-
ਜਗਜੀਤ ਸਿੰਘ ਡੱਲੇਵਾਲ - 26 ਜਨਵਰੀ ਨੂੰ ਕਿਸਾਨ ਦਿੱਲੀ ਟਰੈਕਟਰ ਮਾਰਚ ਵਿਚ ਹੋਣ ਸ਼ਾਮਿਲ | Sanjhi Soch TV |
ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਤੇ ਮਾਘੀ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂ ਪੁਰ ਵੱਲੋ ਵਿਸ਼ਾਲ ਇਕੱਠ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਚ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਜਿੱਥੇ 26 ਜਨਵਰੀ ਨੂੰ ਕਿਸਾਨਾਂ ਨੂੰ ਦਿੱਲੀ ਟਰੈਕਟਰ ਮਾਰਚ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਉਥੇ ਹੀ ਕਿਹਾ ਕਿ ਸਾਡਾ ਇਕੋ-ਇਕ ਮਕਸਦ ਤਿੰਨੋ ਕਾਨੂੰਨ ਰਦ ਕਰਵਾਉਣਾ ਹੈ।
#SanjhiSochTV #PunjabiNews #LatestNews #KisanProtest #DelhiProtest #KisanBill -
16 ਜਨਵਰੀ ਨੂੰ Corona Vaccine ਦੇ ਟੀਕਾਕਰਨ ਦੀ ਸ਼ੁਰੂਆਤ ਲਈ ਸਿਹਤ ਵਿਭਾਗ ਵਲੋਂ ਤਿਆਰੀਆਂ ਜੋਰਾਂ ਤੇ |SanjhiSoch TV
ਕੋਰੋਨਾਵਾਇਰਸ ਦੀ ਵੈਕਸੀਨ ਨੂੰ ਲੈਕੇ 16 ਜਨਵਰੀ ਤੋਂ ਦੇਸ਼ ਭਰ ਚ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ | ਅਤੇ ਇਸੇ ਦੇ ਚਲਦੇ ਦੇਸ਼ ਦੇ ਸਾਰੇ ਸੂਬਿਆਂ ਚ ਸਰਕਾਰੀ ਹਸਪਤਾਲਾਂ ਚ ਇਸ ਟੀਕਾਕਰਨ ਦੀ ਸ਼ੁਰੂਆਤ ਲਈ ਸਿਹਤ ਵਿਭਾਗ ਵਲੋਂ ਤਿਆਰੀਆਂ ਕੀਤੀਆਂ ਗਈਆਂ ਹਨ | ਜਿਸ ਚ ਵੈਕਸੀਨ ਦੀ ਸੰਭਾਲ ਲਈ ਸਾਰੇ ਇੰਤਜ਼ਾਮ ਕੀਤੇ ਜਾ ਚੁਕੇ ਹਨ ਅੱਜ ਗੁਰਦਾਸਪੁਰ ਵਿੱਚ ਵੀ ਕੋਰੋਨਾ ਦੀ ਵੈਕਸੀਨ ਪਹੁੰਚ ਚੁੱਕੀ ਹੈ |
#SanjhiSochTV #PunjabiNews #LatestNews #covidvaccine #indiavaccination #CovidVaccineInPunjab #CovidVaccineInGurdaspur -
Maghi ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ | Sanjhi Soch T.V |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਆਏ ਸ਼ਰਧਾਲੂ | ਸੰਘਰਸ਼ ਕਰ ਰਹੇ ਕਿਸਾਨਾਂ ਲਈ ਵੀ ਕੀਤੀਆਂ ਦੁਵਾਵਾਂ |
#SanjhiSochTV #PunjabiNews #LatestNews #MaghiFestival #MaghiMela2021 #Maghi #GoldenTemple #SriHarmandirSahib -
Donald Trump ਨੇ ਰਾਜਧਾਨੀ Washington ਵਿਚ ਲਗਾਈ Emergency | Donald Trump | Sanjhi Soch T.V |
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਜਧਾਨੀ ਵਾਸ਼ਿੰਗਟਨ ਵਿਚ ਐਮਰਜੈਂਸੀ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ 20 ਜਨਵਰੀ ਨੂੰ ਜੋਅ ਬਾਇਡਨ ਵੱਲੋਂ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ ਜਾਣਾ ਹੈ।
ਐਮਰਜੈਂਸੀ ਵਾਸ਼ਿੰਗਟਨ ਡੀਸੀ ਵਿਚ ਐਮਰਜੈਂਸੀ 24 ਜਨਵਰੀ ਤੱਕ ਲਾਗੂ ਰਹੇਗੀ।
#SanjhiSochTV #FatafatNews #PunjabiNews #LatestNews #DonaldTrump #Washington #Emergency #America -
Fatafat News Sanjhi Soch T.V 06.01.2021
Fatafat News Sanjhi Soch T.V 06.01.2021 -
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਰੇਡੀਉਗ੍ਰਾਫਰਾਂ ਵੱਲੋਂ ਹੋਈ ਅਹਿਮ ਮੀਟਿੰਗ
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਰੇਡੀਉਗ੍ਰਾਫਰਾਂ ਵੱਲੋਂ ਹੋਈ ਅਹਿਮ ਮੀਟਿੰਗ
ਮਾਮਲਾ ਰੇਡੀਓਗ੍ਰਾਫਰਾਂ ਨੂੰ ਬਿਨਾਂ ਕਸੂਰ ਚਾਰਜਸ਼ੀਟ ਦੇਣ ਦਾ -
ਪਿੰਡ ਭਕਨਾ ਵਿੱਖੇ ਮਨਾਇਆ ਗਿਆ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ ਦਿਹਾੜਾ
ਪਿੰਡ ਭਕਨਾ ਵਿੱਖੇ ਮਨਾਇਆ ਗਿਆ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ ਦਿਹਾੜਾ
ਯਾਦਗੀਰੀ ਮੌਕੇ ਪਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ,ਕੀਤੀ ਗਈ ਅਰਦਾਸ -
ਸਰਕਾਰ ਦੇ ਦਾਅਵੇ ਨਜ਼ਰ ਆਏ ਖ਼ੋਖਲੇ , ਪੀਣ ਦੇ ਪਾਣੀ ਦਾ ਵੀ ਨਹੀਂ ਕੋਈ ਪ੍ਰਬੰਧ
ਸਰਕਾਰ ਦੇ ਦਾਅਵੇ ਨਜ਼ਰ ਆਏ ਖ਼ੋਖਲੇ , ਪੀਣ ਦੇ ਪਾਣੀ ਦਾ ਵੀ ਨਹੀਂ ਕੋਈ ਪ੍ਰਬੰਧ
ਨਾਲ ਹੀ ਸਰਕਾਰੀ ਮੁਲਾਜ਼ਮਾਂ ਦੇ ਰਹਿਣ ਵਾਲੇ ਕੁਆਟਰਾਂ ਦੀ ਵੀ ਹਾਲਤ ਖ਼ਸਤਾ -
FATAFAT NEWS SANJHI SOCH T.V 05 January 2020 (WORLDWIDE 24x7 T.V. CHANNEL} ਸਾਂਝੀ ਸੋਚ ਟੀਵੀ
FATAFAT NEWS SANJHI SOCH T.V 05 January 2020 (WORLDWIDE 24x7 T.V. CHANNEL} ਸਾਂਝੀ ਸੋਚ ਟੀਵੀ (ਧੜਕਣ ਹਰ ਦਿਲ ਦੀ) -
ਕਾਂਗਰਸੀ ਸਰਪੰਚ ਨੇ ਸਾਥੀਆਂ ਸਮੇਤ ਨੌਜਵਾਨ ਦਾ ਕੁੱਟ- ਕੁੱਟ ਕੇ ਕੀਤਾ ਕਤਲ
ਕਾਂਗਰਸੀ ਸਰਪੰਚ ਨੇ ਸਾਥੀਆਂ ਸਮੇਤ ਨੌਜਵਾਨ ਦੀ ਕੀਤੀ ਕੁੱਟਮਾਰ
ਨੌਜਵਾਨ ਕੁੱਟ- ਕੁੱਟ ਕੇ ਕੀਤਾ ਕਤਲ , ਪਰਿਵਾਰ ਦੀ ਹਾਲਤ ਤਰਸਯੋਗ -
ਕਿਸਾਨਾਂ ਤੇ ਨਾਜਾਇਜ਼ ਹੋਏ ਪਰਚੇ ਜੇਕਰ ਰੱਦ ਨਹੀਂ ਕੀਤੇ ਗਏ ਤੇ ਸ਼ਹਿਰ ਦੀਆਂ ਸੜਕਾਂ ਨੂੰ 7 ਤਰੀਕ ਨੂੰ ਕੀਤਾ ਜਾਵੇਗਾ ਜਾਮ
ਕਿਸਾਨਾਂ ਤੇ ਨਾਜਾਇਜ਼ ਹੋਏ ਪਰਚੇ ਜੇਕਰ ਰੱਦ ਨਹੀਂ ਕੀਤੇ ਗਏ ਤੇ ਸ਼ਹਿਰ ਦੀਆਂ ਸੜਕਾਂ ਨੂੰ 7 ਤਰੀਕ ਨੂੰ ਕੀਤਾ ਜਾਵੇਗਾ ਜਾਮ -
ਸੰਤ ਰਾਮ ਸਿੰਘ ਦੇ ਜੱਦੀ ਪਿੰਡ ਕੋਟਲਾ ਸ਼ਾਹੀਆ ਵਿਖੇ ਗੁਰੂਦਵਾਰਾ ਸਾਹਿਬ ਵਿਖੇ ਕਰਵਾਇਆ ਗਿਆ ਸ਼ਰੰਧਜਲੀ ਸਮਾਗਮ
ਸੰਤ ਰਾਮ ਸਿੰਘ ਦੇ ਜੱਦੀ ਪਿੰਡ ਕੋਟਲਾ ਸ਼ਾਹੀਆ ਵਿਖੇ ਗੁਰੂਦਵਾਰਾ ਸਾਹਿਬ ਵਿਖੇ ਕਰਵਾਇਆ ਗਿਆ ਸ਼ਰੰਧਜਲੀ ਸਮਾਗਮ -
ਗੁਰੂਦਵਾਰਾ ਕੋਤਵਾਲੀ ਸਾਹਿਬ
ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਨੂੰ ਸਮਰਪਿਤ ਗੁਰੂਦਵਾਰਾ ਕੋਤਵਾਲੀ ਸਾਹਿਬ ਮੋਰਿੰਡਾ (ਜ਼ਿਲ੍ਹਾ, ਰੋਪੜ)ਪੰਜਾਬ, ਭਾਰਤ ਬਾਰੇ ਵਿਸ਼ੇਸ਼ ਜਾਣਕਾਰੀ -
ਸਾਂਝੀ ਸੋਚ ਟੀਵੀ ਦੇ C.E.O ਤੇ ਮੈਂਨੇਜਿੰਗ ਡਾਇਰਕਟਰ (Managing Director) ਪਹੁੰਚੇ ਪਟਿਆਲਾ ਦਫ਼ਤਰ
ਸਾਂਝੀ ਸੋਚ ਟੀਵੀ ਦੇ CEO ਤੇ ਮੈਂਨੇਜਿੰਗ ਡਾਇਰਕਟਰ ਪਹੁੰਚੇ ਪਟਿਆਲਾ ਦਫ਼ਤਰ ਕੀਤਾ ਭਵਿੱਖੀ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ -
GALLAN ANSUNIYA EPISODE 2 | Nitika Ralhan | Sanjhi Soch T.V |
ਇਸ ਵੀਡੀਓ ਵਿਚ ਤੁਸੀਂ "ਤਾਜ ਮਹਿਲ" ਬਾਰੇ ਦੇਖੋਗੇ, ਜਿਸਨੂੰ ਪਿਆਰ ਦਾ ਮੰਦਰ ਕਿਹਾ ਜਾਂਦਾ ਹੈ |ਇਸ ਵੀਡੀਓ ਵਿਚ ਤੁਸੀਂ ਤਾਜ ਮਹਿਲ ਦੇ ਰਾਜ਼ ਅਤੇ ਇਸ ਨਾਲ ਜੁੜੇ ਇਤਿਹਾਸ ਬਾਰੇ ਅਤੇ ਤਾਜ ਮਹਿਲ ਨਾਲ ਜੁੜੀਆਂ ਕੁਝ ਦਿਲਚਸਪ ਅਣਸੁਖਾਵੀਂ ਗੱਲਾਂ ਬਾਰੇ ਵੀ ਜਾਣੋਗੇ.
FACEBOOK:- https://www.facebook.com/SanjhiSochTV/
WEBSITE :- https://sanjhisoch.com/
Twitter :- https://twitter.com/sanjhisochtv
instagram :- https://www.instagram.com/sanjhisochtv/
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use. -
ਅਧਿਆਪਕਾਂ ਨੇ ਵੀ ਅੱਜ ਇਸ ਧਰਨੇ ਵਿੱਚ ਸ਼ਿਰਕਤ ਕੀਤੀ | PUNJABI KHABRAN | SANJHI SOCH TV |
ਲੰਬੇ ਸਮੇਂ ਤੋਂ, ਕਿਸਾਨ ਬਿੱਲਾਂ ਨੂੰ ਰੱਦ ਕਰਨ ਲਈ ਸ਼ਾਂਤਮਈ ਢੰਗ ਨਾਲ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਭਾਵੇਂ ਇਹ ਸਾਰੀ ਦਿੱਲੀ ਜਾਂ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਕਿਸਾਨਾਂ ਦੀ ਮੰਗ ਹੈ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਧਰਨੇ ਵਿਚ ਤਕਰੀਬਨ 35 ਵਿਅਕਤੀਆਂ ਨੇ, ਜੋ ਬਹੁਤ ਸਾਰੇ ਕਿਸਾਨ, ਮਜ਼ਦੂਰਾਂ ਅਤੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ, ਆਪਣੀ ਜਾਨ ਦੇ ਦਿੱਤੀ
FACEBOOK:- https://www.facebook.com/SanjhiSochTV/
WEBSITE :- https://sanjhisoch.com/
Twitter :- https://twitter.com/sanjhisochtv
instagram :- https://www.instagram.com/sanjhisochtv/
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use. -
ਸੈਂਕੜੇ ਕਿਸਾਨਾਂ ਤੇ ਲੋਕਾਂ ਇਸ ਸਮਾਗਮ ਚ ਕੀਤੀ ਸ਼ਿਰਕਤ | PUNJABI KHABRAN | SANJHI SOCH TV |
ਕੇਂਦਰ ਵੱਲੋਂ ਪਾਸ ਕੀਤੀ ਖੇਤੀ ਕਾਨੂੰਨਾਂ ਨੂੰ ਰੱਧ ਕਰਵਾਉਣ ਲਈ ਧਰਨੇ ਵਿੱਚ ਸੰਗਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਸਹਾਦਤ ਨੂੰ ਯਾਦ ਕਰਦੇ ਹੋਏ ਅਜਨਾਲਾ ਦੇ ਪਿੰਡ ਗੱਗੋਮਾਹਲ ਵਿਚ ਇਕ ਸ਼ਹੀਦੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਸੈਂਕੜੇ ਕਿਸਾਨ ਅਤੇ ਲੋਕ ਸ਼ਾਮਿਲ ਹੋਏ।
FACEBOOK:- https://www.facebook.com/SanjhiSochTV/
WEBSITE :- https://sanjhisoch.com/
Twitter :- https://twitter.com/sanjhisochtv
instagram :- https://www.instagram.com/sanjhisochtv/
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use. -
ਪਠਾਨਕੋਟ ਅੰਮ੍ਰਿਤਸਰ ਕੌਮੀ ਰਾਹ ਤੇ ਹੋਇਆ ਹਾਦਸਾ......| PUNJABI KHABRAN | SANJHI SOCH TV |
ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਝਾਕੋਲਾੜੀ ਨੇੜੇ ਉਸ ਵੇਲੇ ਹਾਦਸਾ ਵਾਪਰ ਗਿਆ ਜਦੋਂ ਇਕ ਮੋਟਰਸਾਈਕਲ ਤੇ ਤਿੰਨ ਨੌਜਵਾਨ ਸਵਾਰ ਹੋ ਕੇ ਪਠਾਨਕੋਟ ਵਾਲੇ ਪਾਸੇ ਜਾ ਰਹੇ ਸਨ ........
FACEBOOK:- https://www.facebook.com/SanjhiSochTV/
WEBSITE :- https://sanjhisoch.com/
Twitter :- https://twitter.com/sanjhisochtv
instagram :- https://www.instagram.com/sanjhisochtv/
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
Boota Singh Basi
President & Chief Editor