30 ਲੱਖ ਰੁਪਏ ਦੀ ਨਕਦੀ ਸਣੇ ਐਕਟਿਵਾ ਸਵਾਰ ਗ੍ਰਿਫਤਾਰ

ਜ਼ੀਰਕਪੁਰ  : ਚੰਡੀਗੜ੍ਹ-ਅੰਬਾਲਾ ਸੜਕ ‘ਤੇ ਇੱਕ ਐਕਟਿਵਾ ਸਵਾਰ ਨੌਜਵਾਨ ਕੋਲੋਂ ਜ਼ੀਰਕਪੁਰ ਪੁਲਿਸ ਨੇ 30 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ, ਜਿਸ ਵਿਚ 500 ਤੇ 2000 ਰੁਪਏ ਦੇ ਨੋਟ ਸ਼ਾਮਿਲ ਹਨ। ਪੁਲਿਸ ਨੇ ਨਕਦੀ ਨੂੰ ਕਬਜ਼ੇ ਵਿਚ ਲੈ ਕੇ ਇਨਕਮ ਟੈਕਸ ਵਿਭਾਗ ਨੂੰ ਜਾਣੂ ਕਰਵਾ ਦਿੱਤਾ ਹੈ।

Be the first to comment

Leave a Reply