UPI ਦੀ ਵਰਤੋਂ ਕਰਦੇ ਸਮੇਂ ਧੋਖੇਬਾਜ਼ਾਂ ਤੋਂ ਰਹੋ ਸਾਵਧਾਨ, ਇਨ੍ਹਾਂ ਟਿੱਪਸ ਦੀ ਕਰੋ ਵਰਤੋਂ

0
43

ਨਵੀਂ ਦਿੱਲੀਕੋਰੋਨਾ ਪੀਰੀਅਡ ਚ ਆਨਲਾਈਨ ਟ੍ਰਾਂਜੈਕਸ਼ਨਾਂ ਚ ਤੇਜ਼ੀ ਦੇਖਣ ਨੂੰ ਮਿਲੀ। ਲੋਕ ਇਸ ਸਮੇਂ ਨਕਦ ਲੈਣਦੇਣ ਤੋਂ ਪਰਹੇਜ਼ ਕਰ ਰਹੇ ਹਨ। ਇਹ ਸਮਾਜਿਕ ਦੂਰੀ ਦੇ ਮਾਮਲੇ ਵਿਚ ਵੀ ਬਹੁਤ ਵਧੀਆ ਹੈ। ਤੁਸੀਂ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈਦੁਆਰਾ ਆਸਾਨੀ ਨਾਲ ਡਿਜੀਟਲ ਟ੍ਰਾਂਜੈਕਸ਼ਨ ਕਰ ਸਕਦੇ ਹੋ। ਜਿੰਨੀ ਤੇਜ਼ੀ ਨਾਲ ਅਜੋਕੇ ਸਮੇਂ ਵਿੱਚ ਡਿਜੀਟਲ ਲੈਣਦੇਣ ਵਧਿਆ ਹੈਆਨਲਾਈਨ ਧੋਖਾਧੜੀ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਹੈ। ਡਿਜੀਟਲ ਟ੍ਰਾਂਜੈਕਸ਼ਨ ਕਰਦੇ ਸਮੇਂ ਕੁਝ ਚੀਜ਼ਾਂ ਤੁਹਾਨੂੰ ਹਮੇਸ਼ਾਂ ਯਾਦ ਰੱਖਣੀਆਂ ਚਾਹੀਦੀਆਂ ਹਨ।

ਇਨ੍ਹਾਂ ਗੱਲਾਂ ਨੂੰ ਹਮੇਸ਼ਾਂ ਯਾਦ ਰੱਖੋ:

1. ਯੂਪੀਆਈ ਪਿੰਨਓਟੀਪੀ ਅਤੇ ਨਿੱਜੀ ਵੇਰਵੇ ਕਿਸੇ ਨਾਲ ਸ਼ੇਅਰ ਨਾ ਕਰੋਜੇ ਤੁਹਾਨੂੰ ਕੋਈ ਫੋਨ ਆਉਂਦਾ ਹੈ ਅਤੇ ਤੁਹਾਨੂੰ ਓਟੀਪੀ ਨਾਲ ਜੁੜੀ ਕੋਈ ਜਾਣਕਾਰੀ ਪੁੱਛਦਾ ਹੈ ਤਾਂ ਤੁਰੰਤ ਫੋਨ ਬੰਦ ਕਰ ਦਿਓ। ਜ਼ਿਆਦਾਤਰ ਲੋਕਾਂ ਨਾਲ ਧੋਖਾਧੜੀ ਓਟੀਪੀ ਅਤੇ ਨਿੱਜੀ ਵੇਰਵੇ ਸਾਂਝੇ ਕਰਨ ਕਰਕੇ ਹੁੰਦੀ ਹੈ।

2. ਕਿਸੇ ਅਣਜਾਣ ਲਿੰਕ ਤੇ ਕਲਿੱਕ ਨਾ ਕਰੋ ਅਤੇ ਸ਼ੱਕੀ ਐਸਐਮਸ ਅੱਗੇ ਭੇਜਣ ਤੋਂ ਬੱਚੋ।

3. ਗੂਗਲ ਪਲੇ ਅਤੇ ਐਪਲ ਐਪ ਸਟੋਰ ਤੇ ਸਾਰੇ ਡਿਜੀਟਲ ਭੁਗਤਾਨ ਐਪਸ ਪ੍ਰਮਾਣਿਤ ਨਹੀਂ ਹਨਇਸ ਲਈ ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਧਿਆਨ ਨਾਲ ਪੜ੍ਹੋ। ਅਜਿਹੀ ਐਪ ਨੂੰ ਡਾਉਨਲੋਡ ਕਰਨ ਤੇ ਜਦੋਂ ਉਪਭੋਗਤਾ ਪ੍ਰਮਿਸ਼ਨ ਗ੍ਰਾਂਟ ਕਰਦਾ ਹੈ ਤਾਂ ਇਨ੍ਹਾਂ ਠੱਗਾਂ ਨੂੰ ਯੂਜ਼ਰ ਦੇ ਡਿਵਾਇਸ ਦਾ ਐਕਸੈਸ ਮਿਲ ਜਾਂਦਾ ਹੈ।

4. ਯੂਪੀਆਈ ਪਿੰਨ ਉਦੋਂ ਦਾਖਲ ਹੁੰਦਾ ਹੈ ਜਦੋਂ ਤੁਹਾਨੂੰ ਕਿਸੇ ਨੂੰ ਪੈਸੇ ਭੇਜਣੇ ਪੈਂਦੇ ਹਨ। ਜੇ ਕੋਈ ਤੁਹਾਨੂੰ ਕਹਿੰਦਾ ਹੈ ਕਿ ਤੁਹਾਨੂੰ ਪੈਸਾ ਮਿਲ ਰਿਹੇ ਹਨਆਪਣਾ ਯੂਪੀਆਈ ਪਿੰਨ ਨੰਬਰ ਨੂੰ ਦੱਸੋਤਾਂ ਸਮਝੋ ਕਿ ਇਹ ਫਰੌੜ ਕਾਲ ਹੈ।

LEAVE A REPLY

Please enter your comment!
Please enter your name here