INDIA

ਬਰੈਪਟਨ ‘ਚ ਪੰਜਾਬੀ ਵਿਦਿਆਰਥਣ ਦੀ ਪਾਣੀ ‘ਚ ਡੁੱਬਣ ਕਾਰਨ ਹੋਈ ਮੌਤ

June 26, 2019 Sanjhi Soch 0

ਬਰੈਪਟਨ : ਬਰੈਪਟਨ ‘ਚ 20 ਸਾਲਾ ਸਰਬਜਿੰਦਰ ਕੌਰ ਗਿੱਲ (ਡੌਲੀ ) ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਡੌਲੀ ਆਪਣੀਆਂ ਸਹੇਲੀਆਂ ਨਾਲ ਟੋਬਰਮੋਰੀ ਘੁੰਮਣ ਗਈ ਸੀ ਤੇ ਅਚਾਨਕ ਪਾਣੀ ਵਿੱਚ ਪੈਰ […]

INDIA

ਲਗਾਤਾਰ ਸਾਹਮਣੇ ਆ ਰਹੀ ਡਾਕਟਰਾਂ ਦੀ ਲਾਪਰਵਾਹੀ

June 26, 2019 Sanjhi Soch 0

ਦਰਭੰਗਾ : ਬਿਹਾਰ ‘ਚ ਇਕ ਪਾਸੇ ਚਮਕੀ ਬੁਖ਼ਾਰ ਦਾ ਕਹਿਰ ਜਾਰੀ ਹੈ, ਉਥੇ ਹੀ ਦੂਜੇ ਪਾਸੇ ਡਾਕਟਰਾਂ ਦੀ ਲਾਪਰਵਾਹੀ ਵੀ ਲਗਾਤਾਰ ਸਾਹਮਣੇ ਆ ਰਹੀ ਹੈ। ਨਵਾਂ ਮਾਮਲਾ ਬਿਹਾਰ ਦੇ ਦਰਭੰਗਾ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀਐਚ) ਦਾ […]

CRIME

ਚਿੱਟੇ ਦਾ ਤਸਕਰ ਨਿਕਲਿਆ ਬੀਐਸਐਫ ਜਵਾਨ

June 26, 2019 Sanjhi Soch 0

ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ ਦੇ ਜਵਾਨ ਸਮੇਤ ਪੰਜ ਨੂੰ ਤਕਰੀਬਨ ਸਵਾ ਕਿੱਲੋ ਹੈਰੋਇਨ ਨਾਲ ਕਾਬੂ ਕੀਤਾ ਹੈ। ਨਸ਼ੇ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਇੱਕ ਲੱਖ ਰੁਪਏ ਤੋਂ ਵੱਧ ਨਕਦੀ ਤੇ ਐਸਯੂਵੀ ਵੀ ਬਰਾਮਦ ਹੋਈ ਹੈ। ਬੀਐਸਐਫ […]

INDIA

ਮਹਿੰਦਰਪਾਲ ਬਿੱਟੂ ਤੋਂ ਡੇਰਾ ਪ੍ਰੇਮੀਆਂ ਦੇ ਲਿੰਕ ਦਾ ਸੁਰਾਗ ਮਿਲਣ ਦੀ ਉਮੀਦ ਸੀ

June 26, 2019 Sanjhi Soch 0

ਚੰਡੀਗੜ੍ਹ: ਜੇਲ੍ਹ ਵਿਚ ਬੰਦ ਡੇਰਾ ਪ੍ਰੇਮੀਆਂ ਦੀ ਜਾਨ ਨੂੰ ਖਤਰੇ ਦੀ ਸੂਹ ਭਾਵੇਂ ਪ੍ਰਸਾਸ਼ਨ ਨੂੰ ਪਹਿਲਾਂ ਤੋਂ ਹੀ ਸੀ ਪ੍ਰੰਤੂ ਹਮਲਾਵਰਾਂ ਨੇ ਮੌਕੇ ਦਾ ਫਾਇਦਾ ਲੈਂਦਿਆਂ ਮਹਿੰਦਰਪਾਲ ਬਿੱਟੂ ਨੂੰ ਆਪਣਾ ਸ਼ਿਕਾਰ ਬਣਾਉਂਦਿਆਂ ਮੌਤ ਦੇ ਘਾਟ […]

INDIA

ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਦੇ ਨਵੇਂ ਬਿਜਲੀ ਮੰਤਰੀ

June 26, 2019 Sanjhi Soch 0

ਚੰਡੀਗੜ੍ਹ: ਪੰਜਾਬ ਕੈਬਿਨਟ ‘ਚ ਵਿਭਾਗਾਂ ਦਾ ਫੇਰਬਦਲ ਹੋਣ ਬਾਅਦ ਸਾਰੇ ਮੰਤਰੀਆਂ ਨੇ ਆਪਣੇ-ਆਪਣੇ ਵਿਭਾਗ ਦਾ ਅਹੁਦਾ ਸੰਭਾਲ ਲਿਆ ਹੈ। ਪਰ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਜੇ ਵੀ […]

INDIA

ਮੋਦੀ ਸਰਕਾਰ ਦਾ ਵੱਡਾ ਫੈਸਲਾ

June 26, 2019 Sanjhi Soch 0

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਇੰਟੈਲੀਜੈਂਸੀ ਬਿਊਰੋ (ਆਈਬੀ) ਤੇ ਰਿਸਰਚ ਐਂਡ ਐਨਾਲੈਸਿਸ ਵਿੰਗ (ਰਾਅ) ਦੇ ਨਵੇਂ ਮੁੱਖੀਆਂ ਦੇ ਨਾਂ ਦਾ ਐਲਾਨ ਕੀਤਾ ਹੈ। 1984 ਬੈਚ ਦੇ ਆਈਪੀਐਸ ਅਧਿਕਾਰੀ ਅਰਵਿੰਦ ਕੁਮਾਰ ਨੂੰ ਆਈਬੀ ਦਾ ਡਾਇਰੈਕਟਰ ਬਣਾਇਆ ਗਿਆ ਹੈ। ਉਨ੍ਹਾਂ ਦੀ ਆਈਬੀ ਦੇ ਸਾਬਕਾ […]

CRIME

ਚੰਡੀਗੜ੍ਹ ਦੀ ਕੁੜੀ ਨੇ ਮੁੰਡੇ ਨੂੰ ਸ਼ਰੇਆਮ ਲੋਹੇ ਦੀ ਰਾਡ ਨਾਲ ਕੁੱਟਿਆ

June 26, 2019 Sanjhi Soch 0

ਚੰਡੀਗੜ੍ਹ: ਸ਼ਹਿਰ ਦੇ ਮਸ਼ਹੂਰ ਟ੍ਰਿਬਿਊਨ ਚੌਕ ’ਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇਕ ਕੁੜੀ ਨੇ ਮੁੰਡੇ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿਤਾ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ […]

CRIME

ਐਂਬੁਲੈਂਸ ਨਾ ਮਿਲੀ ਤਾਂ 7 ਸਾਲਾ ਬੱਚੇ ਦੀ ਲਾਸ਼ ਮੋਢੇ ‘ਤੇ ਰੱਖ ਘਰ ਪੁੱਜਾ ਪਿਓ

June 26, 2019 Sanjhi Soch 0

ਨਾਲੰਦਾ : ਚਮਕੀ ਬੁਖ਼ਾਰ ਨੂੰ ਲੈ ਕੇ ਜਿੱਥੇ ਬਿਹਾਰ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਅਲਰਟ ਜਾਰੀ ਕਰ ਕੇ ਸਿਹਤ ਸੇਵਾਵਾਂ ਮੁਫ਼ਤ ਦਿੱਤੇ ਜਾਣ ਬਾਰੇ ਕਿਹਾ ਗਿਆ ਹੈ, ਉਥੇ ਹੀ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਆਪਣੇ ਜ਼ਿਲ੍ਹੇ […]

america

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦਿੱਲੀ ‘ਚ PM ਮੋਦੀ ਨਾਲ ਕੀਤੀ ਮੁਲਾਕਾਤ

June 26, 2019 Sanjhi Soch 0

ਨਵੀਂ ਦਿੱਲੀ: ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਭਾਰਤ ਦੌਰੇ ‘ਤੇ ਹਨ। ਜਿਸ ਦੌਰਾਨ ਉਹਨਾਂ ਨੇ ਅੱਜ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਦੇਸ਼ ਮੰਤਰੀ ਐੱਸ. […]

PUNJAB

ਸਿੰਗਾਪੁਰ ਪਾਰਲੀਮੈਂਟ ‘ਚ ਰੱਖੀ ਜਾਏਗੀ ਪੰਜਾਬ ਦੇ ਵਕੀਲ ਹਰਪ੍ਰੀਤ ਸੰਧੂ ਦੀ ਕਿਤਾਬ

June 26, 2019 Sanjhi Soch 0

ਸਿੰਗਾਪੁਰ, 22 ਜੂਨ 2019 – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਰਪ੍ਰੀਤ ਸੰਧੂ ਦੀ ਕਿਤਾਬ, “ਸਿੰਗਾਪੁਰ – ਇੰਡੀਅਨ ਲੀਗਲ ਸਿਸਟਮ – ਏ ਕੰਪੈਰੇਟਿਵ ਸਟਡੀ” ਸਿੰਗਾਪੁਰ ਦੀ ਪਾਰਲੀਮੈਂਟ ‘ਚ ਰਿਲੀਜ਼ ਹੋਈ । ਹਰਪ੍ਰੀਤ ਸੰਧੂ ਨੇ ਆਪਣੀ […]