ਪਹਿਲੀ ਵਾਰ ਦਸਤਾਰਧਾਰੀ ਸਿੱਖ ਬਣਿਆ ਬੀਸੀ ਅਸੈਂਬਲੀ ਦਾ ਮੈਂਬਰ,ਜੇਤੂ 8 ਪੰਜਾਬੀਆਂ ’ਚ 3 ਬੀਬੀਆਂ ਵੀ ਸ਼ਾਮਲ

0
23

ਸਰੀ ਸਾਂਝੀ ਸੋਚ ਬਿਊਰੋ: ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਚੋਣਾਂ ਚ ਪੰਜਾਬੀਆਂ ਨੇ ਵੀ ਝੰਡੇ ਗੱਡੇ ਨੇ। 8 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ 8 ਪੰਜਾਬੀਆਂ ਚੋਂ ਅਮਨ ਸਿੰਘ ਪਹਿਲੇ ਦਸਤਾਰਧਾਰੀ ਸਿੱਖ ਨੇ ਜੋ ਬੀ ਸੀ ਅਸੈਂਬਲੀ ’ਚ ਮੈਂਬਰ ਬਣੇ ਨੇ। ਅਮਨ ਸਿੰਘ ਤੋਂ ਬਿਨ੍ਹਾਂ 7 ਹੋਰ ਪੰਜਾਬੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਅਤੇ ਇਹ ਸਾਰੇ ਹੀ ਐਨਡੀਪੀ ਦੇ ਉਮੀਦਵਾਰ ਸਨ। ਜਿੱਤ ਹਾਸਲ ਕਰਨ ਵਾਲੇ ਪੰਜਾਬੀ ਉਮੀਦਵਾਰਾਂ ਵਿਚ ਹੈਰੀ ਬੈਂਸ, ਜਗਰੂਪ ਬਰਾੜ, ਜਿੰਨੀ ਸਿਮਸ, ਰਚਨਾ ਸਿੰਘ, ਰਵੀ ਕਾਹਲੋਂ, ਰਾਜ ਚੌਹਾਨ, ਨਿੱਕੀ ਸ਼ਰਮਾ ਸ਼ਾਮਲ ਹਨ।

LEAVE A REPLY

Please enter your comment!
Please enter your name here