32 ਚੋ 13ਵੇ ਸਥਾਨ ਤੇ ਆਏ ਘਬੀਰ ਸਿੰਘ ਚੋਹਾਨ

ਪੋਵਿਲਿਓ  – ਅੱਜ ਭਾਰਤੀਆਂ ਲਈ ਬਹੁਤ ਮੁਬਾਰਕ ਦਾ ਦਿਨ ਹੈ, ਰਘਬੀਰ ਸਿੰਘ ਚੋਹਾਨ ਸਪੁੱਤਰ ਸਰਦਾਰ ਨਿਰਮਲ ਸਿੰਘ ਪਿੰਡ ਜੱਸੋਵਾਲ(ਮਾਸੀਵਾ ੜਾ) ਜਿਲਾ ਲੁਧਿਆਣਾ ਨੇ ਫੋਨ ਰਹੀ ਗੱਲਬਾਤ ਕਰਦੇ ਦਸਿਆ ਕੇ ਉਹ  ਪਾਦੋਵਾ ਚ ਪਿੱਛਲੇ ਤਕਰੀਬਨ 20 ਸਾਲ ਤੋਂ ਰਹਿ ਰਹੇ ਹਨ ਨੂੰ ਉਥੋਂ ਦੇ ਸਿੰਦਕੋ(ਮੇਅਰ ) ਨੇ ਰਘਵੀਰ ਸਿੰਘ ਚੋਹਾਨ ਨੂੰ ਵਿਦੇਸ਼ੀ ਹਿੱਤਾਂ ਦਾ ਮਹਿਕਮਾ ਦਿਤਾ ਬੇਸ਼ਕ ਰਘਵੀਰ ਸਿੰਘ ਚੋਹਾਨ ਆਪਣੀ ਪਾਰਟੀ ਆਰਿਆ ਚਿਵਿਕਾ ਚੋ 32 ਚੋ 13ਵੇ ਸਥਾਨ ਤੇ ਆਏ ਹਨ , ਪਰ ਸਿੰਦਕੋ ਜੋਰਦਾਨੀ ਨੇ ਉਨ੍ਹਾਂ ਨੂੰ  ਇਕ ਤਾ ਰਘਬੀਰ ਸਿੰਘ ਰਾੜਾ ਪਹਿਲਾ ਹੀ ਪਾਦੋਵਾ ਚ ਰਾੜਾ ਟ੍ਰੇਵਲ ਦੀ ਏਜੇਂਸੀ ਦੇ ਮਾਲਕ ਹਨ ਅਤੇ ਉਨ੍ਹਾਂ ਦੇ ਇਸ ਤਜਰਬੇ ਨੂੰ ਦੇਖਦੇ ਹੋਏ ਦੂਸਰਾ ਉਨ੍ਹਾਂ ਨੂੰ ਜੋ ਗੈਰ ਮੁਲਕੀ ਦੇ ਹਿੱਤਾਂ ਦਾ ਮਹਿਕਮਾ ਤਾ ਦਿਤਾ ਕਿਉਂਕਿ ਉਹ ਸਿਰਫ ਇਕੋ ਹੀ ਵਿਦੇਸ਼ੀ ਹਨ ਜੋ ਜੋਰਦਾਨੀ ਲਈ ਵੋਟਾਂ ਚ ਲੜੇ ਹਨ ਅਤੇ ਪਹਿਲੀ ਵਾਰ ਹੀ ਆਰਿਆ ਚਿਵਿਕਾ ਚ 13ਵੇ ਸਥਾਨ ਤੇ ਰਹੇ ,, ਇਸ ਲਈ ਸਾਨੂ ਸਭ ਨੂੰ ਰਘਵੀਰ ਸਿੰਘ ਨੂੰ ਮੁਬਾਰਕ ,ਵਧਾਈ ਆਦਿ  ਨਾਲ ਸਨਮਾਨਤ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਦੇਸ਼ ਭਾਰਤ ਤੇ ਪੰਜਾਬ ਦਾ ਨਾਮ ਇਟਲੀ ਚ ਰੋਸ਼ਨ ਕੀਤਾ ਹੈ , ਸਾਨੂ ਇਥੇ ਇਕ ਦੂਜੇ ਨਾਲ ਗਿਲੇ ਸ਼ਿਕਵੇ ਨਹੀ ਰੱਖਣੇ ਚਾਹੀਦੇ ਅਤੇ ਨਾ ਹੀ ਕਿਸੇ ਕਿੰਤੂ ਪਰੰਤੂ ਚ ਪੈਣਾ ਚਾਹੀਦਾ ਹੈ , ਸੱਗੋ ਇਸ ਤਰਾਂ ਬਾਕੀ ਜਗ੍ਹਾ ਤੇ ਹੋਰ ਭੈਣ ਨੂੰ ਅਗੇ ਵੱਧ ਕੇ ਆਉਣਾ ਚਾਹੀਦਾ ਹੈ।

Be the first to comment

Leave a Reply