ENTERTAINMENT

ਅਰਸ਼ਦ ਵਾਰਸੀ ਦੇ ਬੰਗਲੇ ‘ਚ ਗੈਰ ਕਾਨੂੰਨੀ ਤੌਰ ‘ਤੇ ਬਣਾਇਆ ਹਿੱਸਾ ਢਾਹ ਦਿੱਤਾ

0

ਮੁੰਬਈ – ਮੁੰਬਈ ਮਹਾਂਨਗਰ ਪਾਲਿਕਾ (ਬੀ.ਐਮ.ਸੀ.) ਨੇ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਦੇ ਬੰਗਲੇ ‘ਚ ਗੈਰ ਕਾਨੂੰਨੀ ਤੌਰ ‘ਤੇ ਬਣਾਇਆ ਗਿਆ ਇਕ ਹਿੱਸਾ ਢਾਹ ਦਿੱਤਾ। ਇਨ੍ਹੀਂ ਦਿਨੀਂ ਬੀ.ਐਮ.ਸੀ. ਬਾਲੀਵੁੱਡ ਸਿਤਾਰਿਆਂ ਖਿਲਾਫ […]

PUNJAB

ਸਾਕੇਤ ਹਸਪਤਾਲ ਵਿਖੇ ਮਨਾਇਆ ਗਿਆ ਅੰਤਰ ਰਾਸ਼ਟਰੀ ਯੋਗਾ ਦਿਵਸ

0

ਪਟਿਆਲਾ  – ਪੰਜਾਬ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਸਾਕੇਤ ਹਸਪਤਾਲ ਵਿਖੇ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਨਸ਼ਾ ਮੁਕਤੀ ਕੇਂਦਰ ਵਿਖੇ ਦਾਖਲ ਮਰੀਜਾਂ ਅਤੇ ਸਟਾਫ ਵੱਲੋਂ ਯੋਗਾ ਕੀਤਾ ਗਿਆ। […]

INDIA

ਕਿਸਾਨਾਂ ਨੇ ਦੋਰਾਹਾ ਨੇੜੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਸਾਹਮਣੇ ਜਰਨੈਲੀ ਸੜਕ ’ਤੇ ਨੰਗੇ ਧੜ ਮੁਜ਼ਾਹਰਾ ਕੀਤਾ

0

ਦੋਰਾਹਾ – ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਅੱਜ ਸੈਂਕੜੇ ਕਿਸਾਨਾਂ ਨੇ ਦੋਰਾਹਾ ਨੇੜੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਸਾਹਮਣੇ ਜਰਨੈਲੀ ਸੜਕ ’ਤੇ ਨੰਗੇ ਧੜ ਮੁਜ਼ਾਹਰਾ ਕੀਤਾ ਤੇ ਚੱਕਾ ਜਾਮ ਕਰ ਕੇ […]

WORLD

ਊਬਰ ਦੇ ਸਹਿ-ਬਾਨੀ ਕਾਲਾਨਿੱਕ ਨੇ ਆਪਣੇ ਅਹੁਦੇ ਤੋ ਦਿੱਤਾ ਅਸਤੀਫਾ

0

ਸੈਨ ਫਰਾਂਸਿਸਕੋ : ਊਬਰ ਦੇ ਸੀਈਓ ਤੇ ਸਹਿ ਬਾਨੀ ਟਰੈਵਿਸ ਕਾਲਾਨਿੱਕ ਨੇ ਨਿਵੇਸ਼ਕਾਂ ਦੇ ਦਬਾਅ ਕਾਰਨ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇੱਕ ਬਿਆਨ ਵਿੱਚ ਕਾਲਾਨਿੱਕ ਨੇ ਆਖਿਆ […]

SPORTS

ਉੱਤਰੀ ਇੰਗੈਂਲਡ ਦੀ ਟੀਮ ਨੇ ਮੈਚ 9 ਵਿਕਟਾਂ ਨਾਲ ਜਿੱਤਿਆ

0

ਸਾਊਥੈਮਪਟਨ— ਦੱਖਣੀ ਅਫਰੀਕਾ ਤੇ ਇੰਗਲੈਂਡ ਵਿਚਾਲੇ ਪਹਿਲਾ ਟੀ-20 ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਇੰਗਲੈਂਡ […]

SPORTS

1100ਵੀਂ ਏ. ਟੀ. ਪੀ. ਟੂਰ ਜਿੱਤ ਦੀ ਪ੍ਰਾਪਤੀ ਵੀ ਆਪਣੇ ਨਾਂ ਕਰ ਲਈ – ਫੈਡਰਰ

0

ਹਾਲੇ— 18 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਇਥੇ ਹਾਲੇ ਓਪਨ ਟੈਨਿਸ ਟੂਰਨਾਮੈਂਟ ਰਾਹੀਂ ਗ੍ਰਾਸ ਕੋਰਟ ਸੈਸ਼ਨ ‘ਤੇ ਆਪਣੀ ਪਹਿਲੀ ਜਿੱਤ ਦਰਜ ਕਰਨ ਦੇ ਨਾਲ ਹੀ […]

PUNJAB

ਗਰੀਬੀ ਦੇ ਚੱਲਦਿਆਂ ਪਰਿਵਾਰ ਦੇ 5 ਲੋਕਾਂ ਨੇ ਕੀਤੀ ਖੁਦਕੁਸ਼ੀ

0

ਕਪੂਰਥਲਾ: ਪੰਜਾਬ ਦੇ ਕਪੂਰਥਲਾ ਵਿੱਚ ਇੱਕ ਹੀ ਪਰਿਵਾਰ ਦੇ 5 ਜੀਆਂ ਨੇ ਖੁਦਕੁਸ਼ੀ ਕਰ ਲਈ। ਦਿਲ ਦਹਿਲਾ ਦੇਣ ਵਾਲੀ ਗੱਲ ਇਹ ਹੈ ਕਿ ਖੁਦਕੁਸ਼ੀ ਕਰਨ ਵਾਲੇ ਸਾਰੇ ਭੈਣ-ਭਰਾ ਹਨ। ਇਨ੍ਹਾਂ […]

INDIA

ਰਾਸ਼ਟਰਪਤੀ ਚੋਣਾਂ ਲਈ ਲਾਲੂ ਪ੍ਰਸਾਦ ਯਾਦਵ ਨੇ ਭਰੀ ਨਾਮਜ਼ਦਗੀ

0

ਨਵੀਂ ਦਿੱਲੀ—ਆਉਣ ਵਾਲੀ 17 ਜੁਲਾਈ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਲਾਲੂ ਪ੍ਰਸਾਦ ਯਾਦਵ ਨੇ ਨਾਮਜ਼ਦਗੀ ਭਰੀ ਹੈ ਪਰ ਇਹ ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਨਹੀਂ ਹਨ, ਸਗੋਂ ਬਿਹਾਰ ਦੇ […]

PUNJAB

5 ਰੁਪਏ ਯੂਨਿਟ ਬਿਜਲੀ ਦੇਣ ਦੇ ਫੈਸਲੇ ਦਾ ਉਦਯੋਗਿਕ-ਜਗਤ ਨੂੰ ਵੱਡਾ ਲਾਭ ਪਹੁੰਚੇਗਾ

0

ਪਟਿਆਲਾ – ਪੰਜਾਬ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਬਜਟ ਵਿਚ ਜੋ ਫੈਸਲੇ ਲਏ ਗਏ ਹਨ, ਉਹ ਇਤਿਹਾਸਕ ਅਤੇ ਪੰਜਾਬ-ਪੱਖੀ ਹਨ। ਇਨ੍ਹਾਂ […]