ਕਬਤੁਰ ਵਿਮਾਨ ਦੇ ਅੰਦਰ ਉਡਾਨ ਭਰਨ ਲਗ ਗਯਾ

ਹੁਣ ਇਕ ਅਜੀਬ ਤੇ ਡਰਾ ਦੇਣ ਵਾਲੀ ਖ਼ਬਰ – ਜੈਪੁਰ ਜਾ ਰਹੇ ਬੀਮਾਨ ਵਿਚ ਉਸ ਵਕ਼ਤ ਹੜਕੰਪ ਮਚ ਗਯਾ ਜਦ ਇਕ ਕਬਤੁਰ ਵਿਮਾਨ ਦੇ ਅੰਦਰ ਉਡਾਨ ਭਰਨ ਲਗ ਗਯਾ । ਜੀ ਹਾਂ ਲੋਕੀ ਇਸ ਨੂੰ ਸਮਜ ਨਹੀਂ ਪਾਏ ਕੇ ਅਖੀਰ ਇਹ ਹੋ ਕਿਵੇਂ ਗਯਾ । ਵਿਮਾਨ ਉਡਣ ਲਯੀ ਤੈਯਾਰ ਸੀ , ਲੋਕੀ ਆਪਣੀਆਂ ਆਪਣੀਆਂ ਸਿੱਟਾ ਤੇ ਬੇਠ ਚੁਕੇ ਸੀ ,ਤਦਿ ਅਚਾਨਕ ਇਕ ਕਬੂਤਰ ਅੰਦਰ ਫੜਫੜਾਣ ਲਗਾ । ਕਬੂਤਰ ਨੂੰ ਦੇਖ ਕੇ ਸਾਰੇ ਚੋਂਕ ਗਏ। ਕਬੂਤਰ ਨੂੰ ਕੈਮਰੇ ਵਿਚ ਕੈਦ ਕੀਤਾ ਜਾਨ ਲਗਾ ।ਪਰ ਸਵਾਲ ਇਹ ਉੱਠਦਾ ਏ ਕੇ ਅਖੀਰ ਏ ਲਾਪਰਵਾਹੀ ਹੋਇ ਕਿਵੇਂ । ਅਤੇ ਜੇ ਕੋਈ ਹਾਦਸਾ ਹੋ ਜਾਂਦਾ ਤਾ ਅਖੀਰ ਕੌਣ ਇਸਦਾ ਜਿੰਮੇਵਾਰ ਹੁੰਦਾ ।