INDIA

ਐਸੋਚੈਮ ਨੇ ਕਰਵਾਇਆ ਸ਼ਮਸਪੁਰਾ ਵਿਚ ਵਾਤਾਵਰਣ ਸ਼ੁੱਧਤਾ ਸਮਾਗਮ

September 17, 2019 Sanjhi Soch 0

ਪਿੰਡ ਸ਼ਮਸਪੁਰਾ ਪਟਿਆਲਾ ਵਿਖੇ ਐਸੋਚੈਮ ਅਤੇ ਡਿਟੋਲ ਸਿੱਟੀ ਸ਼ੀਲਡ ਵੱਲੋਂ ਹਵਾ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਹਰ ਸਾਂਸ ਸਵੱਛ ਮੁਹਿੰਮ ਅਧੀਨ  ਪ੍ਰੋਜੈਕਟ ਮੈਨੇਜਰ ਸ੍ਰੀ ਰਣਜੀਤ ਕੁਮਾਰ ਦੀ ਸਰਪ੍ਰਸਤੀ ਹੇਠ ਇਕ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿਚ […]

PUNJAB

ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿਖੇ ਪਟਾਕੇ ਫੈਕਟਰੀ ਵਿਖੇ ਹੋਇਆ ਧਮਾਕਾ

September 4, 2019 Sanjhi Soch 0

ਬੀਤੇ ਦਿਨੀਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿਖੇ ਪਟਾਕੇ ਫੈਕਟਰੀ ਵਿਖੇ ਹੋਇਆ ਧਮਾਕਾ । ਐਸਡੀਐਮ ਨੇ ਧਮਾਕੇ ਵਿੱਚ ਮਾਰੇ ਗਏ 18 ਲੋਕਾਂ ਦੀ ਪੁਸ਼ਟੀ ਕੀਤੀ ਹੈ। ਐਸਡੀਐਮ ਅਨੁਸਾਰ ਇਸ ਘਟਨਾ ਵਿੱਚ ਤਕਰੀਬਨ 10 ਲੋਕ […]

PUNJAB

ਪੁਲਿਸ ਦੇ ਹੱਥੇ ਲੱਗੀਆਂ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੀਆਂ ਕੁੜੀਆਂ

September 4, 2019 Sanjhi Soch 0

ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੀਆਂ ਕੁੜੀਆਂ ਦਾ ਪਰਦਾਫਾਸ਼ ਕੀਤਾ। ਦਰਅਸਲ ਕੁਆਰੀਆਂ ਕੁੜੀਆਂ ਵੱਲੋਂ ਫਰਜ਼ੀ ਵਿਆਹ ਕਰਵਾ ਕੇ ਨੌਜਵਾਨਾਂ ਕੋਲੋਂ ਮੋਟੀ ਰਕਮ ਵਸੂਲਣ ਦੀਆਂ ਸਨ। […]

N.R.I

ਟਰੰਪ ਲੰਡਨ ਦੇ ਮੇਅਰ ਦੇ ਸਵਾਲ ‘ਤੇ ਭੜਕੇ

September 4, 2019 Sanjhi Soch 0

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ  ਕਦੋਂ ਕਿਸੇ ਨੂੰ  ਨਿਸ਼ਾਨਾ ਬਣਾ ਦੇ, ਇਸਦਾ ਉਸਦੇ ਸਾਥੀ ਅੰਦਾਜਾ ਵੀ ਨਹੀਂ ਲਗਾ ਸਕਦੇ। ਹੁਣ ਇਕ ਵਾਰ ਫਿਰ ਅਜਿਹਾ ਹੀ ਕੁਝ ਹੋਇਆ ਹੈ ਅਤੇ ਇਸ ਵਾਰ ਡੋਨਾਲਡ ਟਰੰਪ ਦਾ  ਨਿਸ਼ਾਨਾ  ਲੰਡਨ […]

INDIA

ਸਿਧਾਰਮਈਆ ਨੇ ਗੁੱਸੇ ਚ ਗੁਆ ਲਿਆ ਆਪਾ

September 4, 2019 Sanjhi Soch 0

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਆਪਣੇ ਦਫਤਰ ਵਿਚ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ ਥੱਪੜ ਮਾਰਿਆ ਹੈ। ਦਰਅਸਲ, ਸਿਧਾਰਮਈਆ ਅੱਜ ਮੈਸੂਰ ਵਿੱਚ ਮੌਜੂਦ ਸਨ। ਇਸ ਸਮੇਂ ਦੌਰਾਨ, ਉਸ ਦੇ ਹੀ ਕਰਮਚਾਰੀ ਨੇ ਸਿਧਾਰਮਈਆ […]

Entertainment

5 ਦਿਨਾਂ ਵਿਚ 100 ਕਰੋੜ ਦੀ ਕਮਾਈ

September 4, 2019 Sanjhi Soch 0

ਬਾਹੂਬਲੀ ਅਭਿਨੇਤਾ ਪ੍ਰਭਾਸ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਸਾਹੋ ਦੇਸ਼-ਵਿਦੇਸ਼ ਵਿੱਚ ਡਾਂਕਾ ਖੇਡ ਰਹੀ ਹੈ। 350 ਕਰੋੜ ਦੇ ਬਜਟ ਵਿੱਚ ਸਾਹੋ ਨੇ ਸਿਰਫ ਪੰਜਵੇਂ ਦਿਨ ਹਿੰਦੀ ਰੂਪ ਵਿੱਚ 100 ਕਰੋੜ ਦਾ ਅੰਕੜਾ ਪਾਰ ਕਰ […]

INDIA

ਸਕੂਟਰੀ ਤੋਂ ਦੁੱਗਣੀ ਕੀਮਤ ਦਾ ਕੱਟਿਆ ਗਿਆ ਚਲਾਣ

September 4, 2019 Sanjhi Soch 0

ਦਿੱਲੀ ਦੇ ਇਕ ਵਸਨੀਕ ਦਾ ਗੁਰੂਗ੍ਰਾਮ ‘ਚ 23 ਹਜ਼ਾਰ ਰੁਪਏ ਦਾ ਚਲਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਅਕਤੀ ਦਾ ਚਲਾਨ ਹੋਇਆ, ਉਸ ਦਾ ਨਾਂ ਦਿਨੇਸ਼ ਮਦਾਨ ਹੈ। ਦਿਨੇਸ਼ ਹਰਿਆਣਾ ਦੇ ਗੁਰੂਗ੍ਰਾਮ ਅਦਾਲਤ ‘ਚ […]

PUNJAB

ਪੰਜਾਬ ‘ਚ ਫੇਰ ਹੋਈ ਹੜ੍ਹਾਂ ਦੀ ਵਾਰਨਿੰਗ ਜਾਰੀ

September 4, 2019 Sanjhi Soch 0

ਭਾਖੜਾ ਡੈਮ ਤੋਂ ਛੱਡੇ ਪਾਣੀ ਨਾਲ ਆਏ ਹੜ੍ਹਾਂ ਤੋਂ ਅਜੇ ਪੰਜਾਬ ਪੂਰੀ ਤਰ੍ਹਾਂ ਉੱਭਰ ਨਹੀਂ ਪਾਇਆ ਕਿ ਭਾਖੜਾ ਮੈਨੇਜਮੈਂਟ ਬੋਰਡ ਵੱਲੋਂ ਹੁਣ ਪੌਂਗ ਡੈਮ ਤੋਂ 26 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਅ਼ਰਟ ਜਾਰੀ ਕਰ ਦਿੱਤਾ ਗਿਆ […]

PUNJAB

ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਐਲਾਨ

September 4, 2019 Sanjhi Soch 0

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਪਵਿੱਤਰ ਅਸਥਾਨਾਂ ਦੀ ਯਾਤਰਾ ਦੌਰਾਨ ਭਾਰਤ ਤੇ ਵਿਦੇਸ਼ਾਂ ਤੋਂ ਆਏ ਸਿੱਖ ਸ਼ਰਧਾਲੂਆਂ ਨੂੰ ਮਲਟੀਪਲ ਆਨ ਅਰਾਈਵਲ ਵੀਜ਼ਾ ਜਾਰੀ ਕਰੇਗੀ ਤੇ ਉਨ੍ਹਾਂ […]

SOCIAL MEDIA

ਵ੍ਹੱਟਸਐਪ ‘ਤੇ ਪ੍ਰਾਈਵੇਸੀ ਖ਼ਤਰੇ ‘ਚ

September 4, 2019 Sanjhi Soch 0

ਵ੍ਹੱਟਸਐਪ ‘ਚ ਸਿਕਊਰਟੀ ਐਕਸਪਰਟ ਵੱਲੋਂ ਇੱਕ ਨਵਾਂ ਬਗ ਡਿਟੈਕਟ ਕੀਤਾ ਗਿਆ ਹੈ। ਯੂਜ਼ਰਸ ਨੂੰ ਸਲਾਹ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੇ ਕਿਸੇ ਵੀ ਬਗ ਤੋਂ ਬਚਕੇ ਰਹਿਣ। ਦੱਸ ਦਈਏ ਕਿ ਵ੍ਹੱਟਸਐਪ ‘ਚ ਆਇਆ ਇਹ […]