ਪੰਜਾਬੀ ਫਿਲਮ  “ਮਿੰਦੋ ਵਣਜਾਰਨ ਗੱਡੀਆ ਵਾਲੀ-4” ਦੀ ਸ਼ੂਟਿੰਗ ਮਲੋਟ ਦੇ ਆਸ ਪਾਸ ਹੋ ਰਹੀ ਹੈ

0
20

ਪੰਜਾਬੀ ਫਿਲਮ  “ਮਿੰਦੋ ਵਣਜਾਰਨ ਗੱਡੀਆ ਵਾਲੀ-4” ਦੀ ਸ਼ੂਟਿੰਗ ਮਲੋਟ ਦੇ ਆਸ ਪਾਸ ਹੋ ਰਹੀ ਹੈ

ਪੰਜਾਬੀ ਫਿਲਮ “ਮਿੰਦੋ ਵਣਜਾਰਨ ਗੱਡੀਆ ਵਾਲੀ” ਦੇ ਪਹਿਲੇ ਤਿੰਨ ਭਾਗਾ ਦੀ ਅਪਾਰ ਸਫਲਤਾ ਤੋ ਬਾਅਦ, ਪੰਜਾਬੀ ਫਿਲਮ “ਮਿੰਦੋ ਵਣਜਾਰਨ ਗੱਡੀਆ ਵਾਲੀ-4” ਦੀ ਸ਼ੂਟਿੰਗ ਮਲੋਟ,  ਗਿਦੜਬਾਹਾ ਦੇ ਆਸ ਪਾਸ ਕੀਤੀ ਜਾ ਰਹੀ ਹੈ,  ਇਸ ਫਿਲਮ ਦੇ,ਲੇਖਕ ਅਤੇ ਨਿਰਮਾਤਾ ਛਿੰਦਾ ਧਾਲੀਵਾਲ ਕੁਰਾਈ ਵਾਲਾ ਨੇ ਦੱਸਿਆ ਇਸ ਫਿਲਮ ਵਿੱਚ ਪੰਜਾਬੀ ਲੋਕ ਗਾਇਕ ਭਿੰਦੇਸ਼ਾਹ ਰਾਜੋਵਾਲੀਆ  , ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ,  ਸਿਮਾ ਖਟੜਾ, ਗੁਰਸੇਵਕ ਬਲਮਗੜ੍ਹ,  ਹੈਪੀ ਭੁਪਾਲ,  ਹੈਪੀ ਔਲਖ,  ਕੇ ਐਸ ਬਾਦੀਆ,  ਸ਼ਹਿਨਾਜ, ਜਗਦੇਵ ਭੂੰਦੜ ਚੰਡੀਗੜ੍ਹ,  ਪਰਮ ਸਿੱਧੂ,  ਕਮਲ ਸ਼ੇਰਗਿੱਲ ਆਦਿ ਕਲਾਕਾਰ ਕੰਮ ਕਰ ਰਹੇ ਹਨ,  ਇਸ ਫਿਲਮ ਦੇ ਵੀਡੀਓ ਡਾਇਰੈਕਟਰ ਸਤਵੰਤ ਸਿੰਘ ਭੁੱਲਰ ਹਨ,  ਇਸ ਫਿਲਮ ਦੇ ਸਹਿ ਡਾਇਰੈਕਟਰ ਹੈਪੀ ਭੁਪਾਲ ਜੀ ਹਨ,  ਇਸ ਫਿਲਮ ਦਾ ਸੰਗੀਤ ਨਾਮਵਰ ਮਿਊਜਕ ਡਾਇਰੈਕਟਰ ਡੀ ਗਿੱਲ ਦੁਆਰਾ ਤਿਆਰ ਕੀਤਾ ਜਾਵੇਗਾ  , ਇਸ ਫਿਲਮ ਦੀ ਸੂਟਿੰਗ 12 ਅਪ੍ਰੈਲ ਤੱਕ ਮੁਕੰਮਲ ਕੀਤੀ ਜਾਵੇਗੀ,  ਇਸ ਫਿਲਮ ਨੂੰ ਜਲਦੀ ਪੁੱਤ ਪੰਜਾਬ ਦਾ ਚੈਨਲ ਉਤੇ ਰਿਲੀਜ ਕੀਤੀ ਜਾਵੇਗੀ
ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ  75082-54006

LEAVE A REPLY

Please enter your comment!
Please enter your name here