ਇੰਟਰਨੈਸ਼ਨਲ ਯੋਗਾ ਦਿਵਸ

ਇੰਟਰਨੈਸ਼ਨਲ ਯੋਗਾ ਦਿਵਸ


ਅੱਜ ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 3 ਪੰਜਾਬ ਏਅਰ ਸਕੈਡਰਨ ਐਨ.ਸੀ.ਸੀ. ਕੈਡਿਟ ਨੇ ਸਰੀਰਿਕ ਸਿੱਖਿਆ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 5 ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ। ਇਸ ਵਿੱਚ ਸਕੂਲ ਦੇ ਐਨ.ਸੀ.ਸੀ. ਕੈਡਿਟ ਅਤੇ ਵਿਭਾਗ ਦੇ ਯੋਗਾ ਵਿਦਿਆਰਥੀ ਸ਼ਾਮਿਲ ਹੋਏ। ਯੋਗ ਇੰਸਪੈਕਟਰ ਸ. ਰਘਵੀਰ ਸਿੰਘ ਵੱਲੋਂ ਬੱਚਿਆਂ ਨੂੰ ਯੋਗ ਦਿਵਸ ਬਾਰੇ ਚਾਨਣਾ ਪਾਇਆ ਅਤੇ ਇਸ ਦੀ ਮਹੱਤਤਾ ਦੱਸੀ ਬਾਅਦ ਵਿੱਚ ਬੱਚਿਆਂ ਨੂੰ ਰਿਫਰੈਂਸਮੈਂਟ ਵੀ ਦਿੱਤੀ ਗਈ ਇਸ ਮੌਕੇ ਏ.ਐਨ.ਓ ਸਤਵੀਰ ਸਿੰਘ ਨੇ ਬੱਚਿਆਂ ਨੂੰ ਆਪਣੀ ਰੋਜ਼ ਦੀ ਜਿੰਦਗੀ ਵਿੱਚ ਯੋਗਾ ਕਰਨ ਬਾਰੇ ਸਲਾਹ ਦਿੱਤੀ।

Be the first to comment

Leave a Reply

Your email address will not be published.


*