AMERICA

ਅਫਗਾਨਿਸਤਾਨ : ਚੋਣ ਰੈਲੀ ‘ਚ ਮਰਨ ਵਾਲਿਆਂ ਦੀ ਗਿਣਤੀ ਵਧੀ

0

ਕਾਬੁਲ – ਅਫਗਾਨਿਸਤਾਨ ‘ਚ ਸ਼ਨੀਵਾਰ ਨੂੰ ਚੋਣ ਰੈਲੀ ਦੌਰਾਨ ਧਮਾਕਾ ਹੋਣ ਕਾਰਨ 22 ਲੋਕਾਂ ਦੀ ਮੌਤ ਹੋ ਗਈ। ਦੇਸ਼ ‘ਚ 20 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹਮਲੇ ਹੋਰ […]

WORLD

ਇਰਾਨ ’ਚ ਤਖ਼ਤਾ ਪਲਟਣਾ ਚਾਹੁੰਦੈ ਅਮਰੀਕਾ – ਰੂਹਾਨੀ

0

ਤਹਿਰਾਨ – ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਚਾਹੁੰਦੇ ਹਨ ਕਿ ਇਰਾਨ ਵਿੱਚ ਹਕੂਮਤੀ ਤਬਦੀਲੀ ਹੋਵੇ। ਇਹ ਜਾਣਕਾਰੀ ਉਨ੍ਹਾਂ ਨੇ ਇਥੇ ਐਤਵਾਰ […]

PUNJAB

ਸਿੱਖਿਆ ਮੰਤਰੀ ਵੱਲੋ ਧਰਨੇ ‘ਤੇ ਬੈਠੇ ਸਾਂਝਾ ਮੋਰਚਾ ਦੇ ਆਗੂਆਂ ਨੂੰ ਮੁੜ ਚੇਤਾਵਨੀ

0

ਅੰਮ੍ਰਿਤਸਰ – ਸਿੱਖਿਆ ਅਤੇ ਵਾਤਾਵਰਣ ਮੰਤਰੀ ਸ੍ਰੀ ਓ ਪੀ ਸੋਨੀ ਨੇ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕ, ਜਿੰਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੱਕੇ ਕੀਤੇ ਗਿਆ ਹੈ, ਦੀ ਤਨਖਾਹ ਵਿਚ ਹੋਈ ਕਮੀ […]

PUNJAB

ਕਾਬੂ ਕੀਤੇ ਕਥਿਤ ਦੋਸ਼ੀ ਨੇ 13 ਅਕਤੂਬਰ ਨੂੰ ਚਨਾਰਥਲ ਕਲਾਂ ਦੇ ਮਨਪ੍ਰੀਤ ਸਿੰਘ ਦੇ ਅਗਵਾ ਹੋਣ ਬਾਰੇ ਉਸ ਦੇ ਪਰਿਵਾਰ ਨੂੰ ਕੀਤਾ ਸੀ ਫੋਨ

0

ਫ਼ਤਹਿਗੜ੍ਹ ਸਾਹਿਬ – ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਅਗਵਾ ਬਦਲੇ 6 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ ਕਥਿਤ ਦੋਸ਼ੀ ਨੂੰ 16 […]

PUNJAB

ਅਵਤਾਰ ਸਿੰਘ ਹਿੱਤ ਕਮੇਟੀ ਤਖ਼ਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ

0

ਪਟਨਾ – ਦਿੱਲੀ ਦੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ ਨੂੰ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਪ੍ਰਧਾਨ ਚੁਣ ਲਿਆ ਗਿਆ ਹੈ । ਅਵਤਾਰ ਸਿੰਘ ਹਿਤ ਦੀ […]

PUNJAB

ਬਜ਼ੁਰਗ ਕਿਸਾਨ ਦੀ ਲਾਸ਼ ਚੌਕ ’ਚ ਰੱਖ ਕੇ ਕੀਤਾ ਚੱਕਾ ਜਾਮ

0

ਅਜਨਾਲਾ – ਸ਼ਹਿਰ ’ਚ ਅੱਜ ਲੋਕਾਂ ਨੂੰ ਉਸ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਸਰਹੱਦੀ ਪਿੰਡ ਮਾਝੀਮੀਆਂ ਦੇ ਚਰਚਿਤ ਗਰੀਬ ਕਿਸਾਨ ਕਾਸ਼ਤਕਾਰਾਂ ਦੀਆਂ ਪੰਜਾਬ ਸਰਕਾਰ ਦੀ ਮਾਲਕੀ ਵਾਲੀਆਂ […]

PUNJAB

ਸਿਰਸਾ ਮੁਖੀ ਨੂੰ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਦਾ : ਲੌਂਗੋਵਾਲ

0

ਅੰਮ੍ਰਿਤਸਰ- : ਅਕਾਲ ਤਖਤ ਦੇ ਰਿਕਾਰਡ ਮੁਤਾਬਕ ਜਦੋਂ ਮਈ 2007 ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕਰ ਕੇ […]

SPORTS

ਸਾਨੂੰ ਕਾਫੀ ਰੱਖਿਆਤਮਕ ਹੋਣਾ ਹੋਵੇਗਾ – ਕਪਤਾਨ ਸੁਨੀਲ ਛੇਤਰੀ

0

ਨਵੀਂ ਦਿੱਲੀ – ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਵੀਰਵਾਰ ਨੂੰ ਕਿਹਾ ਕਿ ਸ਼ਨੀਵਾਰ ਨੂੰ ਚੀਨ ਦੇ ਖਿਲਾਫ 21 ਸਾਲਾਂ ਬਾਅਦ ਹੋਣ ਵਾਲੇ ਕੌਮਾਂਤਰੀ ਅਭਿਆਸ ਮੈਚ ‘ਚ ਰੱਖਿਆਤਮਕ […]

WORLD

ਭਾਰਤ-ਪਾਕਿ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਰੱਦ ਹੋਣਾ ‘ਨਿਰਾਸ਼ਾਜਨਕ’ – ਪਾਕਿ ਮੰਤਰੀ

0

ਇਸਲਾਮਾਬਾਦ – ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ-ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਨਿਊਯਾਰਕ ਵਿਚ ਹੋਣ ਵਾਲੀ ਬੈਠਕ ਰੱਦ ਹੋਣਾ ਨਿਰਾਸ਼ਾਜਨਕ ਹੈ। ਪਾਕਿਸਤਾਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ […]