IIFA 2017 ਲਈ ਬੱਚਿਆਂ ਨਾਲ ਰਵਾਨਾ ਹੋਏ ਸੈਫ

ਮੁੰਬਈ— ਬਾਲੀਵੁੱਡ ਸਟਾਰ ਸ਼ਾਹਿਦ ਕਪੂਰ ਪਤਨੀ ਮੀਰਾ ਰਾਜਪੂਤ ਅਤੇ ਬੇਟੀ ਮਿਸ਼ਾ ਨਾਲ ਨਿਊਯਾਰਕ ਰਵਾਨਾ ਹੋ ਚੁੱਕੇ ਹਨ। ਤੁਹਾਨੂੰ ਇਹ ਦੱਸ ਦੇਈਏ ਕਿ ਨਿਊਯਾਰਕ ‘ਚ 13 ਤੋਂ 15 ਜੁਲਾਈ ਤਕ ਚੱਲਣ ਵਾਲੇ 18ਵੇਂ ਆਈਫਾ ਐਵਾਰਡ ਲਈ ਕਈ ਬਾਲੀਵੁੱਡ ਸਿਤਾਰੇ ਰਵਾਨਾ ਹੋ ਚੁੱਕੇ ਹਨ। ਇਨ੍ਹਾਂ ‘ਚ ਸੈਫ ਅਲੀ ਖਾਨ ਬੇਟੀ ਸਾਰਾ ਅਲੀ ਖਾਨ ਅਤੇ ਬੇਟੇ ਇਬਰਾਹਿਮ ਨਾਲ ਰਵਾਨਾ ਹੋਏ ਹਨ।

Be the first to comment

Leave a Reply

Your email address will not be published.


*