Featured

ਕੋਰੋਨਾਵਾਇਰਸ ਨੂੰ ਨਜਿੱਠਣ ਲਈ ਸਪੇਨ ਦਾ ਵੱਡਾ ਕਦਮ, ਸਾਰੇ ਪ੍ਰਾਈਵੇਟ ਹਸਪਤਾਲਾਂ ਦਾ ਰਾਸ਼ਟਰੀਕਰਨ ਕਰ ਦਿੱਤਾ..

0

ਜਿਵੇਂ ਕਿ ਦੁਨੀਆ ਕੋਰੋਨੋਵਾਇਰਸ ਦੇ ਪ੍ਰਕੋਪ ਨਾਲ ਲੜ ਰਹੀ ਹੈ, ਅਜਿਹੀ ਮਾਹੌਲ ਵਿੱਚ ਸਪੇਨ ਦੀ ਸਰਕਾਰ ਨੇ ਮਹਾਂਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਣ ਲਈ ਸਾਰੇ ਨਿੱਜੀ ਹਸਪਤਾਲਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਹੈ। ਬਿਜ਼ਨਸ ਇਨਸਾਈਡਰ ਨੇ […]

Featured

Coronavirus ਨੂੰ ਲੈਕੇ ਵੱਧ ਰਹੀ ਹੈ ਚਿੰਤਾ, ਇਹ ਟਿਪਸ ਕਰਨਗੇ ਟੈਨਸ਼ਨ ਫਰੀ

0

ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਵਿਚ ਵੀ ਕੋਰੋਨਾ ਵਾਇਰਸ ਦੇ ਮਰੀਜਾ ਦੀ ਗਿਣਤੀ 172 ਹੋ ਗਈ ਹੈ। ਜਿਨਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ […]

Featured

Corona Virus- ਜਾਪਾਨ ਦੀ ਇਸ ਦਵਾਈ ਨਾਲ 4 ਦਿਨਾਂ ‘ਚ ਠੀਕ ਹੋ ਰਹੇ ਨੇ ਕੋਰੋਨਾ ਦੇ ਮਰੀਜ਼

0

ਕੋਰੋਨਾ ਵਾਇਰਸ ਨੇ ਦੁਨੀਆਂ ਦੇ 2 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਵਿਗਿਆਨੀਆਂ ਅਨੁਸਾਰ ਕੋਰੋਨਾ ਦੀ ਵੈਕਸੀਨ ਬਣਾਉਣ ਵਿਚ ਹਾਲੇ ਹੋਰ ਸਮਾਂ ਲੱਗ ਸਕਦਾ ਹੈ। ਦੂਜੇ ਪਾਸੇ ਚੀਨ ਨੇ ਦਾਅਵਾ […]

Featured

ਪੰਜਾਬ ‘ਚ ਨਿੱਜੀ ਤੇ ਸਰਕਾਰੀ ਬੱਸਾਂ ਬੰਦ, 10 ਤੇ 12ਵੀਂ ਦੇ ਇਮਤਿਹਾਨ ਮੁਲਤਵੀ, ਜਾਣੋ ਹੋਰ ਫੈਸਲੇ

0

ਕੋਰੋਨਾ ਵਾਇਰਸ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਹੈ ਕਿ ਪੰਜਾਬ ਵਿਚ ਕੱਲ ਤੋਂ ਨਿਜੀ ਅਤੇ ਸਰਕਾਰੀ ਬੱਸਾਂ ਬੰਦ ਕਰ ਦਿੱਤੀਆ ਹਨ। ਬਾਜਾਰ ਵਿਚ ਆਟੋ ਰਿਕਸ਼ਾ ਉਤੇ ਵੀ ਰੋਕ ਲਗਾ ਦਿੱਤੀ ਗਈ ਹੈ। […]

Featured

ਇਟਲੀ ‘ਚ ਕੋਰੋਨਾਵਾਇਰਸ ਕਾਰਨ ਇਕ ਦਿਨ ਹੋਈਆਂ 475 ਮੌਤਾਂ, ਦਹਿਸ਼ਤ ਦਾ ਮਾਹੌਲ

0

ਇਟਲੀ : ਇਟਲੀ ਵਿਚ ਕੋਰੋਨਾਵਾਇਰਸ ਕਾਰਨ ਇਕ ਹੀ ਦਿਨ ਵਿਚ 475 ਮੌਤਾਂ ਹੋਣ ਦੀ ਖਬਰ ਹੈ। ਇਸ ਨਾਲ ਸਾਰੇ ਦੇਸ਼ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਹੁਣ ਤੱਕ ਕਿਸੇ ਵੀ ਦੇਸ਼ ‘ਚ ਇਸ ਬਿਮਾਰੀ ਨਾਲ […]

Featured

ਚੰਡੀਗੜ੍ਹ ‘ਚ ਪਹਿਲਾ ਪਾਜ਼ੀਟਿਵ ਕੇਸ ਆਇਆ ਕੋਰੋਨਾ ਵਾਇਰਸ ਦਾ

0

ਚੰਡੀਗੜ੍ਹ, 19 ਮਾਰਚ, 2020 : ਚੰਡੀਗੜ੍ਹ ਵਿਚ ਕੋਰੋਨਾਵਾਇਰਸ ਦਾ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। 23 ਸਾਲਾ ਮਹਿਲਾ ਜੋ ਹਾਲ ਹੀ ਵਿਚ ਇੰਗਲੈਂਡ ਤੋਂ ਵਾਪਸ ਪਰਤੀ ਹੈ ਦਾ ਬੁੱਧਵਾਰ ਨੂੰ ਟੈਸਟ ਪਾਜ਼ੀਟਿਵ ਪਾਇਆ ਗਿਆ। ਟ੍ਰਾਇਸਿਟੀ […]

Featured

ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਸਦਮਾ, ਮਾਤਾ ਸੁਰਗਵਾਸ

0

ਬਾਦਲ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਜੀ ਸਰਦਾਰਨੀ ਹਰਮਿੰਦਰ ਕੌਰ ਬਾਦਲ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ […]

Featured

ਕਾਂਗਰਸ ਅੰਦਰ ਘਮਸਾਨ-ਸਿੱਧੂ ਤੇ ਮਹੰਤ ਕੇਵਲ ਢਿੱਲੋਂ ਨੂੰ ਕਹਿੰਦੇ ਆਹ ਚੁੱਕ ਅਹੁਦੇ,,,,

0

ਬਰਨਾਲਾ :ਵਿਧਾਨ ਸਭਾ ਹਲਕਾ ਬਰਨਾਲਾ ਅਧੀਨ ਪੈਂਦੀਆਂ ਦੋਵੇਂ ਹੀ ਮਾਰਕੀਟ ਕਮੇਟੀਆਂ ਬਰਨਾਲਾ ਤੇ ਧਨੌਲਾ ਦੇ ਨਵ-ਨਿਯੁਕਤ ਵਾਈਸ ਚੇਅਰਮੈਨ ਆਪਣੇ ਅਹੁਦਿਆਂ ਨੂੰ ਠੁਕਰਾ ਕੇ ਬਾਗੀ ਹੋ ਗਏ। ਰੈਸਟ ਹਾਊਸ ਚ ਸੱਦੀ ਪ੍ਰੈਸ ਕਾਨਫਰੰਸ ਵਿੱਚ ਧਨੌਲਾ ਮਾਰਕੀਟ […]

Featured

ਕਰਤਾਰਪੁਰ ਕਾਰੀਡੋਰ ਵਿਖੇ ਦੂਰਬੀਨ ਅਸਥਾਨ ‘ਤੇ ਵੀ ਲਗਾਈ ਗਈ ਆਰਜ਼ੀ ਰੋਕ

0

ਗੁਰਦਾਸਪੁਰ- ਕੋਰੋਨਾ ਵਾਇਰਸ ਦੇ ਕਾਰਨ ਕਰਤਾਰਪੁਰ ਕਾਰੀਡੋਰ ਵਿਖੇ ਦੂਰਬੀਨ ਰਾਹੀ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਉੱਪਰ ਆਰਜ਼ੀ ਤੌਰ ਤੇ ਰੋਕ ਲਗਾ ਦਿੱਤੀ ਗਈ ਹੈ। ਜਿਸ ਕਾਰ ਹੁਣ ਕੋਈ ਵੀ ਸ਼ਰਧਾਲੂ ਡੇਰਾ ਬਾਬਾ ਨਾਨਕ […]

Featured

ਕੀ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਨੇ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ? ਡੀ.ਸੀ ਦਾ ਪੜ੍ਹੋ ਜਵਾਬ

0

ਲੁਧਿਆਣਾ, 19 ਮਾਰਚ 2020 – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਤੱਕ ਨੋਵੇਲ ਕੋਰੋਨਾਵਾਇਰਸ ਦਾ ਕੋਈ ਵੀ ਸ਼ੱਕੀ ਜਾਂ ਕਨਫਰਮ ਮਰੀਜ਼ ਨਹੀਂ ਹੈ। ਉਨ੍ਹਾਂ ਮੀਡੀਆ ਵਿੱਚ ਚੱਲ […]