ਸਾਲਾਨਾ ਟ੍ਰੇਨਿੰਗ ਕੈਪ 3 ਪੰਜਾਬ ਏਅਰ ਸੂਕੈਡਨ ਐਨ ਸੀ ਸੀ ਪਟਿਆਲਾ ਦੇ, ਕੈਪ ਕਮਾਂਡੈਟ ਗਰੁੱਪ ਕੈਪਟਨ

ਸਲਾਨਾ ਟ੍ਰੇਨਿੰਗ ਕੈਂਪ

ਸਾਲਾਨਾ ਟ੍ਰੇਨਿੰਗ ਕੈਪ 3 ਪੰਜਾਬ ਏਅਰ ਸੂਕੈਡਨ ਐਨ ਸੀ ਸੀ ਪਟਿਆਲਾ ਦੇ, ਕੈਪ ਕਮਾਂਡੈਟ ਗਰੁੱਪ ਕੈਪਟਨ
ਜੀ ਐਸ ਚੀਮਾਂ ਦੀ ਅਗਵਾਈ ਹੇਠ ਅੱਜ ਮਿਤੀ 16 ਨਵੰਬਰ 2019 ਤੋ 25 ਨਵੰਬਰ 2019 ਤੱਕ ਆਰਮੀ ਏਰੀਆ ਪਟਿਆਲਾ ਕੈਂਟ ਵਿਖੇ ਐਨ ਸੀ ਸੀ ਗਰੁੱਪ ਹੈਡਕੁਆਟਰ ਪਟਿਆਲਾ ਤੇ ਐਨ ਸੀ ਸੀ ਡਾਇਰੈਕਟੋਰੇਟ, ਚੰਡੀਗੜ੍ਹ ਦੀ ਅਗਵਾਈ ਹੇਠ ਅੱਜ ਮਿਤੀ 16 ਨਵੰਬਰ 19 ਤੋ ਸੁਰੂ ਹੋ ਗਿਆ ਹੈ। ਇਸ ਕੈਪ ਵਿਚ ਲਗਭਗ 450 ਦੇ ਕਰੀਬ ਕੈਡਿਟ ਜਿਲਾ ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਰੋਪੜ, ਸੰਗਰੂਰ, ਪਟਿਆਲਾ ਅਤੇ ਕੁੱਲੂ ਤੋ ਪਹੁੰਚ ਰਹੇ ਹਨ ।
ਕੈਪ ਵਿਚ ਕੈਡਿਟਾਂ ਦੀ ਟ੍ਰੇਨਿੰਗ ਅਤੇ ਰਿਹਾਇਸ ਅਤੇ ਭੋਜਨ ਦਾ ਪੁਖਤਾ ਪ੍ਰਬੰਧ ਸਹੀ ਤਰੀਕੇ ਅਨੁਸਾਰ ਕੀਤਾ ਗਿਆ ਹੈ। ਇਸ ਕੈਪ ਇਸ ਕੈਡਿਟਾਂ ਨੂੰ ਫਲਾਇੰਗ, ਡਰਿਲ, ਹਥਿਆਰਾਂ ਦੀ ਟ੍ਰੇਨਿੰਗ ਦੇ ਨਾਲ ਨਾਲ ਫੋੌਜ ਵੱਲ ਭਰਤੀ ਲਈ ਪ੍ਰੇਰਿੰਤ ਕੀਤਾ ਜਾਵੇਗਾ।

About Sanjhi Soch 428 Articles
Sanjhi Soch gives you daily dose of Genuine news. Sanjhi soch is an worldwide newspaper trusted by millions.

Be the first to comment

Leave a Reply

Your email address will not be published.


*