ਪਰਮਜੀਤ ਸਿੰਘ ਦੀ ਯਾਦ ਵਿਚ ਸਲਾਨਾ ਸਮਾਗਮ ਹੋਇਆ

0
64

ਕੈਲੀਫੋਰਨੀਆ (ਸਾਂਝੀ ਸੋਚ ਬਿਊਰੋ)-ਅੱਜ ਤੋਂ ਇਕ ਸਾਲ ਪਹਿਲਾਂ ਕਤਲ ਕਰ ਦਿੱਤੇ ਗਏ ਬਜ਼ੁਰਗ ਪਰਮਜੀਤ ਸਿੰਘ ਦੀ ਯਾਦ ‘ਚ ਟਰੇਸੀ ਸ਼ਹਿਰ ਦੇ ਪਾਰਕ ਵਿਚ ਉਨ੍ਹਾਂ ਦੇ ਨਾਂ ਦਾ ਬੈਂਚ ਲਾਇਆ ਗਿਆ ਹੈ ਜਿਥੇ ਅੱਜ ਪੰਜਾਬੀ ਭਾਈਚਾਰਾ ਇਕੱਠਾ ਹੋਇਆ। ਪਰਮਜੀਤ ਸਿੰਘ ਦੀ ਯਾਦ ਵਿਚ ਹੋਏ ਇਸ ਸਲਾਨਾ ਸਮਾਗਮ ਵਿਚ ਪੰਜਾਬੀ ਭਾਈਚਾਰਾ ਇਕੱਠਾ ਹੋਇਆ ਜਿਨ੍ਹਾਂ ਵਿਚ ਸਿਕੰਦਰ ਸਿੰਘ ਗਰੇਵਾਲ, ਜੱਸ ਸੰਘਾ, ਮਨਪ੍ਰੀਤ ਸ਼ਾਹੀ, ਸਵਰਗੀ ਪਰਮਜੀਤ ਸਿੰਘ ਦੀ ਸਪੁਤਰੀ ਮੋਹਨੀ ਕੌਰ ਕੰਗ, ਸੁਪਤਨੀ ਅਮਰਜੀਤ ਕੌਰ ,ਹਰਨੇਕ ਸਿੰਘ ਕੰਗ ਜਵਾਈ, ਗੁਰਸਾਜਨ ਸਿੰਘ ਕੰਗ, ਨਿਸ਼ਚੈ ਕੌਰ ਕੰਗ, ਮਨਬੀਰ ਕੌਰ ਸੰਧੂ ਸਪੁਤਰੀ ਤੇ ਹੋਰ ਸ਼ਾਮਿਲ ਸਨ।

LEAVE A REPLY

Please enter your comment!
Please enter your name here