Home ਤਾਜਾ ਖਬਰਾਂ

ਤਾਜਾ ਖਬਰਾਂ

ਧੀਰੇਂਦਰ ਸ਼ਾਸਤਰੀ ਦਾ ਹਾਲ ਵੀ ਆਸਾਰਾਮ ਤੇ ਨਿਰਮਲ ਬਾਬੇ ਵਰਗਾ ਹੋਵੇਗਾ: ਮਾਘ ਮੇਲੇ ‘ਚ...

ਨਾਗਪੁਰ ਦੀ ਇੱਕ ਸੰਸਥਾ ਨੇ ਪਹਿਲਾਂ ਹੀ ਉਨ੍ਹਾਂ ਨੂੰ ਚੁਣੌਤੀ ਦੇ ਦਿੱਤੀ ਸੀ ਅਤੇ ਹੁਣ ਪ੍ਰਯਾਗਰਾਜ ਦੇ ਮਾਘ ਮੇਲੇ ਵਿੱਚ ਮੌਜੂਦ ਸੰਤਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮਾਘ ਮੇਲੇ ਵਿੱਚ...

ਯੂਕੇ: ਹਾਰਲਿੰਗਟਨ ਲਾਇਬ੍ਰੇਰੀ ਹੇਜ਼ ਵੱਲੋਂ ਗੁਰਮੇਲ ਕੌਰ ਸੰਘਾ ਦੀ ਕਾਵਿਤਾ ਬਾਰੇ ਜਾਨਣ ਲਈ ਸਮਾਗਮ...

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਮੰਗਲਵਾਰ ਨੂੰ ਯੂ ਕੇ ਦੇ ਹਲਿੰਗਡਨ ਕੌਂਸਲ ਅਧੀਨ ਪੈਂਦੀ ਹਾਰਲਿੰਗਟਨ, ਹੇਜ਼ ਲਾਇਬ੍ਰੇਰੀ  ਵੱਲੋਂ ਗੁਰਮੇਲ ਕੌਰ ਸੰਘਾ ਦੀਆਂ ਕਵਿਤਾਵਾਂ ਤੇ ਉਸ ਦੇ ਕਾਵਿ ਸਫ਼ਰ ਸੰਬੰਧੀ ਜਾਨਣ ਲਈ ਸਮਾਗਮ ਦਾ ਆਯੋਜਨ ਕੀਤਾ...

ਟਾਟਾ ਗਰੁੱਪ ਨੇ ਮਾਰਚ 2024 ਤੱਕ ਏਅਰ ਇੰਡੀਆ ਅਤੇ ਵਿਸਤਾਰਾ ਦੇ ਰਲੇਵੇਂ ਦਾ ਐਲਾਨ...

29 ਨਵੰਬਰ, 2022 (ਏਐਨਆਈ): ਟਾਟਾ ਸਮੂਹ ਨੇ ਮੰਗਲਵਾਰ ਨੂੰ ਆਪਣੀਆਂ ਦੋ ਏਅਰਲਾਈਨਾਂ ਵਿਸਤਾਰਾ ਅਤੇ ਏਅਰ ਇੰਡੀਆ ਦੇ ਰਲੇਵੇਂ ਦਾ ਐਲਾਨ ਕੀਤਾ। ਇਸ ਏਕੀਕਰਨ ਦੇ ਨਾਲ, ਏਅਰ ਇੰਡੀਆ 218 ਜਹਾਜ਼ਾਂ ਦੇ ਸੰਯੁਕਤ ਫਲੀਟ ਦੇ ਨਾਲ ਭਾਰਤ...

 ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਖਿਲੇਸ਼ ਯਾਦਵ ਖ਼ਿਲਾਫ਼ ਕਾਰਵਾਈ ਹੋਵੇ : ਪ੍ਰੋ: ਸਰਚਾਂਦ...

ਮਾਮਲਾ ਅੰਮ੍ਰਿਤ ਸ਼ਾਹ ਨੂੰ ਹਜ਼ੂਰ ਸਾਹਿਬ ਵਿਖੇ ਸਨਮਾਨਿਤ ਤਸਵੀਰ ਨੂੰ ਇਕ ਟਰੱਕ ਨਾਲ ਤੁਲਨਾ ਕਰਨ ਦਾ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਖਿਲੇਸ਼ ਯਾਦਵ ਖ਼ਿਲਾਫ਼ ਕਾਰਵਾਈ ਹੋਵੇ : ਪ੍ਰੋ: ਸਰਚਾਂਦ ਸਿੰਘ ਖਿਆਲਾ। ਅੰਮ੍ਰਿਤਸਰ 23 ਨਵੰਬਰ ਭਾਰਤੀ...

ਵਰਜੀਨੀਆ ਵਿਚ ਵਾਲਮਾਰਟ ਵਿਚ ਹੋਈ ਗੋਲੀਬਾਰੀ ਵਿਚ ਕਰੀਬ 10 ਲੋਕ ਮਾਰੇ ਗਏ।

ਸੈਕਰਾਮੈਂਟੋ, (ਹੁਸਨ ਲੜੋਆ ਬੰਗਾ) ਅੱਜ ਰਾਤ ਕਰੀਬ ਸਵਾ ਦਸ ਵਜੇ ਵਰਜੀਨੀਆ ਵਿਚ ਵਾਲਮਾਰਟ ਵਿਚ ਹੋਈ ਗੋਲੀਬਾਰੀ ਵਿਚ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ, ਹਾਲਾਂਕਿ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪੁਲਿਸ...

ਸੁਧੀਰ ਸੂਰੀ ਦੇ ਕਾਤਲ ਸੰਦੀਪ ਸਿੰਘ ਦੀ ਅੰਮ੍ਰਿਤਪਾਲ ਨਾਲ ਵੀਡੀਓ ਵਾਇਰਲ!

ਪੰਜਾਬ ਦੇ ਅੰਮ੍ਰਿਤਸਰ ਤੋਂ ਸ਼ੁਕਰਵਾਰ ਨੂੰ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਜਦੋਂ ਸ਼ਿਵ ਸੈਨਾ ਦੇ ਲੀਡਰ ਸੁਧੀਰ ਸੂਰੀ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਗੋਲੀ ਮਾਰਨ ਵਾਲੇ...

ਗੁਜਰਾਤ ਦੇ ਲੋਕ 27 ਸਾਲਾਂ ਤੋਂ ਸੱਤਾ ’ਤੇ ਕਾਬਜ਼ ਭਾਜਪਾ ਦਾ ਸਿਆਸੀ ਕਿਲ੍ਹਾ ਢਹਿ-ਢੇਰੀ...

ਅਸੀਂ ਝਾੜੂ ਨਾਲ ਦੇਸ਼ ਭਰ ਵਿਚ ਫੈਲੀ ਸਿਆਸੀ ਗੰਦਗੀ ਸਾਫ ਕਰਾਂਗੇ ਵਿਰੋਧੀ ਅੱਛੇ ਦਿਨ ਲਿਆਉਣ ਦਾ ਝੂਠਾ ਵਾਅਦਾ ਕਰਦੇ ਹਨ ਤੇ ਅਸੀਂ ਸੱਚੇ ਦਿਨ ਲਿਆਉਣ ਦੀ ਗਾਰੰਟੀ ਦਿੰਦੇ ਹਾਂ ਮਹਿੰਗਾਈ ਦੀ ਸਭ ਤੋਂ ਵੱਧ ਮਾਰ ਔਰਤਾਂ...

ਪੰਜਾਬ ਦੇ ਬਿਜਲੀ ਮੰਤਰੀ ਵੱਲੋਂ ਸੂਬੇ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਆਰ.ਡੀ.ਐਸ.ਐਸ. ਸਕੀਮ...

ਪੰਜਾਬ ਵੱਲੋਂ ਭੇਜੇ ਪੈਨਲ 'ਚੋਂ ਬੀ.ਬੀ.ਐਮ.ਬੀ. ਵਿੱਚ ਮੈਂਬਰ/ਪਾਵਰ ਦੀ ਨਿਯੁਕਤੀ ਨਾ ਕਰਨ ਦਾ ਮੁੱਦਾ ਵੀ ਉਠਾਇਆ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਉਦੈਪੁਰ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀਆਂ...

ਭਗਵੰਤ ਮਾਨ ਵਲੋਂ ਉਘੇ ਲੇਖਕ ਨਿੰਦਰ ਘੁਗਿਆਣਵੀ ਦੀ   ਮਾਤਾ ਦਾ ਸਨਮਾਨ

ਫਰੀਦਕੋਟ, ਰਾਜਿੰਦਰ ਰਿਖੀ ਜਿਲਾ ਫਰੀਦਕੋਟ ਦੇ ਪਿੰਡ ਘੁਗਿਆਣਾ ਦੇ ਜੰਮਪਲ ਤੇ 57 ਕਿਤਾਬਾਂ ਦੇ ਸਿਰਜਕ , ਪੰਜਾਬ ਦੇ ਸ਼ਰੋਮਣੀ ਸਾਹਿਤਕਾਰ  ਨਿੰਦਰ ਘੁਗਿਆਣਵੀ ਨੂੰ ਸਾਲ 2022 ਦੇ ਬਾਬਾ ਸ਼ੇਖ ਫਰੀਦ ਯਾਦਗਾਰੀ ਮੇਲੇ 'ਤੇ ਜਿਲੇ ਦੀ ਪੰਜਾਹਵੀਂ ...

ਨਿਊਜਰਸੀ ਵਿੱਚ ਪੈਲੀਸੇਡਜ਼ ਇੰਟਰਸਟੇਟ ਪਾਰਕਵੇਅ ਉੱਤੇ ਇਕ ਯਾਤਰੀ ਵੈਨ ਪਲਟਣ ਤੇ 4 ਲੋਕਾਂ ਦੀ ਮੋਤ  8 ਜ਼ਖਮੀ 

ਨਿਊਜਰਸੀ, 4 ਸਤੰਬਰ (ਰਾਜ ਗੋਗਨਾ )—ਬੀਤੇਂ ਦਿਨ ਸ਼ੁੱਕਰਵਾਰ ਸਵੇਰੇ ਨਿਊਜਰਸੀ ਦੇ ਪੈਲੀਸੇਡਜ ਇੰਟਰਸਟੇਟ ਪਾਰਕਵੇਅ ਤੇ ਹੋਏ ਇਕ ਯਾਤਰੀ ਵੈਨ ਸੜਕ ਹਾਦਸੇ ਵਿੱਚ ਵੈਨ ਵਿੱਚ ਸਵਾਰ ਚਾਰ ਯਾਤਰੀਆਂ ਦੀ ਮੌਤ ਹੋ ਗਈ। ਇਹ ਭਿਆਨਕ ਦਰਦਨਾਇਕ ਹਾਦਸਾ ਐਂਗਲਵੁੱਡ ਕਲਿਫਜ਼ ਵਿੱਚ ਪੈਲੀਸਾਡੇਸ...