No Picture
america

ਅਮਰੀਕਾ ‘ਚ ਕੋਰੋਨਾ ਕੇਸਾਂ ਦੀ ਗਿਣਤੀ ਚੀਨ ਤੇ ਇਟਲੀ ਨਾਲੋਂ ਵੀ ਟੱਪੀ

0

ਵਾਸ਼ਿੰਗਟਨ, : ਅਮਰੀਕਾ ਵਿਚ ਵੀਰਵਾਰ ਨੂੰ ਕੋਰੋਨਾਵਾਇਰਸ ਤੋਂ ਪ੍ਰਭਾਵਤ ਕੇਸਾਂ ਦੀ ਗਿਣਤੀ ਚੀਨ ਅਤੇ ਇਟਲੀ ਨਾਲੋਂ ਵੀ ਟੱਪ ਗਈ ਹੈ ਤੇ ਦੇਸ਼ ਵਿਚ ਹੁਣ 83507 ਪਾਜ਼ੀਟਿਵ ਕੇਸ ਹਨ। ਇਹ ਪ੍ਰਗਟਾਵਾ ਜੋਨਸਨ ਹਾਕਿੰਗਜ਼ ਯੂਨੀਵਰਸਿਟੀ ਨੇ ਕੀਤਾ […]

america

ਡੋਨਾਲਡ ਟਰੰਪ ਨੇ ਕੀਤੀ ਪੀਐਮ ਮੋਦੀ ਦੀ ਤਾਰੀਫ, ਕਿਹਾ-ਭਾਰਤ ਯਾਤਰਾ ਦੀ ਬੇਸਬਰੀ ਨਾਲ ਉਡੀਕ

0

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24 ਅਤੇ 25 ਫਰਵਰੀ ਨੂੰ ਭਾਰਤ ਫੇਰੀ ਉਤੇ ਆਉਣ ਵਾਲੇ ਹਨ। ਆਪਣੇ ਭਾਰਤ ਫੇਰੀ ਨੂੰ ਲੈ ਕੇ ਡੋਨਾਲਡ ਟਰੰਪ ਕਾਫੀ ਉਤਸ਼ਾਹਤ ਹਨ। ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ […]

america

ਇਕ ਬਾਪ ਲਈ ਆਪਣਾ ਬਚਾ ਨਿਕਲਿਆ ਲਕੀ ਨਿਕਲੀ 1 ਮਿਲੀਅਨ ਡਾਲਰ ਦੀ ਲਾਟਰੀ

0

ਸੰਯੁਕਤ ਅਰਬ ਅਮੀਰਾਤ ਦੇ ਇਕ ਪਰਿਵਾਰ ਦੇ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਉਨ੍ਹਾਂ ਦੇ ਇਕ ਸਾਲ ਦੇ ਬੱਚੇ ਦੇ ਨਾਮ ਤੇ 1 ਮਿਲੀਅਨ ਡਾਲਰ ਦੀ ਲਾਟਰੀ ਨਿਕਲੀ। ਇਹ ਬੱਚਾ 13 ਫਰਵਰੀ […]

america

ਹਾਂਗ-ਕਾਂਗ ਨੇ ਚੀਨ ਤੋ ਆਉਣ ਵਾਲੇ ਲੋਕਾਂ ਲਈ ਕੀਤੇ ਸਖ਼ਤ ਨਿਯਮ ,ਉਲੰਘਣਾ ਕਰਨ ’ਤੇ ਹੋਵੇਗਾ ਜੁਰਮਾਨਾ ਤੇ ਕੈਦ

0

ਕੋਰੋਨਾਵਾਇਰਸ ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦਿਆਂ ਹਾਂਗ-ਕਾਂਗ ਨੇ ਚੀਨ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਲਈ ਦੋ ਹਫ਼ਤਿਆਂ ਤੱਕ ਲਾਜ਼ਮੀ ਤੌਰ ‘ਤੇ ਵੱਖਰੇ ਰਹਿਣ ਦੇ ਹੁਕਮ ਜਾਰੀ ਕੀਤੇ ਹਨ।ਚੀਨ ਤੋਂ ਆਉਣ ਵਾਲੇ […]

america

ਅਮਰੀਕਾ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਮਨਜੀਤ ਸਿੰਘ ਧਾਲੀਵਾਲ ਦੀ ਅਗਵਾਈ ਚ ਖਾਲਸਾ ਯੂਨੀਵਰਸਿਟੀ ਬਣੇਗੀ

0

ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਵੈਲਹਿੰਗਾਮ ਚ ਵੱਸਦੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਤੇ ਉੱਘੇ ਕਾਰੋਬਾਰੀ  ਮਨਜੀਤ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬੀ ਭਾਈਚਾਰੇ ਤੇ ਸੰਗਤ ਦੇ ਭਰਪੂਰ ਸਹਿਯੋਗ ਨਾਲ  ਅਮਰੀਕਾ ਚ […]

america

ਈਰਾਨ-ਯੂਕਰੇਨ ਜਹਾਜ਼ ਹਾਦਸਾ ਸਵਾਲਾਂ ‘ਚ : 2 ਦਿਨ ਪਹਿਲਾਂ ਹੋਈ ਸੀ ਜਾਂਚ ਤੇ ਨਵਾਂ ਹੀ ਸੀ ਜਹਾਜ਼

0

ਈਰਾਨ ਦੇ ਤਹਿਰਾਨ ਦੇ ਬਾਹਰੀ ਇਲਾਕੇ ਵਿੱਚ ਬੁੱਧਵਾਰ ਨੂੰ ਆਪਣੇ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ, ਯੂਕਰੇਨ ਦੀ ਏਅਰਲਾਈਨ ਨੇ ਕਿਹਾ ਕਿ ਬੋਇੰਗ 737 ਦਾ ਨਿਰਮਾਣ ਸਾਲ 2016 ਵਿੱਚ ਕੀਤਾ ਗਿਆ ਸੀ ਅਤੇ ਇਸ ਹਾਦਸੇ […]

america

ਈਰਾਨੀ ਹਮਲੇ ’ਚ ਕਿਸੇ ਅਮਰੀਕਨ ਨੂੰ ਕੋਈ ਨੁਕਸਾਨ ਨਹੀਂ : ਟਰੰਪ

0

ਇਰਾਕ ’ਚ ਅਮਰੀਕੀ ਟਿਕਾਣਿਆਂ ਉੱਤੇ ਈਰਾਨ ਦੇ ਹਮਲੇ ਕਾਰਨ ਕਿਸੇ ਵੀ ਅਮਰੀਕਨ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ ਇਹ ਦਾਅਵਾ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ। ਉਨ੍ਹਾਂ ਨਾਲ ਹੀ ਈਰਾਨੀ ਲੀਡਰਸ਼ਿਪ ਨੂੰ ਸ਼ਾਂਤੀ ਦੀ […]

america

ਅਮਰੀਕਾ: ਗੋਲੀਬਾਰੀ ‘ਚ ਪੁਲਿਸ ਅਧਿਕਾਰੀ ਸਣੇ 6 ਲੋਕਾਂ ਦੀ ਮੌਤ

0

ਵਾਸ਼ਿੰਗਟਨ: ਅਮਰੀਕਾ ਦੇ ਜਰਸੀ ਸਿਟੀ ਵਿੱਚ ਮੰਗਲਵਾਰ ਨੂੰ ਦੁਪਹਿਰ ਸਮੇਂ ਫਾਈਰਿੰਗ ਹੋ ਗਈ । ਜਿਸ ਵਿੱਚ ਪੁਲਿਸ ਅਧਿਕਾਰੀ ਸਮੇਤ 6 ਲੋਕਾਂ ਦੀ ਮੌਤ ਹੋ ਗਈ । ਇਸ ਘਟਨਾ ਵਿੱਚ ਮਾਰੇ ਗਏ ਹੋਰ ਲੋਕਾਂ ਵਿੱਚ ਦੋ ਸ਼ੱਕੀਆਂ ਤੋਂ ਇਲਾਵਾ ਤਿੰਨ ਨਾਗਰਿਕ ਵੀ […]

america

ਤੁਰਕੀ ਤੋਂ ਪਰਤਿਆ ਕੈਨੇਡੀਅਨ ਨਾਗਰਿਕ ਗ੍ਰਿਫ਼ਤਾਰ

0

22 ਸਾਲਾ ਉਨਟਾਰੀਓ ਵਾਸੀ ‘ਤੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਲੱਗੇ ਦੋਸ਼ ਟੋਰਾਂਟੋ,  ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਉਨਟਾਰੀਓ ਵਾਸੀ ਇੱਕ 22 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਹਾਲ ਹੀ ਵਿੱਚ ਤੁਰਕੀ ਤੋਂ […]

america

ਟਰੰਪ ਵਿਰੁੱਧ ਚੱਲੇਗਾ ਮਹਾਂਦੋਸ਼ ਦਾ ਮੁਕੱਦਮਾ

0

ਅਮਰੀਕੀ ਪ੍ਰਤੀਨਿਧ ਸਦਨ ਦੇ ਸਪੀਕਰ ਨੈਂਸੀ ਪੈਲੋਸੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੋਧ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਵੀਰਵਾਰ ਨੂੰ ਨੈਂਸੀ ਪੈਲੋਸੀ ਨੇ ਐਲਾਨ ਕੀਤਾ ਕਿ ਪ੍ਰਤੀਨਿਧ ਸਦਨ ਡੋਨਾਲਡ ਟਰੰਪ […]