SOCIAL MEDIA

ਘਰਵਾਲੇ ਵੱਲੋਂ ਆਂਡੇ ਨਾ ਖਵਾਉਂਣ ਕਰਕੇ ਘਰਵਾਲੀ ਪ੍ਰੇਮੀ ਨਾਲ ਹੋ ਗਈ ਫ਼ਰਾਰ

0

ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਇਕ ਪਿੰਡ ‘ਚ ਇਕ ਔਰਤ ਸਿਰਫ਼ ਇਸ ਲਈ ਪ੍ਰੇਮੀ ਨਾਲ ਫ਼ਰਾਰ ਹੋ ਗਈ, ਕਿਉਂਕਿ ਉਸ ਦਾ ਪਤੀ ਰੋਜ਼ਾਨਾ ਆਂਡੇ ਨਹੀਂ ਖਵਾਉਂਦਾ ਸੀ। ਦਰਅਸਲ 4 ਮਹੀਨੇ ਪਹਿਲਾਂ ਵੀ ਇਹ ਔਰਤ […]

COVER STORY

ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਚੈਕਿੰਗ ਕੀਤੀ ਗਈ

0

ਕਪੂਰਥਲਾ ,21 ਨਵੰਬਰ (ਕੌੜਾ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ, ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ, ਸਿਵਲ ਸਰਜਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ ਫੂਡ ਅਤੇ ਸ਼੍ਰੀ ਸਤਨਾਮ ਸਿੰਘ, ਫੂਡ ਸੇਫਟੀ […]

PUNJAB

ਮਹਾਰਾਸ਼ਟਰ ‘ਚ ਭਾਜਪਾ ਤੇ ਸ਼ਿਵਸੈਨਾ ਦਾ ਰੌਲਾ ਜਾਰੀ : ਸਿ਼ਵਸੈਨਾ ਨੇ ਕਿਹਾ 170 ਤੋਂ ਵੱਧ MLA ਦੀ ਹਮਾਇਤ ਸਾਡੇ ਕੋਲ

0

ਮਹਾਰਾਸ਼ਟਰ ਵਿਧਾਨ ਸਭਾ ਚੋਣ ਨਤੀਜੇ ਆਇਆਂ ਨੂੰ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਸਰਕਾਰ ਨਹੀਂ ਬਣ ਸਕੀ ਹੈ । 50–50 ਦੇ ਫ਼ਾਰਮੂਲੇ ਨੂੰ ਲੈ ਕੇ ਸ਼ਿਵ–ਸੈਨਾ ਤੇ ਭਾਜਪਾ ਵਿਚਾਲੇ ਖਿੱਚੋਤਾਣ […]

COVER STORY

80 ਸਾਲਾਂ ਦੀ ਉਮਰ ‘ਚ ਬਣਿਆ ਬਾਪੂ

0

ਇਕ 65 ਸਾਲਾਂ ਕਸ਼ਮੀਰੀ ਔਰਤ ਨੇ ਇਕ ਸਿਹਤਮੰਦ ਲੜਕੀ ਨੂੰ ਜਨਮ ਦਿੱਤਾ। ਨਵਜੰਮੀ ਬੱਚੀ ਦੇ 80 ਸਾਲਾਂ ਪਿਤਾ ਨੇ ਪ੍ਰਮਾਤਮਾ ਅੱਗੇ ਇਸ ਅਨਮੋਲ ਤੋਹਫੇ ਲਈ ਧੰਨਵਾਦ ਕੀਤਾ ਹੈ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਜੇ ਇਸ […]

WORLD

ਕੇਂਟੇਨ ਮਿਸ਼ੀਗਨ ਵਿਚ ਹੋਏ ਲਿਬਰਟੀ ਫੈਸਟੀਵਲ ਵਿਚ ਸਿੱਖ ਧਰਮ ਬਾਰੇ ਜਾਣਕਾਰੀ

0

ਫੈਸਟੀਵਲ ਵਿਚ ਕੇਂਟੇਨ ਮਿਸ਼ੀਗਨ ਦੇ ਆਸ ਪਾਸ ਦੇ ਇਲਾਕਿਆਂ ਤੋਂ ਮਿਸ਼ੀਗਨ ਦੀ ਸੰਗਤ ਨੇ ਹਿੱਸਾ ਲਿਆ. ਹਰੇਕ ਸਾਲ ਇਹ ਤਿੰਨ ਦਿਨਾਂ ਦੇ ਹੋਣ ਵਾਲੇ ਫੈਸਟੀਵਲ ਚ ਤਕਰੀਬਨ ਚਾਲੀ ਹਜਾਰ ਲੋਕ ਸ਼ਰੀਕ ਹੁੰਦੇ ਹਨ. ਇਸ ਫੈਸਟੀਵਲ […]

Health & Fitness

ਵਾਲਾਂ ਨੂੰ ਮੁਲਾਇਮ ਬਣਾਉਣ ਲਈ

0

ਵਾਲਾਂ ਨੂੰ ਮੁਲਾਇਮ ਬਣਾਉਣ ਦੇ ਲਈ ਰਮ ਜਾਂ ਬੀਅਰ ਨੂੰ ਸ਼ੈਮਪੂ ਕਰਨ ਦੇ ਪਹਿਲਾਂ ਲਗਾਉ. ਇਹ ਇਕ ਅਸਰਦਾਰ ਕੰਡੀਸ਼ਨਰ ਹੋਵੇਗਾ. ਕਾਲੇ ਵਾਲਾਂ ਲਈ ਮੁਲਤਾਨੀ ਮਿੱਟੀ ਵਿੱਚ 2-4 ਬੂੰਦ ਨਿੰਬੂ ਦਾ ਰਸ ਅਤੇ ਗਰਮ ਪਾਣੀ ਮਿਲਾਕੇ ਵਾਲਾਂ ਵਿੱਚ […]

INDIA

ਸ਼ਾਨਦਾਰ ਪ੍ਰਾਪਤੀ ਤੇ ਪੰਚਾਇਤ ਵੱਲੋਂ ਵਿਦਿਆਰਥਣਾਂ ਦਾ ਵਿਸੇਸ਼ ਸਨਮਾਨ

0

ਬਠਿੰਡਾ/ 30 ਮਈ/ ਬਲਵਿੰਦਰ ਸਿਘ ਭੁੱਲਰ ਇਸ ਜਿਲ੍ਹੇ ਦੇ ਸਰਕਾਰੀ ਹਾਈ ਸਕੂਲ ਭੋਖੜਾ ਦੀਆਂ ਨੌ ਵਿਦਿਆਰਥਣਾਂ ਨੇ ਮੈਰੀਟੋਰੀਅਲ ਸਕੂਲਾਂ ਦੀ ਪੰਜਾਬ ਪੱਧਰ ਦੀ ਦਾਖਲਾ ਪ੍ਰੀਖਿਆ ਸ਼ਾਨਦਾਰ ਢੰਗ ਨਾਲ ਪਾਸ ਕੀਤੀ। ਇਹਨਾਂ ਹੋਣਹਾਰ ਵਿਦਿਆਰਥਣਾਂ ਦਾ ਪਿੰਡ […]

INDIA

ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਲਈ ਸਜਿਆ ਗੁਰੂ ਨਾਨਕ ਸਟੇਡੀਅਮ

0

ਸੁਲਤਾਨਪੁਰ ਲੋਧੀ, 29 ਨਵੰਬਰ :(ਕੌੜਾ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ ਪਹਿਲੀ ਦਸੰਬਰ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ […]

america

ਅਮਰੀਕਾ ‘ਚ ਪਰੇਡ ਮੌਕੇ ਸੰਦੀਪ ਧਾਲੀਵਾਲ ਨੂੰ ਕੀਤਾ ਗਿਆ ਯਾਦ

0

ਅਮਰੀਕਾ ਵਿੱਚ ਕੱਢੀ ਗਈ ਥੈਂਕਸ ਗਿਵਿੰਗ ਪਰੇਡ ਮੌਕੇ ਇਕ ਵਾਰ ਲੱਖਾਂ ਲੋਕਾਂ ਨੇ ਅਮਰੀਕਾ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਜਿੰਨ੍ਹਾਂ ਨੂੰ ਪਿਛਲੇ ਦਿਨੀੰ ਇੱਕ ਵਿਅਕਤੀ ਵੱਲੋਂ ਡਿਊਟੀ ਸਮੇਂ ਗੋਲੀ ਮਾਰ ਦਿੱਤੀ ਗਈ […]

america

ਲੰਡਨ ਬ੍ਰਿਜ ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਮਾਰੀ ਗੋਲੀ

0

ਲੰਡਨ ਸ਼ਹਿਰ ਦੇ ਮਸ਼ਹੂਰ ਲੰਡਨ ਬ੍ਰਿਜ ਉੱਪਰ ਇੱਕ ਚਾਕੂਬਾਜ਼ੀ ਦੀ ਘਟਨਾ ਹੋਈ ਹੈ ਅਤੇ ਕਈ ਲੋਕਾਂ ਦੇ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਸਥਾਨਕ ਸਮੇਂ ਅਨੁਸਾਰ ਦੁਪਹਿਰੇ 2 ਵਜੇ ਦੇ ਕਰੀਬ ਜਾਣਕਾਰੀ ਮਿਲੀ। ਪੁਲਿਸ ਨੇ ਇਹ […]