ਫਿਲਮ ਤੇਰੀ ਮੇਰੀ ਜੋੜੀ ਤੋਂ ਬਾਅਦ ਹੁਣ ਹਿੰਦੀ ਸਿਨੇਮਾ ਵੱਲ *ਕਰਮ ਕੌਰ* ਦੇ ਵੱਧਦੇ ਕਦਮ

0
368

ਸਾਂਝੀ ਸੋਚ ਬਿਊਰੋ   –  ਕਰਮ ਕੌਰ* ਨੇ ਦੱਸਿਆ ਕੀ ਉਹ ਹਿੰਦੀ ਸਿਨੇਮਾ ਵੱਲ ਆਪਣੀ ਰੁੱਚੀ ਦਿੱਖਾ ਰਹੀ ਹੈ *ਕਰਮ ਕੌਰ* ਦੀ ਆਉਣ ਵਾਲੀ ਹਿੰਦੀ ਲੱਘੁ ਫਿਲਮ *ਦੁਵਿਧਾ* ਜੱਲਦ ਦਰਸ਼ਕਾਂ ਦੇ ਰੂਬਰੂ ਹੋਵੇਗੀ  *ਦੁਵਿਧਾ* ਫਿਲਮ ਚ *ਕਰਮ ਕੋਰ* ਦਾ ਕਿਰਦਾਰ ਇਕ ਗਰੀਬ ਮਹਿਲਾਂ ਦਾ ਹੈ ਜਿਸ ਦਾ ਪਰਿਵਾਰ ਬਹੁਤ ਗਰੀਬ ਹੈ ਜ਼ੋ ਆਪਣੀ ਜ਼ਿੰਦਗੀ ਨਾਲ ਬਹੁਤ ਸੰਘਰਸ਼ ਕਰ ਰਿਹਾ ਹੈ , ਬਾਕੀ ਉਹਨਾਂ ਨੇ ਦੱਸਿਆ ਕਿ ਇਹ ਫਿਲਮ ਲੋਕਡਾਉਨ ਦੋਰਾਨ ਅਸਲ ਘਟਨਾਵਾਂ ਤੋਂ ਪੇ੍ਰਿਤ ਹੈ ਜੱਦ ਦਰਸ਼ਕ ਫਿਲਮ ਨੂੰ ਵੇਖਣਗੇ ਸੱਭ ਨੂੰ ਕਿਤੇ ਨਾ ਕਿਤੇ  ਆਪਣੀ ਹੀ ਕਹਾਣੀ ਲਗੇਗੀ ਬਾਕੀ ਮੇਰਾ ਇਹ ਕਿਰਦਾਰ ਸੱਭ ਨੂੰ ਪਸੰਦ ਆਵੇਗਾ ਉਹਨਾਂ ਕਿਹਾ ਕੀ ਮੈਨੂੰ ਦੱਮਦਾਰ ਭੁਮਿਕਾ ਨਿਭਾਉਣਾ ਬਹੁਤ ਪਸੰਦ ਹੈ ਇਸ ਫਿਲਮ ਦੇ ਮੁੱਖ ਕਲਾਕਾਰ *ਮਨੀਸ਼ ਲੱਲਰ*, *ਕਰਮ ਕੌਰ*, *ਕੋਮਲ ਪਾਹੁਜਾ*, *ਪਰਮਜੀਤ ਕੌਰ*, *ਪ੍ਰੋਡਿਊਸਰ ਨੇ ਹਰਮਿੰਦਰ ਚੋਹਾਨ*, *ਡਾਇਰੈਕਟਰ ਜੋਹਨ*, *ਅਸਿਸਟੈਂਟ ਡਾਇਰੈਕਟਰ ਸਚਿਨ ਪਦੱਮ*, *ਪੋ੍ਡਕਸ਼ਨ ਮੈਨੇਜਰ ਚੰਦਨ,  *ਡੀ ਓ ਪੀ ਸ਼ੈਲੀ ਧਿਮਾਨ*, *ਪੋਸਟਰ ਐਡਿਟਰ ਹਿਡਨ ਹੀਰੋਜ਼* ਇਸ ਫਿਲਮ ਨੂੰ *ਨਵਜੋਵਨ ਇਨਟਰਟੇਨਮੈਂਟ* ਵਲੋਂ ਪੇਸ਼ ਕੀਤਾ ਜਾਵੇਗਾ   ਫਿਲਮ *ਦੁਵਿਧਾ* ਜ਼ਰੂਰ ਦੇਖਣਾ ਜਿਵੇਂ ਪੰਜਾਬੀ ਫਿਲਮ *ਤੇਰੀ ਮੇਰੀ ਜੋੜੀ*  ਨੂੰ ਜਿਹਨਾਂ ਦਰਸ਼ਕਾ ਨੇ ਪਿਆਰ ਦਿੱਤਾ ਸੀ ਆਸ ਕਰਦੇ ਹਾਂ ਉਸੇ ਤਰ੍ਹਾਂ ਹਿੰਦੀ ਫਿਲਮ *ਦੁਵਿਧਾ* ਨੂੰ ਵੀ ਪਿਆਰ ਦੇਵੋਗੇ

LEAVE A REPLY

Please enter your comment!
Please enter your name here