ਕੇਂਦਰ ਸਰਕਾਰ ਵੱਲੋਂ 63 ਖੇਡਾਂ ਦੇ ਖਿਡਾਰੀਆਂ ਚ’ ਪਾਵਰ ਲਿਫਟਿੰਗ ਦੇ ਖਿਡਾਰੀਆਂ ਦਾ ਨੋਕਰੀਆ...

ਭੁਲੱਥ, ਸਾਂਝੀ ਸੋਚ ਬਿਊਰੋ (ਅਜੈ ਗੋਗਨਾ )-ਕੇਂਦਰ ਸਰਕਾਰ ਵੱਲੋਂ ਬੀਤੇਂ ਦਿਨ ਹਰੇਕ ਵਿਭਾਗ ਵਿੱਚ ਹੁਣ ਪਾਵਰਲਿਫਟਿੰਗ ਦੇ ਖਿਡਾਰੀਆਂ ਨੂੰ ਨੋਕਰੀ ਮਿਲਣ ਸੰਬੰਧੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਪਾਵਰਲਿਫਟਿਗ ਇੰਡੀਆ ਦੇ ਉਪ- ਪ੍ਰਧਾਨ ਅਤੇ...

ਚੇਨੱਈ ਸੁਪਰ ਕਿੰਗਜ਼ ਦੇ ਮੈਂਬਰਾਂ ਦੇ ਕੋਰੋਨਾ ਪੌਜ਼ੇਟਿਵ ਆਉਣ ਦੀ ਖ਼ਬਰ ਨੇ ਕਈਆਂ ਦੇ...

BCCI ਨੇ ਸ਼ਨੀਵਾਰ ਚੇਨੱਈ ਸੁਪਰਕਿੰਗਜ਼ ਦੇ ਕਈ ਮੈਂਬਰਾਂ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ IPL 2020 ਦੇ ਪ੍ਰੋਗਰਾਮ ਦੇ ਐਲਾਨ 'ਚ ਦੇਰੀ ਕੀਤੀ। BCCI ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ 13 ਮੈਂਬਰ ਕੋਰੋਨਾ...

ਇਰਫਾਨ ਪਠਾਣ ਨੇ ਰਿਟਾਇਰਡ ਖਿਡਾਰੀਆਂ ਲਈ ਰੱਖੀ ਨਵੀਂ ਮੰਗ, ਕਿਹਾ ਕੋਹਲੀ ਦੀ ਟੀਮ ਨਾਲ...

ਨਵੀਂ ਦਿੱਲੀ: ਭਾਰਤ ਦੇ ਸਾਬਕਾ ਆਲਰਾ ਰਾਊਂਡਰ ਇਰਫਾਨ ਪਠਾਨ ਨੇ ਹਾਲ ਹੀ ਵਿੱਚ ਰਿਟਾਇਰਡ ਐਮਐਸ ਧੋਨੀ ਲਈ ਫੇਅਰਵੈਲ ਮੈਚ ਬਾਰੇ ਦਿਲਚਸਪ ਗੱਲ ਕਹੀ ਹੈ। ਪਠਾਨ ਨੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਮੌਜੂਦਾ ਭਾਰਤੀ ਟੀਮ...

IPL 2020: 13ਵੇਂ IPL ਸੀਜ਼ਨ ਲਈ ਦਿੱਲੀ ਕੈਪੀਟਲਸ ਦੀ ਟੀਮ ਪਹੁੰਚੀ ਦੁਬਈ

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਐਡੀਸ਼ਨ ਲਈ ਦਿੱਲੀ ਕੈਪੀਟਲ ਯੂਏਈ ਪਹੁੰਚ ਗਈ ਹੈ। ਐਤਵਾਰ ਨੂੰ ਮੁੰਬਈ ਵਿਚ ਇਕੱਠੇ ਹੋਣ ਤੋਂ ਬਾਅਦ ਫਰੈਂਚਾਇਜ਼ੀ ਦੇ ਭਾਰਤੀ ਖਿਡਾਰੀ ਦੇਸ਼ ਛੱਡ ਗਏ। ਯੂਏਈ ਲਈ ਰਵਾਨਾ ਹੋਣ...

ਸੁਨੀਲ ਗਾਵਸਕਰ ਨੇ ਵਿਰਾਟ ਕੋਹਲੀ ਨੂੰ ਕਪਤਾਨੀ ਸਾਬਤ ਕਰਨ ਲਈ ਕਿਹਾ, ਜਿੱਤਣਾ ਹੋਵੇਗਾ ਵਰਲਡ...

ਨਵੀਂ ਦਿੱਲੀ: ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਜੇ ਵਿਰਾਟ ਕੋਹਲੀ ਨੇ ਆਪਣੇ ਆਪ ਨੂੰ ਸਾਬਤ ਕਰਨਾ ਹੈ ਤਾਂ ਉਸ ਨੂੰ ਆਪਣੀ ਕਪਤਾਨੀ ਸਾਬਤ ਕਰਨੀ ਪਏਗੀ। ਵਿਰਾਟ ਕੋਹਲੀ ਨੇ ਬਤੌਰ...

ਹਾਕੀ ਇੰਡੀਆ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਜਾਨ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ  : ਲੰਬੇ ਸਮੇਂ ਤੋਂ ਹਾਕੀ ਇੰਡੀਆ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਡੇਵਿਡ ਜਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਦਕਿ ਕੁਝ ਦਿਨ ਪਹਿਲਾਂ ਹੀ ਭਾਰਤੀ ਖੇਡ ਅਥਾਰਟੀ (ਸਾਈ) ਨੇ ਉਨ੍ਹਾਂ ਦਾ ਕਰਾਰ...

ਸਾਕਸ਼ੀ ਤੇ ਮੀਰਾਬਾਈ ਨੂੰ ਨਹੀਂ ਮਿਲਣਗੇ ਅਰਜੁਨ ਪੁਰਸਕਾਰ

ਨਵੀਂ ਦਿੱਲੀ  : ਖੇਡ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਪਹਿਲਾਂ ਖੇਲ ਰਤਨ ਹਾਸਲ ਕਰ ਚੁੱਕੀ ਮਹਿਲਾ ਭਲਵਾਨ ਸਾਕਸ਼ੀ ਮਲਿਕ ਤੇ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਅਰਜੁਨ ਪੁਰਸਕਾਰ ਨਾ ਦੇਣ ਦਾ ਫ਼ੈਸਲਾ ਕੀਤਾ ਜਿਸ ਨਾਲ ਇਸ ਸਾਲ ਇਹ...

ਯੂਏਫਾ ਕੁਆਲੀਫਾਇੰਗ ਗੇੜ ‘ਚ ਚੌਥਾ ਖਿਡਾਰੀ ਕੋਰੋਨਾ ਪਾਜ਼ੇਟਿਵ

ਜਨੇਵਾ : ਇਕ ਖਿਡਾਰੀ ਦੇ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਯੂਰੋਪਾ ਲੀਗ ਦੇ ਮੁੱਢਲੇ ਗੇੜ ਦਾ ਮੁਕਾਬਲਾ ਮੁਲਤਵੀ ਕਰ ਦਿੱਤਾ ਗਿਆ। ਯੂਏਫਾ ਕਲੱਬ ਮੁਕਾਬਲਿਆਂ ਦੇ ਕੁਆਲੀਫਾਇੰਗ ਗੇੜ ਵਿਚ ਇਹ ਅਜਿਹਾ ਚੌਥਾ...

ਯੂਏਫਾ ਚੈਂਪੀਅਨਜ਼ ਲੀਗ ਦੇ ਫਾਈਨਲ ਵਿਚ ਪੁੱਜੀ ਬਾਇਰਨ ਮਿਊਨਿਖ

ਲਿਸਬਨ  : ਪੰਜ ਵਾਰ ਦੀ ਚੈਂਪੀਅਨ ਬਾਇਰਨ ਮਿਊਨਿਖ 11ਵੀਂ ਵਾਰ ਯੂਏਫਾ ਚੈਂਪੀਅਨਜ਼ ਲੀਗ ਦੇ ਫਾਈਨਲ ਵਿਚ ਪੁੱਜ ਗਈ ਹੈ। ਸੈਮੀਫਾਈਨਲ ਮੁਕਾਬਲੇ ਵਿਚ ਬਾਇਰਨ ਨੇ ਫਰੈਂਚ ਕਲੱਬ ਲਿਓਨ ਨੂੰ 3-0 ਨਾਲ ਮਾਤ ਦਿੱਤੀ। ਹੁਣ ਫਾਈਨਲ...

ਹਰਿਆਣਾ ਦੀ ਵਿਨੇਸ਼ ਫੋਗਾਟ ਨੂੰ ਇਸ ਸਾਲ ‘ਰਾਜੀਵ ਗਾਂਧੀ ਖੇਲ ਰਤਨ ਐਵਾਰਡ` ਮਿਲੇਗਾ

ਨਵੀਂ ਦਿੱੱਲੀ - ਹਰਿਆਣਾ ਵਿੱਚ ਜਨਮੀ ਅਤੇ ਭਾਰਤ ਦਾ ਨਾਂ ਚਮਕਾ ਚੁੱਕੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਇਸ ਵਾਰ ‘ਰਾਜੀਵ ਗਾਂਧੀ ਖੇਲ ਰਤਨ ਐਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ। ਦਿੱਲੀ ਵਿਚ ਹੋਈ ਚੋਣ ਕਮੇਟੀ ਦੀ ਬੈਠਕ...