PUNJAB

ਹੜਾਂ ਕਰਕੇ ਸਬ ਡਿਵੀਜ਼ਨ ਸ਼ਾਹਕੋਟ ਵਲੋਂ ਸਕੂਲਾਂ ਵਿਚ ਛੁੱਟੀ ਦਾ ਐਲਾਨ

August 20, 2019 Sanjhi Soch 0

ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਾਰਨ ਸਬ-ਡਵੀਜ਼ਨ ਸ਼ਾਹਕੋਟ ਦੇ ਕਈ ਪਿੰਡਾਂ ‘ਚ ਹੜ੍ਹ ਆਏ ਹੋਏ ਹਨ, ਜਿਸ ਨੂੰ ਮੁੱਖ ਰੱਖਦਿਆਂ ਐਮਰਜੈਂਸੀ ਹਾਲਾਤ ‘ਚ ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਵਲੋਂ ਮਿਤੀ 21 ਅਗਸਤ […]

INDIA

ਦਿੱਲੀ ਦੇ ਏਮਜ਼ ‘ਚ ਭਰਤੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ , ਲਾਲ ਕ੍ਰਿਸ਼ਨ ਅਡਵਾਨੀ ਵੀ ਹਾਲ ਜਾਣਨ ਏਮਜ਼ ਪਹੁੰਚੇ

August 19, 2019 Sanjhi Soch 0

:ਨਵੀਂ ਦਿੱਲੀ : ਦਿੱਲੀ ਦੇ ਏਮਜ਼ ‘ਚ ਭਰਤੀ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਨੂੰ 9 ਅਗਸਤ ਤੋਂ ਦਿੱਲੀ ਸਥਿਤ ਏਮਜ਼ ਦੇ […]

INDIA

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦਾ ਹੋਇਆ ਦਿਹਾਂਤ ,ਰਾਜਨੀਤਿਕ ਗਲਿਆਰੇ ਵਿੱਚ ਸੋਗ ਦੀ ਲਹਿਰ

August 19, 2019 Sanjhi Soch 0

ਬਿਹਾਰ :ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦਾ ਹੋਇਆ ਦਿਹਾਂਤ ਬਿਹਾਰ ਦੇ ਸਾਬਕਾ ਮੁੱਖ ਮੰਤਰੀ 82 ਸਾਲਾ ਜਗਨਨਾਥ ਮਿਸ਼ਰਾ ਤਿੰਨ ਵਾਰ ਬਿਹਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਮਿਸ਼ਰਾ ਸਾਲ 1975 ‘ਚ ਪਹਿਲੀ ਵਾਰ ਬਿਹਾਰ […]

INDIA

ਭਾਰਤੀ ਹਵਾਈ ਫ਼ੌਜ ਦੇ ਅਚਾਨਕ ਲਾਪਤਾ ਹੋਏ ਜਹਾਜ਼ ਦਾ 51 ਸਾਲ ਬਾਅਦ ਮਿਲਿਆ ਮਲਬਾ

August 19, 2019 Sanjhi Soch 0

ਇਸ ਮਾਮਲੇ ਵਿੱਚ ਹਵਾਈ ਜਹਾਜ਼ ਦਾ ਇੰਜਣ, ਫ਼ਿਊਜ਼ਲੇਜ, ਬਿਜਲਈ ਸਰਕਟਸ, ਪ੍ਰੋਪੈਲਰ, ਤੇਲ ਦੀ ਟੈਂਕੀ, ਏਅਰ ਬ੍ਰੇਕ ਅਸੈਂਬਲੀ ਤੇ ਕਾੱਕਪਿਟ ਦਾ ਦਰਵਾਜ਼ਾ ਮਿਲ ਗਏ ਹਨ। ਹਿਮਾਲਿਅਨ ਮਾਊਂਟੇਨੀਅਰਿੰਗ ਇੰਸਟੀਚਿਊਟ ਦੇ ਮੈਂਬਰਾਂ ਨੇ ਸਾਲ 2003 ਦੌਰਾਨ ਸਿਪਾਹੀ ਬੇਲੀ […]

PUNJAB

ਹੜ੍ਹਾਂ ਦੇ ਕਹਿਰ ਨਾਲ ਨਜਿੱਠਣ ਲਈ ਪੰਜਾਬ ‘ਚ NDRFਦੀਆਂ 15 ਟੀਮਾਂ ਤਿਆਰ, ਕੈਪਟਨ ਵੱਲੋਂ ਸਖ਼ਤ ਨਿਰਦੇਸ਼

August 19, 2019 Sanjhi Soch 0

ਬਠਿੰਡਾ: ਮੌਸਮ ਵਿਭਾਗ ਵੱਲੋਂ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਭਾਰੀ ਮੀਂਹ ਦੇ ਚੱਲਦਿਆਂ ਤਿਆਰ ਬਰ ਤਿਆਰ […]

No Picture
PUNJAB

ਆਪ’ ਜ਼ਿਲ੍ਹਾ ਪ੍ਰਧਾਨ ਤੇ ਟ੍ਰੈਫਿਕ ਮੁਲਾਜ਼ਮ ‘ਚ ਝੜਪ ਦਾ ਮਾਮਲਾ ਭਖਿਆ, DC ਦਫ਼ਤਰ ਬਾਹਰ ਧਰਨਾ

August 19, 2019 Sanjhi Soch 0

।ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਜ਼ਿਲ੍ਹਾ ਪ੍ਰਧਾਨ ਤੇ ਬਠਿੰਡਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਵਦੀਪ ਸਿੰਘ ਜਿੰਦਾ ਨਾਲ ਬਠਿੰਡਾ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਹੋਈ ਝੜਪ ਦਾ ਮਸਲਾ ਭਖਦਾ ਜਾ ਰਿਹਾ ਹੈ। ਸੋਮਵਾਰ ਨੂੰ ਬਠਿੰਡਾ […]

INDIA

ਪਾਕਿਸਤਾਨ ‘ਚ ਪਰਫਾਰਮਸ ਕਰਨ ਪਿੱਛੋਂ ਮੀਕਾ ਸਿੰਘ ‘ਤੇ ਲੱਗਾ ਬੈਨ

August 19, 2019 Sanjhi Soch 0

ਬਾਲੀਵੁੱਡ ਗਾਇਕ ਮੀਕਾ ਸਿੰਘ ਪਾਕਿਸਤਾਨ ਵਿਚ ਪਰਫਾਰਮਸ ਕਰਕੇ ਬੁਰਾ ਫਸ ਗਿਆ ਹੈ। ਪਾਕਿਸਤਾਨ ਵਿਚ ਪ੍ਰੋਗਰਾਮ ਕਰਨ ਪਿੱਛੋਂ ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ (AICWA) ਨੇ ਮੀਕਾ ਸਿੰਘ ‘ਤੇ ਬੈਨ ਲਾ ਦਿੱਤਾ ਹੈ। ਦੱਸ ਦਈਏ ਕਿ ਮੀਕਾ […]

INDIA

ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ‘ਚ ਵਾਪਰਿਆ ਭਿਆਨਕ ਸੜਕ ਹਾਦਸਾ , 11 ਦੀ ਹੋਈ ਮੌਤ

August 19, 2019 Sanjhi Soch 0

ਮਹਾਰਾਸ਼ਟਰ : ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਵਿਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਓਥੇ ਇੱਕ ਕੈਂਟਰ ਟਰੱਕ ਅਤੇ ਬੱਸ ਵਿਚਕਾਰ ਸਿੱਧੀ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ […]

PUNJAB

ਸੀਐੱਮ ਕੈਪਟਨ.ਅਮਰਿੰਦਰ ਸਿੰਘ ਹੜ੍ਹ ਦੇ ਹਾਲਾਤ ਦਾ ਹੜ੍ਹ ਦੇ ਹਾਲਾਤ ਜਾਇਜ਼ਾ ਲੈਣ ਰੋਪੜ ਪਹੁੰਚੇ

August 19, 2019 Sanjhi Soch 0

ਹੜ੍ਹ ਦੇ ਹਾਲਾਤ ਜਾਇਜ਼ਾ ਲੈਣ ਰੋਪੜ ਪਹੁੰਚੇ ਸੀਐੱਮ ਕੈਪਟਨ.ਅਮਰਿੰਦਰ ਸਿੰਘ ਰੋਪੜ ਪਹੁੰਚੇ ਹਨ। ਉਹ ਪ੍ਰਭਾਵਿਤ ਲੋਕਾਂ ਨਾਲ ਵੀ ਕਰ ਗੱਲਬਾਤ ਕਰ ਰਹੇ ਹਨ। ਇਸ ਦਰਮਿਆਨ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਜ਼ਿੰਦਗੀ ਨੂੰ ਲੀਹਾਂ ‘ਤੇ […]

INDIA

ਕਸ਼ਮੀਰ ਬਾਰੇ ਇਤਿਹਾਸਕ ਫੈਸਲੇ ਮਗਰੋਂ ਹੁਣ ਬੀਜੇਪੀ ਦਾ ਅਗਲਾ ਨਿਸ਼ਾਨਾ, ਕੇਂਦਰੀ ਮੰਤਰੀ ਨੇ ਕੀਤਾ ਐਲਾਨ

August 19, 2019 Sanjhi Soch 0

ਨਵੀਂ ਦਿੱਲੀ: ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਬੇਅਸਰ ਕਰਨ ਤੋਂ ਬਾਅਦ ਭਾਜਪਾ ਹੁਣ ਮਕਬੂਜ਼ਾ ਕਸ਼ਮੀਰ ਦੇ ਪਿੱਛੇ ਪੈ ਗਈ ਹੈ। ਬੀਤੇ ਦਿਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਬਾਅਦ ਹੁਣ ਕੇਂਦਰੀ […]