WORLD

ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਨਿਊਜ਼ੀਲੈਂਡ ਦੇ ਸਵਾਗਤ ਤਰੀਕੇ ਦੀ ਕੀਤੀ ਸਿਫਤ

0

ਲੰਡਨ  –  ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੋਰਿਸ ਜਾਨਸਨ ਨੇਆਪਣੀ ਨਿਊਜ਼ੀਲੈਂਡ ਯਾਤਰਾ ਦੌਰਾਨ ਚੁਟਕੀ ਲੈਂਦੇ ਹੋਏ ਕਿਹਾ ਕਿ ਇੱਥੋਂ ਦਾ ਪਾਰੰਪਰਿਕ ਸਵਾਗਤ ‘ਮਾਅੋਰੀ’ ਕਿਸੇ ਹੋਰ ਜਗ੍ਹਾ ‘ਤੇ ਟਕਰਾਅ ਦੀ ਸਥਿਤੀ ਜਿਹਾ […]

WORLD

ਚੀਨ ਨੇ ਕਿਹਾ ਕਿ ਪਹਾੜ ਨੂੰ ਹਿਲਾਉਣਾ ਸੰਭਵ ਹੈ ਪਰ ਚੀਨ ਦੀ ਫੌਜ ਨੂੰ ਹਟਾਉਣਾ ਸੰਭਵ ਨਹੀਂ

0

ਬੀਜਿੰਗ—ਚੀਨ ਨੇ ਸਿੱਕਮ ਸੈਕਟਰ ‘ਚ ਭਾਰਤ ਨਾਲ ਜਾਰੀ ਅੜਿੱਕੇ ਦਰਮਿਆਨ ਭਾਰਤ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਉਹ ਪਿੱਛੇ ਹਟ ਜਾਵੇ, ਨਹੀਂ ਤਾਂ ਚੀਨ ਆਪਣੇ ਫੌਜੀਆਂ ਦੀ ਗਿਣਤੀ ਵਧਾ ਦੇਵੇਗਾ। […]

WORLD

ਧਮਾਕੇ ਵਿਚ ਹੁਣ ਤੱਕ 8 ਲੋਕਾਂ ਦੇ ਮਾਰੇ ਜਾਣ ਅਤੇ 30 ਦੇ ਜ਼ਖਮੀ ਹੋਣ ਦੀ ਖਬਰ

0

ਇਸਲਾਮਾਬਾਦ— ਪਾਕਿਸਤਾਨ ਦੇ ਲਾਹੌਰ ਵਿਚ ਵੱਡਾ ਧਮਾਕਾ ਹੋਇਆ ਹੈ। ਧਮਾਕੇ ਵਿਚ ਹੁਣ ਤੱਕ 8 ਲੋਕਾਂ ਦੇ ਮਾਰੇ ਜਾਣ ਅਤੇ 30 ਦੇ ਜ਼ਖਮੀ ਹੋਣ ਦੀ ਖਬਰ ਹੈ। ਪਾਕਿਸਤਾਨੀ ਮੀਡੀਆ ਮੁਤਾਬਕ, ਸ਼ਹਿਰ […]

WORLD

ਭਾਰਤ ਤੇ ਰੂਸ ਵਿਚਾਲੇ 200 ਹੈਲੀਕਾਪਟਰਾਂ ਦੀ ਸਪਲਾਈ ਦਾ ਸਮਝੌਤਾ

0

ਮਾਸਕੋ: ਬਹੁ-ਉਦੇਸ਼ੀ ਕੋਮੋਵ ਲੜਾਕੂ ਹੈਲੀਕਾਪਟਰ ਭਾਰਤ ਨੂੰ ਦੋ ਸਾਲਾਂ ‘ਚ ਮਿਲਣੇ ਸ਼ੁਰੂ ਹੋ ਜਾਣਗੇ। ਭਾਰਤ ਤੇ ਰੂਸ ਵਿਚਾਲੇ 200 ਹੈਲੀਕਾਪਟਰਾਂ ਦੀ ਸਪਲਾਈ ਦਾ ਸਮਝੌਤਾ ਹੋਇਆ ਹੈ। ਇਹ ਗਿਣਤੀ ਜ਼ਿਆਦਾ ਵੀ […]

WORLD

ਆਤਮਘਾਤੀ ਹਮਲੇ ਵਿੱਚ 35 ਲੋਕਾਂ ਦੀ ਮੌਤ ਅਤੇ 40 ਜ਼ਖ਼ਮੀ

0

ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਦੇ ਪੱਛਮੀ ਹਿੱਸੇ ਵਿੱਚ ਇੱਕ ਕਾਰ ਰਾਹੀਂ ਕੀਤੇ ਗਏ ਆਤਮਘਾਤੀ ਹਮਲੇ ਵਿੱਚ 35 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 40 ਜ਼ਖ਼ਮੀ ਹੋ ਗਏ। ਧਮਾਕੇ ਦੀ […]

WORLD

ਦੁਕਾਨ ਵਿਚ ਇਕ ਮੋਟਰ ਸ਼ੈਲ ਫੱਟਣ ਨਾਲ ਦੋ ਲੋਕਾਂ ਦੀ ਹੋ ਗਈ ਮੌਤ

0

ਕਾਬੁਲ— ਅਫਗਾਨੀਸਤਾਨ ਦੇ ਤਖਾਰ ਪ੍ਰਾਂਤ ਦੀ ਰਾਜਧਾਨੀ ਤਾਲੁਕਾਨ ਵਿਚ ਇਕ ਦੁਕਾਨ ਵਿਚ ਇਕ ਮੋਟਰ ਸ਼ੈਲ ਫੱਟਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਜਖ਼ਮੀ ਹੋ ਗਏ। ਪੁਲਸ ਬੁਲਾਰੇ […]

WORLD

ਈਰਾਨ ਦੀ ਧਰਤੀ ਭੂਚਾਲ ਦੇ ਝਟਕਿਆਂ ਨਾਲ ਕੰਬ ਉੱਠੀ

0

ਤਹਿਰਾਨ— ਈਰਾਨ ਦੀ ਧਰਤੀ ਭੂਚਾਲ ਦੇ ਝਟਕਿਆਂ ਨਾਲ ਕੰਬ ਉੱਠੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.4 ਮਾਪੀ ਗਈ ਹੈ। ਭੂਚਾਲ ਕਾਰਨ ਦੇਸ਼ ਦੇ ਦੱਖਣ ‘ਚ ਸਥਿਤ ਦੂਰ-ਦਰਾਡੇ ਦੇ ਇਲਾਕਿਆਂ […]

WORLD

ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, ਖੋਹ ਲਿਆ ਰੱਬ ਨੇ ਬਜ਼ੁਰਗ ਮਾਂ-ਬਾਪ ਦਾ ਸਹਾਰਾ

0

ਰੋਮ — ਇਟਲੀ ਦੇ ਸ਼ਹਿਰ ਵਿਚੈਂਸਾ ਵਿਚ ਹੋਏ ਸੜਕ ਹਾਦਸੇ ਦੌਰਾਨ ਇਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮਿਲੇ ਵੇਰਵੇ ਮੁਤਾਬਕ ਜਗਤਾਰ ਸਿੰਘ ਤਾਰੀ (38) ਨਾਮਕ ਪੰਜਾਬੀ ਨੌਜਵਾਨ ਇਟਲੀ […]

WORLD

ਪਨਾਮਾ ਪੇਪਰ ਲੀਕ ਮਾਮਲੇ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸੰਯੁਕਤ ਅਰਬ ਅਮੀਰਾਤ ਦਾ ਕਰਮਚਾਰੀ ਹੋਣ ਦੀ ਕਹੀ ਗੱਲ

0

ਇਸਲਾਮਾਬਾਦ — ਪਨਾਮਾ ਪੇਪਰ ਲੀਕ ਮਾਮਲੇ ‘ਚ ਸੁਪਰੀਮ ਕੋਰਟ ‘ਚ 2013 ਤੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਾ ਕਰਮਚਾਰੀ ਹੋਣ ਦੀ ਗੱਲ […]