ਲੁਇਸੀਆਨਾ ਦੇ ਨਾਈਟ ਕਲੱਬ ਵਿਚ ਹੋਈ ਗੋਲੀਬਾਰੀ ਵਿੱਚ 12 ਜ਼ਖਮੀ

ਸੈਕਰਾਮੈਂਟੋ (ਹੁਸਨਲੜੋਆਬੰਗਾ) - ਬੈਟਨਰੌਗ, ਲੂਇਸੀਆਨਾਦੇਇਕਨਾਈਟਕਲੱਬਵਿਚਗੋਲੀਬਾਰੀਹੋਣਦੀਖਬਰਹੈਜਿਸਵਿਚ 12 ਵਿਅਕਤੀਜ਼ਖਮੀਹੋਏਹਨ। ਪੁਲਿਸਦੇਬੁਲਾਰੇਨੇਕਿਹਾਹੈਕਿਗੋਲੀਬਾਰੀਦੀਇਹਘਟਨਾਅਚਨਚੇਤਨਹੀਂਵਾਪਰੀਹੈਬਲਕਿਇਹਗਿਣਮਿਥਕੇਕੀਤਾਗਿਆਹਮਲਾਹੈ। ਪੁਲਿਸਦਾਵਿਸ਼ਵਾਸ਼ਹੈਕਿਡੀਓਰਬਾਰਐਂਡਲੌਂਜਵਿਖੇਵਾਪਰੀਗੋਲੀਬਾਰੀਦੀਘਟਨਾਵਿਚਇਕਵਿਅਕਤੀਸ਼ਾਮਿਲਸੀਜਿਸਦੀਭਾਲਕੀਤੀਜਾਰਹੀਹੈ।

‘ਆਪ’ ਵੱਲੋਂ ਕਰੋੜਾਂ ਦੇ ਚੰਡੀਗੜ੍ਹ ਪਾਰਕਿੰਗ ਘੁਟਾਲੇ ‘ਚ ਸੀਬੀਆਈ ਜਾਂਚ ਦੀ ਮੰਗ

-ਡਿਫਾਲਟਰ ਠੇਕੇਦਾਰ ਨਾਲ ਗਠਜੋੜ ਕਰਨ ਲਈ ਭਾਜਪਾ ਦੇ ਮੇਅਰ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ -1.65 ਕਰੋੜ ਰੁਪਏ ਦੀ ਫਰਜ਼ੀ ਬੈਂਕ ਗਾਰੰਟੀ ਪੇਸ਼ ਕਰਨ ਦੇ ਮਾਮਲੇ 'ਚ ਸੰਜੈ ਸ਼ਰਮਾ...

PM Modi Turban : ਰਾਜਸਥਾਨੀ ਪੱਗ , ਕਰੀਮ ਰੰਗ ਦਾ ਕੁੜਤਾ ਅਤੇ ਸਫੈਦ ਸ਼ਾਲ,...

PM Modi Turban On Republic Day : 74ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਵਿਭਿੰਨਤਾ ਨੂੰ ਦਰਸਾਉਂਦੀ ਬਹੁਰੰਗੀ ਰਾਜਸਥਾਨੀ ਪੱਗ (Multicolored Rajasthani Turban) ਪਹਿਨੀ ਹੈ। ਪੀਐਮ ਮੋਦੀ ਦੀ...

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ, ਇੱਕ ਸ਼ੂਟਰ ਗ੍ਰਿਫ਼ਤਾਰ

ਅੰਮ੍ਰਿਤਸਰ 'ਚ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੀ ਸ਼ੁੱਕਰਵਾਰ ਦੁਪਹਿਰ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦੋਂ ਉਹ ਦੇਵਤਾ ਦੀਆਂ ਮੂਰਤੀਆਂ ਦੇ ਵਿਰੋਧ 'ਚ ਗੋਪਾਲ ਮੰਦਰ ਦੇ ਬਾਹਰ ਧਰਨੇ 'ਤੇ ਬੈਠੇ...

ਭਾਈ ਬੰਤਾ ਸਿੰਘ ਉੱਘੇ ਕਥਾ ਵਾਚਕ ਵੱਖ ਵੱਖ ਗੁਰੂ ਘਰਾਂ ਵਿੱਚ ਕਥਾ ਰਾਹੀ ਗੁਰਮਤਿ...

ਵਸ਼ਿਗਟਨ ਡੀ ਸੀ -( ਮਾਣਕੂ/ ਗਿੱਲ ) ਪ੍ਰਵਾਸੀ ਸੰਗਤਾ ਵਿੱਚ ਕਾਫੀ ਸ਼ਰਧਾ ਵੇਖਣ ਨੂੰ ਮਿਲਦੀ ਹੈ। ਇਸ ਗੱਲ ਦੇ ਪ੍ਰਗਟਾਵੇ ਦਾ ਉਸ ਵੇਲੇ ਪਤਾ ਚੱਲਦਾ ਹੈ। ਜਦੋਂ ਸੰਗਤਾ ਪ੍ਰਚਾਰਕਾਂ, ਕੀਰਤਨੀਆਂ ਤੇ ਕਥਾ ਵਾਚਕਾਂ ਨੂੰ...

ਸੰਗਰੂਰ ਜਿਲ੍ਹੇ ਦੇ ਕਿਸਾਨ ਵੱਡੀ ਗਿਣਤੀ ‘ਚ ਕਿਸਾਨ-ਮੋਰਚਿਆਂ ਵਿਚ ਕਰਨਗੇ ਸ਼ਮੂਲੀਅਤ

ਦਿੱਲੀ/ਸੰਗਰੂਰ, (ਦਲਜੀਤ ਕੌਰ ਭਵਾਨੀਗੜ੍ਹ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੰਗਰੂਰ ਜਿਲ੍ਹੇ ਦੇ ਪ੍ਰਮੁੱਖ ਵਰਕਰਾਂ ਦੀ ਮੀਟਿੰਗ ਸਿੰਘੂ-ਬਾਰਡਰ ’ਤੇ ਜਥੇਬੰਦੀ ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਗਮੋਹਨ ਸਿੰਘ...

ਹੰਕਾਰੀ, ਜ਼ਾਲਮ ਅਤੇ ਭ੍ਰਿਸ਼ਟ ਭਾਜਪਾ ਨੇਤਾਵਾਂ ਨੂੰ ਗੁਜਰਾਤ ਤੋਂ ਬਾਹਰ ਕਰਨ ਦੀ ਬੇਸਬਰੀ ਨਾਲ...

ਕਾਂਗਰਸ ਨੇ ਦੇਸ਼ ਦੀ ਦੌਲਤ ਨੂੰ ਲੁੱਟਣ ਦੀ ਸ਼ੁਰੂਆਤ ਕੀਤੀ, ਭਾਜਪਾ ਨੇ ਇਸ ਲੁੱਟ ਨੂੰ ਸਿਖਰ 'ਤੇ ਪਹੁੰਚਾਇਆ ਚੋਣਾਂ ਤੋਂ ਬਾਅਦ ਗੁਜਰਾਤ ਵਿੱਚ 'ਆਪ' ਦੀ ਸਰਕਾਰ ਬਣੇਗੀ ਨਵਸਾਰੀ (ਗੁਜਰਾਤ), 30 ਅਕਤੂਬਰ-   ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...

ਕਿਸਾਨਾਂ ਲਈ ਵੱਡੀ ਰਾਹਤ; ਮੁੱਖ ਮੰਤਰੀ ਵੱਲੋਂ ਫ਼ਸਲ ਦੇ ਖ਼ਰਾਬੇ ਲਈ ਮੁਆਵਜ਼ੇ ਵਿੱਚ 25...

* ਮਜ਼ਦੂਰਾਂ ਨੂੰ 10 ਫੀਸਦੀ ਮੁਆਵਜ਼ਾ ਦਿੱਤੇ ਜਾਣ ਦੀ ਗੱਲ ਦੁਹਰਾਈ * ਘਰਾਂ ਦੇ ਹੋਏ ਮੁਕੰਮਲ ਨੁਕਸਾਨ ਲਈ 95100 ਤੇ ਥੋੜ੍ਹੇ ਨੁਕਸਾਨ ਲਈ 5200 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ * ਕਿਸਾਨਾਂ ਲਈ ਜਲਦੀ ਹੀ ਫਸਲ ਬੀਮਾ ਨੀਤੀ...

ਨਸ਼ੇ ਦੀ ਚਾਦਰ ਵਿੱਚ ਲਿਪਟਿਆ ਦੇਵਭੂਮੀ ਹਿਮਾਚਲ, 2 ਲੱਖ ਤੋਂ ਜ਼ਿਆਦਾ ਮੁੰਡੇ-ਕੁੜੀਆਂ ਬਣੇ ਨਸ਼ੇੜੀ

ਹਿਮਾਚਲ ਪ੍ਰਦੇਸ਼ ਵਿੱਚ ਨਸ਼ਿਆਂ ਦੀ ਤੇਜ਼ੀ ਨਾਲ ਵੱਧ ਰਹੀ ਦਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਪੁਲਿਸ ਦੀ ਰਿਪੋਰਟ ਅਨੁਸਾਰ ਪਿਛਲੇ ਛੇ ਸਾਲਾਂ ਵਿੱਚ ਐਨਡੀਪੀਐਸ ਦੇ ਮਾਮਲਿਆਂ ਵਿੱਚ ਦੁੱਗਣਾ ਵਾਧਾ ਦਰਜ...

8 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸੇਵਾ ਕੇਂਦਰਾਂ ’ਚ ਰਹੇਗੀ ਛੁੱਟੀ : ਡਿਪਟੀ ਕਮਿਸ਼ਨਰ

ਸੁਖਪਾਲ ਸਿੰਘ ਹੁੰਦਲ,ਕਪੂਰਥਲਾ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ 8 ਨਵੰਬਰ ਨੂੰ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (ਗੁਰਪੁਰਬ) ਮੌਕੇ ਬੰਦ ਰਹਿਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ...