84 ਦੇ ਸਮੂਹ ਸ਼ਹੀਦਾੰ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਹਿਬ ਦੀ ਅਰੰਭਤਾ ਮਿੱਤੀ 9 ਜੂਨ ਨੂੰ

ਫਰਿਜਨੋ -(ਸਾਂਝੀ ਸੋਚ ਬਿਊਰੋ) ਫਰਿਜਨੋ ਦੇ ਟਰੱਕਰ ਵੀਰਾੰ ਵੱਲੋੰ 84 ਦੇ ਸਮੂਹ ਸ਼ਹੀਦਾੰ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਹਿਬ ਦੀ ਅਰੰਭਤਾ ਮਿੱਤੀ 9 ਜੂਨ ਦਿਨ ਸੁਕਰਵਾਰ ਨੂੰ ਗੁਰਦਵਾਰਾ ਨਾਨਕਸਰ ਚੈਰੀ ਰੋਡ ਫਰਿਜਨੋ ਵਿਖੇ ਕਰਵਾਈ ਜਾ ਰਹੀ ਹੈ। 11 ਜੂਨ ਦਿਨ ਐੰਤਵਾਰ ਨੂੰ ਪਾਠਾੰ ਦੇ ਭੋਗ ਪਾਏ ਜਾਣਗੇ। ਸਮੂਹ ਸੰਗਤ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਜਾੰਦੀ ਹੈ। ਵਧੇਰੇ ਜਾਣਕਾਰੀ ਲਈ ਅਵਤਾਰ ਸਿੰਘ ਢਿੱਲੋੰ ਨੂੰ (559) 385-0951 ਤੇ ਸੰਪਰਕ ਕਰ ਸਕਦੇ ਹੋ।

Be the first to comment

Leave a Reply