Entertainment

ਸੰਨੀ ਦਿਓਲ ਦੇ ਚੋਣ ਜਿੱਤਣ ਤੋਂ ਬਾਅਦ ਮਾਂ ਪ੍ਰਕਾਸ਼ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

May 25, 2019 Sanjhi Soch 0

ਗੁਰਦਾਸਪੁਰ ਤੋਂ ਸੰਸਦ ਸੰਨੀ ਦਿਓਲ ਦੀ ਮਾਤਾ ਅਤੇ ਧਰਮਿੰਦਰ ਦੀ ਪਤਨੀ ਪ੍ਰਕਾਸ਼ ਕੌਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਹੈ।ਓਥੇ ਉਨ੍ਹਾਂ ਨੇ ਸ਼ਰਧਾ ਭਾਵਨਾ ਨਾਲ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਅਤੇ ਪਰਿਕਰਮਾ ਕੀਤੀ ਹੈ।ਜਾਣਕਰੀ […]

Entertainment

ਧਰਮਿੰਦਰ ਤੇ ਪਤਨੀ ਹੇਮਾ ਮਾਲਿਨੀ ਨੇ ਦਿਤੀ ਪੁੱਤਰ ਸਨੀ ਦਿਓਲ ਨੂੰ ਜਿੱਤ ਦੀ ਵਧਾਈ

May 24, 2019 Sanjhi Soch 0

ਲੋਕਸਭਾ ਚੋਣਾਂ 2019 ‘ਚ ਮੋਦੀ ਦੀ ਲਹਿਰ ਇੱਕ ਵਾਰ ਫੇਰ ਰੰਗ ਲੈ ਆਈ। ਜਿਸ ‘ਚ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਕਾਮਯਾਬ ਸਿਆਸੀ ਕਰਿਅਰ ਦੀ ਸ਼ੁਰੂਆਤ ਕੀਤੀ ਜਿਸ ‘ਚ ਸਭ ਤੋਂ ਪਹਿਲਾਂ ਨਾਂ ਸੰਨੀ ਦਿਓਲ ਦਾ ਆਉਂਦਾ […]

Entertainment

ਅਨੁਸ਼ਕਾ ਸ਼ਰਮਾ ਨੂੰ ਲੱਗੀ ਗੰਭੀਰ ਬਿਮਾਰੀ

May 24, 2019 Sanjhi Soch 0

ਅਨੁਸ਼ਕਾ ਸ਼ਰਮਾ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖ਼ੂਬ ਟ੍ਰੈਂਡ ਕਰ ਰਹੀਆਂ ਹਨ।ਇਨ੍ਹਾਂ ਤਸਵੀਰਾਂ ਵਿੱਚ ਉਹ ਕਲੀਨਿਕ ਤੋਂ ਬਾਹਰ ਆਉਂਦੀ ਨਜ਼ਰ ਆ ਰਹੀ ਹੈ।ਅਜਿਹੇ ‘ਚ ਅਨੁਸ਼ਕਾ ਨੂੰ ਲੈ ਕੇ ਵੱਖ-ਵੱਖ ਕਿਆਸ ਲਾਏ ਜਾ ਰਹੇ ਹਨ।ਖ਼ਬਰਾਂ […]

Entertainment

ਸੰਨੀ ਦਿਓਲ ਦੀ ਥਾਂ ਸੰਨੀ ਲਿਓਨ ਦੀ ਜਿੱਤ ਦਾ ਕਰਾਰ

May 24, 2019 Sanjhi Soch 0

ਕਈ ਬਾਲੀਵੁੱਡ ਸਟਾਰਸ ਨੇ ਇਨ੍ਹਾਂ ਲੋਕ ਸਭਾ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾਈ ਜਿਸ ‘ਚ ਸੰਨੀ ਲਿਓਨ ਦਾ ਨਾਂ ਸ਼ਾਮਲ ਹੋਣ ਤੋਂ ਬਾਅਦ ਵੀ ਉਸ ਦੇ ਨਾਂ ‘ਤੇ ਚਰਚਾ ਹੋ ਰਹੀ ਹੈ। ਅਸਲ ‘ਚ ਅੱਜ ਰੁਝਾਨਾਂ […]

CRIME

ਜਾਣੋ ਕਿਸ ਨੇ ਲਾਇਆ ਸੀ ਇਲਜ਼ਾਮ ਜਤਿੰਦਰ ਹੋਏ 47 ਸਾਲ ਪੁਰਾਣੇ ਰੇਪ ਕੇਸ ਚੋ ਰਿਹਾ

May 23, 2019 Sanjhi Soch 0

ਬਾਲੀਵੁੱਡ ਦੇ ਜਪਿੰਗ ਜੈਕ ਕਹੇ ਜਾਣ ਵਾਲੇ ਐਕਟਰ ਜਤਿੰਦਰ ਨਾਲ ਜੁੜੀ ਵੱਡੀ ਖ਼ਬਰ ਆਈ ਹੈ। ਸਾਦਗੀ ਨਾਲ ਜ਼ਿੰਦਗੀ ਜਿਉਣ ਵਾਲੇ ਐਕਟਰ ਜਤਿੰਦਰ ਲਈ ਵੱਡੀ ਖ਼ਬਰ ਹੈ। ਉਨ੍ਹਾਂ ਨੂੰ 47 ਸਾਲ ਪੁਰਾਣੇ ਰੇਪ ਕੇਸ ‘ਚ ਰਾਹਤ […]

Entertainment

ਕਪਿਲ ਘਰ ਜਲਦੀ ਗੂੰਜਣ ਵਾਲੀਆਂ ਕਿਲਕਾਰੀਆਂ?

May 23, 2019 Sanjhi Soch 0

ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ ‘ਤੇ ਹਨ। ਵਾਪਸੀ ਤੋਂ ਬਾਅਦ ਕਪਿਲ ਦਾ ਟੀਵੀ ਸ਼ੋਅ ਵੀ ਟੀਆਰਪੀ ਲਿਸਟ ‘ਚ ਧਮਾਕਾ ਕਰ ਚੱਕਿਆ ਹੈ। ਹੁਣ ਜਲਦੀ ਹੀ ਕਪਿਲ ਆਪਣੇ ਫੈਨਸ ਨੂੰ ਇੱਕ ਹੋਰ […]

Entertainment

ਪੰਜਾਬੀ ਫ਼ਿਲਮ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਦਾ ਗੀਤ ‘ਬਿਊਟੀਫੁੱਲ ਜੱਟੀ’ ਰਿਲੀਜ਼

May 22, 2019 Sanjhi Soch 0

ਆਉਣ ਵਾਲੀ ਫਿਲਮ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਦੇ ਨਿਰਮਾਤਾ ਪੂਰੇ ਜੋਸ਼ ਨਾਲ ਫਿਲਮ ਦੀਆਂ ਪ੍ਰੋਮੋਸ਼ਨਾਂ ‘ਚ ਜੁੜੇ ਹੋਏ ਹਨ। ਪਰ ਉਹ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਉਣ ਲਈ ਹਰ ਦੂਜੇ ਦਾ ਫਿਲਮ ਦਾ ਅਗਲਾ ਗਾਣਾ ਰਿਲੀਜ਼ ਕਰ […]

Entertainment

ਨਿੱਕ-ਪ੍ਰਿਅੰਕਾ ਨੇ Cannes ‘ਚ ਹੋਸਟ ਕੀਤੀ ਡਿਨਰ ਪਾਰਟੀ, ਬਾਲੀਵੁੱਡ ਸੁੰਦਰੀਆਂ ਨੇ ਜੀਜੇ ਨੂੰ ਸੁਣਾਈਆਂ ‘ਸਿੱਠਣੀਆਂ’

May 21, 2019 Sanjhi Soch 0

ਦੁਨੀਆ ਭਰ ਵਿੱਚ ਇਨ੍ਹੀਂ ਦਿਨੀਂ ਕਾਨਸ ਫੈਸਟੀਵਲ ਦੀ ਧੁੰਮ ਹੈ। ਇਸ ਕੌਮਾਂਤਰੀ ਫ਼ਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਕਾਫੀ ਸਾਰੀਆਂ ਬਾਲੀਵੁੱਡ ਸੁੰਦਰੀਆਂ ਵੀ ਗਈਆਂ ਹਨ। ਅਜਿਹੇ ਵਿੱਚ ਕੌਮਾਂਤਰੀ ਸਟਾਰ ਬਣ ਚੁੱਕੀ ਪ੍ਰਿਅੰਕਾ ਚੋਪੜਾ ਅਤੇ ਉਸ […]

Entertainment

ਪਰਮੀਸ਼ ਵਰਮਾ ਇੰਸਟਾਗ੍ਰਾਮ ‘ਤੇ ਸਿਰਫ 1 ਵਿਅਕਤੀ ਨੂੰ ਕਰਦੇ ਨੇ Follow, ਜਾਣੋ ਕੌਣ ਹੈ ਉਹ

May 19, 2019 Sanjhi Soch 0

ਪੰਜਾਬੀ ਇੰਡਸਟਰੀ ‘ਚ ਥੋੜੇ ਸਮੇਂ ‘ਚ ਪ੍ਰਸਿੱਧੀ ਖੱਟਣ ਵਾਲੇ ਨਾਮਵਾਰ ਗਾਇਕ, ਅਦਾਕਾਰ ਅਤੇ ਡਾਇਰੈਕਟਰ ਪਰਮੀਸ਼ ਵਰਮਾ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ।ਪਰਮੀਸ਼ ਵਰਮਾ ਨੌਜਵਾਨ ਦਰਸ਼ਕਾਂ ਵਿਚ ਇਕ ਪ੍ਰਭਾਵੀ ਚਿਹਰਾ ਹੈ। […]

Entertainment

ਪੰਜਾਬੀ ਮਸ਼ਹੂਰ ਗਾਇਕ ਹੰਸ ਰਾਜ ਹੰਸ ਨੇ ਤੇ ਉਹਨਾਂ ਦੇ ਪੁੱਤਰ ਯੁਵਰਾਜ ਹੰਸ ਪਾਈ ਵੋਟ

May 19, 2019 Sanjhi Soch 0

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਪੈ ਰਹੀਆਂ ਵੋਟਾਂ ਨੂੰ ਲੈ ਕੇ ਜਿਥੇ ਵੋਟਰਾਂ ‘ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਦਿੱਗਜਾਂ ਵੱਲੋਂ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ […]