ਕੈਲੀਫੋਰਨੀਆ ਅਸੈਂਬਲੀ ਨੇ ‘ਜਾਤੀ ਭੇਦਭਾਵ ਵਿਰੋਧੀ’ SB 403 ਬਿੱਲ ਕੀਤਾ ਪਾਸ ।

ਗਵਰਨਰ ਵਲੋਂ ਮਨਜ਼ੂਰੀ ਮਿਲਣੀ ਬਾਕੀ ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਜਾਤੀ ਵਿਤਕਰੇ ਵਿਰੋਧੀ ਬਿੱਲ ਨੂੰ ਪਾਸ ਕਰ ਦਿੱਤਾ ਹੈ, ਇਹ ਬਿੱਲ ਜਾਤੀ ਵਿਤਕਰੇ ਦਾ ਮੁਕਾਬਲਾ ਕਰਨ ਅਤੇ ਰਾਜ ਭਰ ਵਿੱਚ...

ਚੀਨੀ ਕਲਾ ਤੇ ਆਰਟ ਦਾ ਪ੍ਰਦਰਸ਼ਨ ਕਾਬਲੇ ਤਾਰੀਫ ਰਿਹਾ। ਬੱਚਿਆਂ ਦੀ ਹੋਸਲਾ ਅਫਜਾਈ ਸਾਈਟੇਸ਼ਨਾ...

ਅਨੈਪਲਿਸ/ਮੈਰੀਲੈਡ-( ਗਿੱਲ ) ਮੈਰੀਲੈਡ ਸੇਟਟ ਦੀ ਰਾਜਧਾਨੀ ਅਨੈਪਲਿਸ ਵਿਖੇ ਖਜਾਨਾ ਬਿਲਡਿੰਗ ਵਿੱਚ ਕਲਾ ਤੇ ਆਰਟ ਦੇ ਪ੍ਰਦਸ਼ਨ ਦੀ ਸ਼ਲਾਘਾ ਯੋਗ ਪ੍ਰਦਰਸ਼ਨੀ ਦੀ ਸਭ ਪਾਸਿਓਂ ਤਾਰੀਫ ਕੀਤੀ ਗਈ ਹੈ।ਅੰਤਰ-ਰਾਸ਼ਟਰੀ ਫੌਰਮ ਯੂ ਐਸ ਏ ਵੱਲੋਂ...

ਕੈਲੇਫੋਰਨੀਆਂ ਸਿੱਖ ਯੂਥ ਅਲਾਇੰਸ ਵੱਲੋਂ ਚੌਥਾ ਸ਼ਹੀਦੀ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆਂ

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਿਚ ਪਾਵਰ ਲਿਫਟਿੰਗ (ਭਾਰ ਚੁੱਕਣ) ਦਾ ਟੂਰਨਾਮੈਂਟ “ਕੈਲੇਫੋਰਨੀਆਂ ਸਿੱਖ ਯੂਥ ਅਲਾਇੰਸ” ਵੱਲੋਂ ਕਰਵਾਇਆ ਗਿਆ। ਜੋ ਕਿ ਸਮੂੰਹ ਸਿੱਖ ਸ਼ਹੀਦਾਂ ਦੀ...

ਡਾਕਟਰ ਬਿੰਨੀ ਸਰੀਨ ਬ੍ਰਹਮ ਕੁਮਾਰੀ ਧਾਰਮਿਕ ਨੇਤਾ ਤੇ ਅੰਬੈਸਡਰ ਫਾਰ ਪੀਸ ਅਮਰੀਕਾ ਦੇ ਦੋਰੇ...

ਵਸ਼ਿਗਟਨ ਡੀ ਸੀ-(ਸਰਬਜੀਤ ਗਿੱਲ ) ਸਾਰੇ ਧਰਮਾ ਦਾ ਮਕਸਦ ਇਕ ਹੀ ਹੈ।ਪ੍ਰਮਾਤਮਾ,ਵਾਹਿਗੁਰੂ,ਅੱਲਾ,ਜ਼ੀਸਜ,ਰਾਮ, ਤੱਕ ਪਹੁੰਚਣ ਤੇ ਵਿਚਰਨ ਲਈ ,ਉਸ ਦੇ ਸੰਦੇਸ਼ ਨੂੰ ਘਰ ਘਰ ਤੱਕ ਪਹੁੰਚਾਉਣ ਦਾ।ਪਰ ਹਰ ਧਰਮ ਦਾ ਤਰੀਕਾ ਵਖੋ ਵੱਖਰਾ ਹੈ।...

ਵਸ਼ਿਗਟਨ ਟਾਈਮ ਅਖਬਾਰ ਦੇ ਹੈੱਡ ਕੁਆਟਰ ਵਸ਼ਿਗਟਨ ਡੀ ਸੀ ਤੇ ਡਾਕਟਰ ਬਿੰਨੀ ਸਰੀਨ ਧਾਰਮਿਕ...

ਵਸ਼ਿਗਟਨ ਡੀ ਸੀ-(ਸਰਬਜੀਤ ਗਿੱਲ) ਡਾਕਟਰ ਬਿੰਨੀ ਸਰੀਨ ਬ੍ਰਹਮ ਕੁਮਾਰੀ ਧਾਰਮਿਕ ਸਿਸਟਰ ਨੇ ਸੰਸਾਰ ਨੂੰ ਅਪਨੀ ਪ੍ਰਾਂਥਨਾ ਨਾਲ ਸ਼ਾਂਤੀ ਤੇ ਸਤਿਕਾਰ ਦਾ ਸੰਦੇਸ਼ ਦਿਤਾ। ਉਹਨਾਂ ਅਪਨੇ ਸੰਦੇਸ਼ ਰਾਹੀ ਕਿਹਾ ਲੋਕਾਂ ਦੀ ਮਦਦ,ਪਿਆਰ,ਸਦਭਾਵਨਾ ਤੇ ਮਿਲਵਰਤਣ ਨਾਲ...

ਪੰਜਾਬੀ ਗੀਤ-ਸੰਗੀਤ ਅਤੇ ਸੱਭਿਆਚਾਰ ਨੂੰ ਸਮਰਪਿਤ ਅਵਤਾਰ ਲਾਖਾ ਵੱਲੋਂ ਨਵੇਂ ਯਤਨ

ਸਟਾਕਟਨ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਅਮਰੀਕਾ ਦੀ ਸਟੇਟ ਕੈਲੇਫੋਰਨੀਆਂ ਦੇ ਸ਼ਹਿਰ ਸਟਾਕਟਨ ਨਿਵਾਸੀ ਅਵਤਾਰ ਲਾਖਾ ਆਪਣੇ ਕੰਮਾਂ-ਕਾਰਾਂ ਦੇ ਨਾਲ-ਨਾਲ ਬਹੁਤ ਸਮਾਂ ਚੰਗੇ ਗੀਤ-ਸੰਗੀਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਲਾਉਂਦਾ ਆ ਰਿਹਾ...

ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਿਲ ਵਿਖੇ ਬਾਬਾ ਨਿਧਾਨ ਸਿੰਘ ਜੀ ਅਤੇ ਭਗਤ ਪੂਰਨ ਸਿੰਘ...

ਗਿਆਨੀ ਜਗਤਾਰ ਸਿੰਘ ਅਤੇਡਾ. ਪਰਮਜੀਤ ਸਿੰਘ ਸਰੋਆ ਵਿਸ਼ੇਸ਼ ਸੱਦੇ' ਤੇ ਪਹੁੰਚੇ ਸੈਕਰਾਮੇਂਟੋ (ਹੁਸਨ ਲੜੋਆ ਬੰਗਾ)ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਿਲ ਵਿਖੇ ਸਿੱਖੀ ਪ੍ਰਚਾਰ-ਪ੍ਰਸਾਰ ਵਿੱਚ ਮਿਸਾਲੀ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਬਾਬਾ ਨਿਧਾਨ ਸਿੰਘ ਜੀ ਅਤੇ ਭਗਤ ਪੂਰਨ...

ਅਮਰੀਕਨ ਪੰਜਾਬੀ ਕਾਰੋਬਾਰੀ ਮਾਲਕਾਂ ਨੇ ਬਿੱਲ SB553 ਨੂੰ ਲੈ ਕੇ ਸੈਕਰਾਮੈਂਟੋ ਕੈਪੀਟਲ ਵਿਖੇ ਵਿਰੋਧ...

ਇਸ ਬਿੱਲ ਪਾਸ ਹੋਣ ਨਾਲ ਕੋਈ ਵੀ ਚੋਰ ਸਟੋਰ ਤੋਂ 950 ਡਾਲਰ ਦੀ ਚੋਰੀ ਕਰ ਸਕਦਾ ਹੈ। ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਕੈਲੀਫੋਰਨਆ ਦੀ ਰਾਜਧਾਨੀ ਸੈਕਰਾਮੈਂਟੋ ਦੀ ਕੈਪੀਟਲ ਅੱਗੇ ਸੈਂਕੜੇ ਛੋਟੇ ਸਟੋਰ ਮਾਲਕਾਂਤੇ ਗੈਸ ਸਟੇਸ਼ਨਾਂ...

ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਬਾਈਡਨ ਦੀ ਅਗਵਾਈ ਵਿੱਚ ਦੋਨਾਂ ਦੇਸ਼ਾਂ ਦੇ ਸਬੰਧ ਅਹਿਮ...

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਭਾਰਤ ਦਾ 77 ਵਾਂ ਆਜ਼ਾਦੀ ਦਿਵਸ ਇਥੇ ਇੰਡੀਆ ਹਾਊਸ ਵਿਚ ਮਨਾਇਆ ਗਿਆ। ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਮਹਾਤਮਾ ਗਾਂਧੀ ਦੀ ਯਾਦਗਾਰ 'ਤੇ ਸ਼ਰਧਾਂਜਲੀ ਦੇਣ ਉਪਰੰਤ ਰਾਸ਼ਟਰੀ ਝੰਡਾ ਲਹਿਰਾਇਆ। ਇਸ ਉਪਰੰਤ...

ਸਕਾਟਲੈਂਡ: ਭਾਰਤ ਦੇ ਆਜਾਦੀ ਦਿਹਾੜੇ ਸੰਬੰਧੀ ਸਮਾਗਮ ਵਿੱਚ ਇਕੱਠ ਨੇ ਰਿਕਾਰਡ ਤੋੜਿਆ

ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜ਼ੇਸ਼ਨਜ਼ ਵੱਲੋਂ ਕੀਤਾ ਗਿਆ ਉਪਰਾਲਾ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਭਾਰਤ ਦੇ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਵਿਸ਼ਾਲ ਸਮਾਰੋਹ ਕਰਵਾਇਆ ਗਿਆ। ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜ਼ੇਸ਼ਨਜ਼ (ਏ ਆਈ ਓ)...