CRIME

ਇੱਕ ਮਾਂ ਨੇ ਪੈਦਾ ਹੁੰਦੇ ਹੀ ਆਪਣੀ ਧੀ ਨੂੰ ਪਾਲੀਥੀਨ ‘ਚ ਬੰਦ ਕਰ ਗੰਦੇ ਨਾਲੇ ‘ਚ ਸੁੱਟਿਆ

July 20, 2019 Sanjhi Soch 0

ਕੈਥਲ: ਜਿੱਥੇ ਸਰਕਾਰ ਕੁੜੀਆਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਸ ਦੇ ਨਾਲ ਹੀ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਡੋਗਰਾ ਗੇਟ ’ਤੇ ਸਵੇਰੇ ਲਗਪਗ 4:00 ਵਜੇ ਇੱਕ ਮਾਂ ਨੇ ਪੈਦਾ ਹੁੰਦੇ ਹੀ ਆਪਣੀ ਧੀ ਨੂੰ […]

CRIME

ਪ੍ਰੇਮਿਕਾ ਨਾਲ ਮਿਲ ਕੇ ਅਪਣੀ ਹੀ ਮਾਂ ਦੀ ਕਹੀ ਨਾਲ ਗਲਾ ਵੱਡ ਕੇ ਕੀਤੀ ਹਤਿਆ

July 20, 2019 Sanjhi Soch 0

ਅਬੋਹਰ : ਨਸ਼ਈ ਪੁੱਤਰ ਵਲੋਂ ਪ੍ਰੇਮਿਕਾ ਨਾਲ ਮਿਲ ਕੇ ਅਪਣੀ ਹੀ ਮਾਂ ਦੀ ਕਹੀ ਨਾਲ ਗਲਾ ਵੱਡ ਕੇ ਅੱਜ ਤੜਕਸਾਰ ਹਤਿਆ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਮੋਹਤਬਰ ਬੰਦਿਆਂ ਅਤੇ ਮ੍ਰਿਤਕਾ ਦੇ ਪਰਵਾਰਕ […]

CRIME

ਵਾਂਟੇਡ ਗੈਂਗਸਟਰ ਲਾਲੀ ਸਿਧਾਣਾ ਗ੍ਰਿਫਤਾਰ

July 19, 2019 Sanjhi Soch 0

ਬਠਿੰਡਾ – ਕਤਲ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ‘ਚ ਵਾਂਟੇਡ ਗੈਂਗਸਟਰ ਲਾਲੀ ਸਿਧਾਣਾ ਨੂੰ ਬਠਿੰਡਾ ਸੀਆਈਏ ਸਟਾਫ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਲਾਲੀ ਦੇ ਸਹੁਰਾ ਪਿੰਡ […]

CRIME

ਲਿੰਗ ਨਿਰਧਾਰਣ ਟੈਸਟ ਕਰਨ ਵਾਲੇ ਸਕੈਨਿੰਗ ਕੇਂਦਰਾਂ ਦੇ 60 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ ,ਸਕੈਨਿੰਗ ਕਰਨ ਵਾਲੀਆਂ 14 ਮਸ਼ੀਨਾਂ ਕੀਤੀਆਂ ਸੀਲ

July 18, 2019 Sanjhi Soch 0

ਚੰਡੀਗੜ੍ਹ : ਪੰਜਾਬ ਸਰਕਾਰ ਨੇ ਲਿੰਗ ਨਿਰਧਾਰਣ ਟੈਸਟ ਕਰਨ ਵਾਲੇ ਸਕੈਨਿੰਗ ਕੇਂਦਰਾਂ ਦੇ ਮੁਕੰਮਲ ਖ਼ਾਤਮੇ ਲਈ ਗੰਭੀਰਤਾ ਨਾਲ ਕਾਰਵਾਈ ਕਰਦਿਆਂ 60 ਦੋਸ਼ਿਆਂ ਨੂੰ ਗ੍ਰਿਫ਼ਤਾਰ ਕਰ ਕੇ ਸਕੈਨਿੰਗ ਕਰਨ ਵਾਲੀਆਂ 14 ਮਸ਼ੀਨਾਂ ਸੀਲ ਕੀਤੀਆਂ ਹਨ ਤਾਂ ਜੋ […]

CRIME

ਮੁੰਬਈ ਹਮਲੇ ਦਾ ਮਾਸਟਰ ਮਾਇੰਡ ਹਾਫਿਜ਼ ਸਈਦ ਨੂੰ ਕੀਤਾ ਗਿਆ ਗ੍ਰਿਫ਼ਤਾਰ

July 18, 2019 Sanjhi Soch 0

ਇਸਲਾਮਾਬਾਦ: ਮੁੰਬਈ ਹਮਲੇ ਦੇ ਮਾਸਟਰ ਮਾਇੰਡ ਅੱਤਵਾਦੀ ਤੇ ਜਮਾਤ ਉਦ–ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗਿ਼ਫ਼ਤਾਰ ਤੋਂ ਬਾਅਦ ਹਾਫਿਜ਼ ਨੂੰ ਜੁਡੀਸ਼ੀਅਲ ਕਸਟਡੀ ‘ਚ ਭੇਜ ਦਿੱਤਾ ਗਿਆ ਹੈ। ਉਸ ਨੂੰ ਗੁੱਜਰਾਂਵਾਲਾ ਜਾਂਦੇ ਸਮੇਂ […]

CRIME

ਯੂਪੀ ਦੇ ਸੋਨਭੱਦਰ ਵਿਚ ਜ਼ਮੀਨੀ ਵਿਵਾਦ ਕਾਰਨ 9 ਲੋਕਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ

July 17, 2019 Sanjhi Soch 0

ਉਤਰ ਪ੍ਰਦੇਸ਼: ਯੂਪੀ ਦੇ ਸੋਨਭੱਦਰ ਵਿਚ ਜ਼ਮੀਨੀ ਵਿਵਾਦ ਕਾਰਨ 9 ਲੋਕਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਸੋਨਭਦਰ ਦੇ ਡੀਐਮ ਅੰਕਿਤ ਕੁਮਾਰ ਅਗਰਵਾਲ ਮੁਤਾਬਕ ਜ਼ਮੀਨੀ ਵਿਵਾਦ ਦੇ ਚਲਦਿਆਂ ਦੋ ਧਿਰਾਂ ਵਿਚ ਫਾਇਰਿੰਗ ਹੋਈ ਹੈ, […]

CRIME

ਨਸ਼ੇ ਵਿੱਚ ਟੱਲੀ ਔਰਤ ਨੇ ਟ੍ਰੈਫਿਕ ਪੁਲਿਸ ਦੇ ASI ਨਾਲ ਕੀਤੀ ਕੀਤੀ ਧੱਕਾ ਮੁੱਕੀ

July 17, 2019 Sanjhi Soch 0

ਨਵੀਂ ਦਿੱਲੀ : ਦਿੱਲੀ ਦੇ ਮਾਇਆਪੁਰੀ ਇਲਾਕੇ ਤੋਂ ਮੰਗਲਵਾਰ ਸ਼ਾਮ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਸਕੂਟੀ ਸਵਾਰ ਇੱਕ ਜੋੜੇ ਨੇ ਦਿੱਲੀ ਟ੍ਰੈਫਿਕ ਪੁਲਿਸ ‘ਚ ਤਾਇਨਾਤ ਇਕ ਏਐੱਸਆਈ ਨਾਲ ਬਦਸਲੂਕੀ ਕੀਤੀ ਹੈ। […]

CRIME

ਪਿੰਡ ਬੱਜੂਮਾਨ ਦੀ ਗੁਰਮਿੰਦਰ ਕੌਰ ਨੂੰ ਉਸ ਦੇ ਸੁਹਰਾ ਪਰਿਵਾਰ ਵੱਲੋਂ ਸਲਫਾਸ ਦੇ ਕੇ ਮਾਰਨ ਦਾ ਮਾਮਲਾ ਆਇਆ ਸਾਹਮਣੇ

July 15, 2019 Sanjhi Soch 0

ਬਟਾਲਾ : ਪਿੰਡ ਬੱਜੂਮਾਨ ਦੀ 27 ਸਾਲਾ ਵਿਆਹੁਤਾ ਲੜਕੀ ਗੁਰਮਿੰਦਰ ਕੌਰ ਨੂੰ ਉਸ ਦੇ ਸੁਹਰਾ ਪਰਿਵਾਰ ਵੱਲੋਂ ਸਲਫਾਸ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਮ੍ਰਿਤਕ ਲੜਕੀ ਦੇ ਪਰਿਵਾਰ ਨੇ ਇਲਜ਼ਾਮ ਲਗਾਉਂਦਿਆਂ ਕਿਹਾ […]

CRIME

ਸ੍ਰੀ ਮੁਕਤਸਰ ਸਾਹਿਬ ਜੇਲ ਵਿਚ ਕੈਦੀ ਵਲੋਂ ਖੁਦਕੁਸ਼ੀ

July 15, 2019 Sanjhi Soch 0

ਸ੍ਰੀ ਮੁਕਤਸਰ ਸਾਹਿਬ: ਸ਼੍ਰੀ ਮੁਕਤਸਰ ਦੇ ਜ਼ਿਲਾ  ਸੁਧਾਰ ਘਰ ਵਿਚ ਇਕ ਕੈਦੀ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਬਰ-ਜਨਾਹ ਦੇ ਕੇਸ ਵਿਚ ਜੇਲ ਵਿਚ ਹਵਾਲਾਤੀ ਵਜੋਂ ਬੰਦ ਮਾਸਟਰ ਤਰਲੋਚਨ ਸਿੰਘ ਨਾਂਅ ਦੇ […]

CRIME

ਦੋ ਧਿਰਾਂ ਦੀ ਲੜਾਈ, ਚੱਲੀਆਂ ਗੋਲੀਆਂ

July 13, 2019 Sanjhi Soch 0

ਸ਼੍ਰੀ ਮੁਕਤਸਰ ਸਾਹਿਬ: ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਜਵਾਹਰੇਵਾਲਾ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ਦੀ ਲੜਾਈ ਦਰਮਿਆਨ ਚੱਲੀਆਂ ਗੋਲੀਆਂ ਕਾਰਨ ਹੋਏ ਖੂਨੀ ਵਿਵਾਦ ਵਿੱਚ ਦੋ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਜ਼ਖਮੀ […]