WORLD

ਅੰਤਰ ਰਾਸ਼ਟਰੀ ਭਾਈਚਾਰਾ ਅੱਤਵਾਦ ਵਿਰੋਧੀ ਕੋਸ਼ਿਸ਼ਾਂ ‘ਚ ਪਾਕਿ ਦਾ ਕਰੇ ਸਮਰਥਨ : ਚੀਨ

0

ਚੀਨ ਨੇ ਸ਼ੁੱਕਰਵਾਰ ਨੂੰ ਆਪਣੇ ਦੋਸਤ ਦੇਸ਼ ਪਾਕਿਸਤਾਨ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਉਸ ਨੇ ਪਾਕਿਸਤਾਨ ਦੀਆਂ ਅੱਤਵਾਦ ਵਿਰੋਧੀ ਕੋਸ਼ਿਸ਼ਾਂ ਵਿਚ ਅੰਤਰ ਰਾਸ਼ਟਰੀ ਭਾਈਚਾਰੇ ਤੋਂ ਸਹਿਯੋਗ ਦੀ ਅਪੀਲ […]

WORLD

ਮੋਦੀ ਵੱਲੋਂ ਪਾਕਿ ਨੂੰ ‘ਅੱਤਵਾਦ ਦੀ ਐਕਸਪੋਰਟ ਫੈਕਟਰੀ’ ਕਹਿਣ ‘ਤੇ ਬਚਾਅ ‘ਚ ਆਇਆ ਚੀਨ

0

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਨੂੰ ‘ਅੱਤਵਾਦ ਦੀ ਐਕਸਪੋਰਟ ਫੈਕਟਰੀ’ ਕਹਿਣ ਨਾਲ ਚੀਨ ਬੋਖਲਾ ਗਿਆ ਅਤੇ ਪਾਕਿ ਦਾ ਬਚਾਅ ਕਰਦੇ ਹੋਏ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ਵਿਚ ਪਾਕਿਸਤਾਨ ਦਾ […]

WORLD

ਜਰਮਨੀ ‘ਚ ਮਿਲਿਆ ਦੂਜੇ ਵਿਸ਼ਵ ਯੁੱਧ ਦਾ ਬੰਬ, ਐਲਰਟ ਜਾਰੀ

0

ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਸੈਂਟਰਲ ਰੇਲਵੇ ਸਟੇਸ਼ਨ ਦੇ ਨੇੜੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦਾ ਇਕ ਬੰਬ ਮਿਲਣ ਮਗਰੋਂ ਹਫੜਾ-ਦਫੜੀ ਮਚ ਗਈ। ਬੰਬ ਨੂੰ ਕਿਰਿਆਹੀਣ ਕਰਨ ਵਾਲੇ ਮਾਹਰ ਮੌਕੇ […]

WORLD

ਸਾਬਕਾ ਪਤਨੀ ਦਾ ਕਤਲ ਕਰਨ ਮਗਰੋਂ ਵਿਅਕਤੀ ਨੇ ਫੇਸਬੁੱਕ ਲਾਈਵ ਹੋ ਕੇ ਕੀਤੀ ਖੁਦਕੁਸ਼ੀ

0

ਕੰਬੋਡੀਆ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਪਹਿਲਾਂ ਆਪਣੀ ਸਾਬਕਾ ਪਤਨੀ ਦੀ ਹੱਤਿਆ ਕੀਤੀ ਅਤੇ ਫਿਰ ਇਕ ਪੁਲ ਤੋਂ ਛਾਲ ਮਾਰ ਕੇ […]

WORLD

ਸਿੰਗਾਪੁਰ, ਲੰਡਨ ‘ਚ ਬਰਾਂਚ ਖੋਲ੍ਹੇਗਾ ਯੈੱਸ ਬੈਂਕ, NRIs ਨੂੰ ਹੋਵੇਗਾ ਫਾਇਦਾ

0

ਯੈੱਸ ਬੈਂਕ ਜਲਦ ਹੀ ਲੰਡਨ ਅਤੇ ਸਿੰਗਾਪੁਰ ‘ਚ ਆਪਣੀਆਂ 2 ਬਰਾਂਚਾਂ ਖੋਲ੍ਹੇਗਾ, ਜਿਸ ਜ਼ਰੀਏ ਐੱਨ. ਆਰ. ਆਈਜ਼. ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪ੍ਰਾਈਵੇਟ ਸੈਕਟਰ ਦੇ ਇਸ ਮਿਡ ਸਾਈਜ਼ ਬੈਂਕ ਨੂੰ […]

No Picture
WORLD

ਪੁਲਿਸ ਵਰਦੀ ‘ਚ ਆਏ ਲੁਟੇਰਿਆਂ ਵਲੋਂ ਭਾਰਤੀ ਸੁਨਿਆਰੇ ਦੁਕਾਨ ਲੁੱਟਣ ਦੀ ਕੋਸ਼ਿਸ਼

0

ਬਰਮਿੰਘਮ ਦੀ ਸਟਰੈਟਫਰਡ ਰੋਡ ਸਥਿਤ ਭਾਰਤੀ ਸੁਨਿਆਰੇ ਦੀ ਡੁਬਈ ਜਿਊਲਰਜ਼ ਦੁਕਾਨ ਲੁੱਟਣ ਲਈ ਪੁਲਿਸ ਵਰਦੀ ‘ਚ ਆਏ ਲੁਟੇਰਿਆਂ ਨੇ ਕੋਸ਼ਿਸ਼ ਕੀਤੀ | ਮੰਗਲਵਾਰ ਬਾਅਦ ਦੁਪਹਿਰ 12.50 ਵਜੇ ਪੁਲਿਸ ਵਰਗੀ ਕਾਲੀ […]

WORLD

ਆਸਟਰੇਲੀਆ ਵਿਚ ਪੰਜਾਬੀਆਂ ਨੇ ਕਬੱਡੀ ਲਈ 50 ਲੱਖ ਦੇ ਕਿਰਾਏ ਉੱਤੇ ਲਿਆ 1 ਦਿਨ ਲਈ ਸਟੇਡੀਅਮ

0

ਪਨਵਿਕ ਗਰੁੱਪ ਵਲੋਂ 22 ਅਪ੍ਰੈਲ ਨੂੰ ਮੈਲਬੌਰਨ ਵਿਖੇ ਕਰਵਾਏ ਜਾ ਰਹੇ ਵਰਲਡ ਕਬੱਡੀ ਕੱਪ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ। ਮੈਲਬੌਰਨ ਦੇ ਲੇਕਸਾਈਡ ਸਟੇਡੀਅਮ ਵਿਚ ਇਹ ਕੱਪ ਕਰਵਾਇਆ ਜਾ […]

WORLD

ਇੰਡੋਨੇਸ਼ੀਆ ਭੂਚਾਲ : 300 ਇਮਾਰਤਾਂ ਨੂੰ ਪੁੱਜਾ ਨੁਕਸਾਨ, ਦੋ ਦੀ ਮੌਤ ਤੇ ਕਈ ਜ਼ਖਮੀ

0

ਇੰਡੋਨੇਸ਼ੀਆ ‘ਚ ਭੂਚਾਲ ਕਾਰਨ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.4 ਮਾਪੀ ਗਈ ਹੈ। ਵੀਰਵਾਰ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ […]

WORLD

ਲੰਡਨ ‘ਚ ਮੋਦੀ ਨੇ ਭਾਰਤੀਆਂ ਨੂੰ ਕਿਹਾ-‘ਭਾਰਤ ਦਾ ਰੁਤਬਾ ਵਧ ਰਿਹਾ ਹੈ’

0

ਲੰਡਨ ਦੇ ਵੈਸਟਮਿੰਸਟਰ ਰਾਇਲ ਪੈਲੇਸ ਵਿਚ ਆਯੋਜਿਤ ਪ੍ਰੋਗਰਾਮ ‘ਭਾਰਤ ਕੀ ਬਾਤ ਸਬ ਕੇ ਸਾਥ’ ਵਿਚ ਪੀ.ਐਮ ਮੋਦੀ ਨੇ ਕਿਹਾ ਕਿ ਹੁਣ ਭਾਰਤ ਦਾ ਰੁਤਬਾ ਵਧ ਰਿਹਾ ਹੈ। ਪ੍ਰੋਗਰਾਮ ਸੰਚਾਲਕ ਗੀਤਕਾਰ […]