COVER STORY

ਨਨਕਾਣਾ ਸਾਹਿਬ ਘਟਨਾ ਨਿੰਦਾਜਨਕ ਪਰ ਭਾਰਤ ’ਚ ਇਸਨੂੰ ਤੂਲ ਦੇਣਾ ਜਾਇਜ਼ ?

0

ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਜਿਸਨੂੰ ਬਾਬਾ ਨਾਨਕ ਦੇ 550ਵੇਂ ਜਨਮ ਪੁਰਬ ਮੌਕੇ ਪਾਕਿਸਤਾਨ ਸਰਕਾਰ ਅਤੇ ਉ¤ਥੋਂ ਦਾ ਅਵਾਮ ਸਿੱਖਾਂ ਦਾ ਮੱਕਾ ਕਹਿ ਕੇ ਸਤਿਕਾਰ ਦਿੰਦੇ ਰਹੇ […]

COVER STORY

ਯੁਕਰੇਨ ਦਾ ਯਾਤਰੀ ਜਹਾਜ਼ ਈਰਾਨ ‘ਚ ਹੋਇਆ ਹਾਦਸਾਗ੍ਰਸਤ, 180 ਲੋਕ ਸਨ ਸਵਾਰ

0

ਅਮਰੀਕਾ-ਈਰਾਨ ਤਣਾਅ ਦੌਰਾਨ ਈਰਾਨ ‘ਚ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ । ਈਰਾਨ ਵਿੱਚ ਹੀ ਤਹਿਰਾਨ ਦੇ ਨੇੜੇ ਯੁਕਰੇਨ ਦਾ ਇਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਇਸ ਜਹਾਜ਼ ‘ਚ […]

america

ਈਰਾਨੀ ਹਮਲੇ ’ਚ ਕਿਸੇ ਅਮਰੀਕਨ ਨੂੰ ਕੋਈ ਨੁਕਸਾਨ ਨਹੀਂ : ਟਰੰਪ

0

ਇਰਾਕ ’ਚ ਅਮਰੀਕੀ ਟਿਕਾਣਿਆਂ ਉੱਤੇ ਈਰਾਨ ਦੇ ਹਮਲੇ ਕਾਰਨ ਕਿਸੇ ਵੀ ਅਮਰੀਕਨ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ ਇਹ ਦਾਅਵਾ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ। ਉਨ੍ਹਾਂ ਨਾਲ ਹੀ ਈਰਾਨੀ ਲੀਡਰਸ਼ਿਪ ਨੂੰ ਸ਼ਾਂਤੀ ਦੀ […]

COVER STORY

ਅਕਾਲੀ ਸਰਪੰਚ ਦਾ ਗੋਲ਼ੀਆਂ ਮਾਰ ਕੇ ਕਤਲ

0

ਮਜੀਠਾ ਲਾਗਲੇ ਪਿੰਡ ਉਮਰਪੁਰਾ ਦੇ ਅਕਾਲੀ ਸਰਪੰਚ ਗੁਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਲਕੇ ਵਿੱਚ ਬਾਬਾ ਗੁਰਦੀਪ ਸਿੰਘ ਦੇ ਨਾਂਅ ਨਾਲ ਪ੍ਰਸਿੱਧ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਕਾਫ਼ੀ ਨੇੜਲਿਆਂ […]

COVER STORY

ਸਮੁੱਚੇ ਜਿਲ੍ਹੇ ’ਚ ਮਨਾਈ ਜਾਵੇਗੀ ਬੇਟੀਆਂ ਦੀ ਲੋਹੜੀ

0

ਜਿਲ੍ਹੇ ਵਿਚ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਨੂੰ ਸਿਖਰ ’ਤੇ ਪਹੁੰਚਾਇਆ ਜਾਵੇਗਾ-ਡੀ. ਸੀ ਕਪੂਰਥਲਾ, 1 ਜਨਵਰੀ (ਕੌੜਾ)- ‘ਬੇਟੀ ਬਚਾਓ ਬੇਟੀ ਪੜਾਓ’ ਸਕੀਮ ਤਹਿਤ ਜਿਲ੍ਹੇ ਟਾਸਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਪ੍ਰਧਾਨਗੀ ਹੇਠ […]

COVER STORY

ਸਾਫ਼ ਸਫ਼ਾਈ ਪੱਖੋਂ ਬਠਿੰਡਾ ਪੰਜਾਬ ‘ਚੋਂ ਮੁੜ ਪਹਿਲੇ ਅਤੇ ਦੇਸ਼ ਭਰ ਵਿਚੋਂ ਵੀ 19ਵੇਂ ਸਥਾਨ ‘ਤੇ

0

ਸਾਫ਼ ਸਫ਼ਾਈ ਪੱਖੋਂ ਬਠਿੰਡਾ ਨੇ ਪੰਜਾਬ ‘ਚੋਂ ਮੁੜ ਪਹਿਲਾਂ ਸਥਾਨ ਹਾਸਲ ਕੀਤਾ ਹੈ। ਕੇਂਦਰ ਸਰਕਾਰ ਵਲੋਂ ਕਰਵਾਏ ਸਵੱਛ ਸਰਵੇਖਣ ਕੁਆਟਰ-2 ਵਿਚ ਬਠਿੰਡਾ ਸ਼ਹਿਰ ਦੇ ਹਿੱਸੇ ਇਹ ਖ਼ਿਤਾਬ ਲਗਾਤਾਰ ਚੌਥੀ ਵਾਰ ਆਇਆ ਹੈ। ਇਸ ਵਾਰ ਬਠਿੰਡਾ […]

COVER STORY

ਜਾਮੀਆ: ਦਿੱਲੀ ਪੁਲਿਸ ਦੇ ਡੀਟੀਸੀ ਬੱਸ ਨੂੰ ਲਗਾਉਣ ਵਾਲੇ ਵਾਇਰਲ ਵੀਡੀਓ ਦੀ ਅਸਲ ਸੱਚਾਈ

0

ਐਤਵਾਰ ਨੂੰ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਖੇ ਹੋਏ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹਿੰਸਕ ਪ੍ਰਦਰਸ਼ਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇਕ ਬਲਦੀ ਹੋਈ ਮੋਟਰ ਸਾਈਕਲ ਦਿਖ ਰਹੀ […]

COVER STORY

ਮੁਜ਼ਾਹਰਿਆਂ ਤੋਂ ਦਬੀ ਦਿੱਲੀ ਪੁਲਿਸ ਨੇ ਰਿਹਾਅ ਕੀਤੇ ਸਾਰੇ ਵਿਦਿਆਰਥੀ

0

ਮੋਦੀ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੋਸ ਮੁਜ਼ਾਹਰਿਆਂ ਦੌਰਾਨ ਜਾਮੀਆ ਮਿਲੀਆ ਇਸਲਾਮੀਆ ਦੇ ਜਿਹੜੇ ਵਿਦਿਆਰਥੀਆਂ ਨੂੰ ਕੱਲ੍ਹ ਐਤਵਾਰ ਨੂੰ ਪੁਲਿਸ ਨਾਲ ਤਿੱਖੀਆਂ ਝੜਪਾਂ ਤੋਂ ਬਾਅਦ ਹਿਰਾਸਤ ’ਚ ਲੈ ਲਿਆ ਗਿਆ ਸੀ, ਉਨ੍ਹਾਂ ਨੂੰ 6 […]

COVER STORY

ਇੱਕੋ ਦਿਨ ਵਿਆਹ ਕਰਵਾ ਰਹੀਆਂ ਚਾਰ ਭੈਣਾਂ ਦੀ ਦਿਲਚਸਪ ਕਹਾਣੀ

0

ਉੱਤਰਾਜਾ, ਉਥਰਾ, ਉਥਮਾ, ਉਥਾਰਾ ਚਾਰ ਭੈਣਾਂ ਹਨ ਜੋ ਆਪਣੇ ਜਨਮ ਤੋਂ ਲੈ ਕੇ ਬਿਲਕੁਲ ਸਾਮਾਨ ਜ਼ਿੰਦਗੀ ਜੀਉਂਦੀਆਂ ਆ ਰਹੀਆਂ ਹਨ – 18 ਨਵੰਬਰ 1995। ਹੁਣ ਉਹ ਇੱਕੋ ਦਿਨ ਵਿਆਹ ਕਰਨ ਦੀ ਯੋਜਨਾ ਵੀ ਬਣਾ ਰਹੀਆਂ […]

COVER STORY

ਨਾਗਰਿਕਤਾ ਬਿਲ ਨੇ ਕਰਵਾਏ ਗੁਹਾਟੀ ਦੇ ਪੁਲਿਸ ਮੁਖੀ ਸਮੇਤ ਕਈ ਅਫ਼ਸਰਾਂ ਦੇ ਤਬਾਦਲੇ : ਪ੍ਰਦਰਸ਼ਨ ਦੌਰਾਨ ਹੋਈਆਂ ਸਨ 2 ਮੌਤਾਂ

0

ਨਾਗਰਿਕਤਾ (ਸੋਧ) ਬਿਲ ਵਿਰੁੱਧ ਆਸਾਮ ਵਿੱਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਗੁਹਾਟੀ ਦੇ ਪੁਲਿਸ ਕਮਿਸ਼ਨਰ ਸਮੇਤ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਗੁਹਾਟੀ ਦੇ ਪੁਲਿਸ ਮੁਖੀ ਦੀਪਕ ਕੁਮਾਰ ਨੂੰ ਹਟਾ ਕੇ […]