Home ਤਾਜਾ ਖਬਰਾਂ

ਤਾਜਾ ਖਬਰਾਂ

Facebook, WhatsApp, Instagram Down: ਵ੍ਹਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਹੋਏ ਡਾਊਨ

ਯੂਜ਼ਰਸ ਨੂੰ ਹੋਈ ਪਰੇਸ਼ਾਨੀ ਸੋਸ਼ਲ ਮੀਡੀਆ ਪਲੇਟਫਾਰਮ ਵ੍ਹਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਬੰਦ ਹੋ ਗਏ ਹਨ।ਪਿਛਲੇ ਲਗਭਗ 20 ਮਿੰਟਾਂ ਤੋਂ ਲੋਕ ਵਟਸਐਪ 'ਤੇ ਸੰਦੇਸ਼ ਭੇਜਣ ਦੇ ਯੋਗ ਨਹੀਂ ਹਨ। Facebook, WhatsApp, Instagram Down:  ਸੋਸ਼ਲ ਮੀਡੀਆ ਪਲੇਟਫਾਰਮ ਵ੍ਹਟਸਐਪ,...

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ‘ਚ ਪੁੱਜੇ ਸਿੱਧੂ ਕੇਜਰੀਵਾਲ ’ਤੇ ਲਾਇਆ ਅਧਿਆਪਕਾਂ...

ਨਵੀਂ ਦਿੱਲੀ (ਸਾਂਝੀ ਸੋਚ ਬਿਊਰੋ) -ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੰਘੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਅੱਗੇ ਦਿੱਲੀ ਦੇ ਗੈਸਟ ਅਧਿਆਪਕਾਂ ਦੇ ਧਰਨੇ ਵਿੱਚ ਸ਼ਾਮਲ ਹੋਏ। ਨਵਜੋਤ...

Pro Kabaddi 2021: ਇਨ੍ਹਾਂ ਕਾਰਨਾਂ ਕਰਕੇ ਯੂਪੀ ਯੋਧਾ ਬਣ ਸਕਦਾ ਪ੍ਰੋ ਕਬੱਡੀ ਲੀਗ-2021 ਦਾ...

UP Yoddha Pro Kabaddi 2021: ਯੂਪੀ ਯੋਧਾ ਨੇ ਪ੍ਰੋ ਕਬੱਡੀ 2021 ਨਿਲਾਮੀ ਵਿੱਚ ਪਟਨਾ ਪਾਈਰੇਟਸ ਦੇ ਸਾਬਕਾ ਕਪਤਾਨ ਪ੍ਰਦੀਪ ਨਰਵਾਲ ਨੂੰ ਸਾਈਨ ਕਰਕੇ ਸੁਰਖੀਆਂ ਬਟੋਰੀਆਂ ਹਨ। ਉਹ ਪ੍ਰੋ ਕਬੱਡੀ ਲੀਗ ਦੇ ਇਤਿਹਾਸ ਵਿੱਚ ਸਭ ਤੋਂ...

ਪੰਜਾਬ ‘ਚ ਕਰੋਨਾ ਦੇ 38 ਨਵੇਂ ਕੇਸ

ਚੰਡੀਗੜ੍ਹ-ਕਰੋਨਾਵਾਇਰਸ ਕਾਰਨ ਪੰਜਾਬ ‘ਚ 24 ਘੰਟਿਆਂ ਦੌਰਾਨ ਕੋਈ ਮੌਤ ਨਹੀਂ ਹੋਈ ਹੈ ਪਰ 38 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 23 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਸਿਹਤ ਵਿਭਾਗ...

ਟਾਟਾ ਗਰੁੱਪ ਨੇ ਮਾਰਚ 2024 ਤੱਕ ਏਅਰ ਇੰਡੀਆ ਅਤੇ ਵਿਸਤਾਰਾ ਦੇ ਰਲੇਵੇਂ ਦਾ ਐਲਾਨ...

29 ਨਵੰਬਰ, 2022 (ਏਐਨਆਈ): ਟਾਟਾ ਸਮੂਹ ਨੇ ਮੰਗਲਵਾਰ ਨੂੰ ਆਪਣੀਆਂ ਦੋ ਏਅਰਲਾਈਨਾਂ ਵਿਸਤਾਰਾ ਅਤੇ ਏਅਰ ਇੰਡੀਆ ਦੇ ਰਲੇਵੇਂ ਦਾ ਐਲਾਨ ਕੀਤਾ। ਇਸ ਏਕੀਕਰਨ ਦੇ ਨਾਲ, ਏਅਰ ਇੰਡੀਆ 218 ਜਹਾਜ਼ਾਂ ਦੇ ਸੰਯੁਕਤ ਫਲੀਟ ਦੇ ਨਾਲ ਭਾਰਤ...

ਬੱਚੇ ਨੂੰ ਦੋ ਪਹੀਆ ਵਾਹਨ ‘ਤੇ ਬਿਠਾਉਣ ਤੋਂ ਪਹਿਲਾਂ ਪੜ੍ਹੋ ਇਹ ਨਿਯਮ, ਰੱਖਣਾ ਹੋਵੇਗਾ...

ਨਵੀਂ ਦਿੱਲੀ: ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ (MoRTH) ਨੇ ਬਾਲ ਯਾਤਰੀਆਂ ਦੀ ਸੁਰੱਖਿਆ ਲਈ ਇੱਕ ਪ੍ਰਸਤਾਵ ਬਣਾਇਆ ਹੈ। ਇਸ ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਜੇਕਰ 4 ਸਾਲ ਜਾਂ ਇਸ ਤੋਂ ਘੱਟ ਉਮਰ ਦਾ ਬੱਚਾ ਮੋਟਰਸਾਈਕਲ 'ਤੇ ਬੈਠਾ ਹੈ ਤਾਂ ਬਾਈਕ...

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਸੰਗਰੂਰ ਸ਼ਹਿਰ ‘ਚ ਰੋਸ ਮਾਰਚ ਕਰਕੇ ਡੀ ਸੀ ਦਫ਼ਤਰ...

ਸੰਗਰੂਰ, (ਦਲਜੀਤ ਕੌਰ ਭਵਾਨੀਗੜ੍ਹ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸ਼ੁੱਕਰਵਾਰ ਨੂੰ ਜ਼ਿਲ੍ਹਾ ਸੰਗਰੂਰ ਵਿਖੇ ਪੰਜ ਪੰਜ ਮਰਲੇ ਪਲਾਟ ਵੰਡਣ ਸਬੰਧੀ ਜਾਰੀ ਹੋਈ ਹਦਾਇਤਾਂ ਦੀ ਪੰਚਾਇਤਾਂ ਵੱਲੋਂ ਉਲੰਘਣਾ, ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਕਰਨ ਖ਼ਿਲਾਫ਼ ਬਨਾਸਰ ਬਾਗ...

Miss Universe 2021: ਹਰਨਾਜ਼ ਨੇ ਪਹਿਨਿਆ 1170 ਹੀਰਿਆਂ ਨਾਲ ਜੜਿਆ ਤਾਜ, ਜਾਣੋ ਮਿਸ ਯੂਨੀਵਰਸ...

ਨਵੀਂ ਦਿੱਲੀ: ਦੁਨੀਆ ਨੂੰ ਆਪਣੀ ਮਿਸ ਯੂਨੀਵਰਸ 2021 ਮਿਲ ਗਈ ਹੈ। ਇਸ ਸਾਲ ਭਾਰਤ ਦੀ 21 ਸਾਲਾ ਹਰਨਾਜ਼ ਕੌਰ ਸੰਧੂ ਨੇ ਸੁੰਦਰਤਾ ਪ੍ਰਤੀਯੋਗਤਾ ਦਾ ਇਹ ਮਾਣਮੱਤਾ ਖਿਤਾਬ ਜਿੱਤਿਆ ਹੈ। ਇਜ਼ਰਾਈਲ 'ਚ ਆਯੋਜਿਤ ਇਸ ਸਮਾਰੋਹ...

ਇਟਲੀ ਵਿੱਚ ਪਹਿਲੀ ਵਾਰ ਕਿਸੇ ਪੰਜਾਬਣ ਨੇ ਪੜ੍ਹਾਈ ਵਿੱਚੋਂ ਅਵੱਲ ਆ ਕੇ ਜਿੱਤਿਆ 7500...

ਮਿਲਾਨ, (ਦਲਜੀਤ ਮੱਕੜ) -ਇਟਲੀ ਦੇ ਭਾਰਤੀ ਬੱਚੇ ਵਿੱਦਿਆਦਕ ਖੇਤਰਾਂ ਵਿੱਚ ਇਟਾਲੀਅਨ ਬੱਚਿਆਂ ਸਮੇਤ ਹੋਰ ਦੇਸ਼ਾਂ ਦੇ ਬੱਚਿਆਂ ਨੂੰ ਜਿਸ ਰਫ਼ਤਾਰ ਨਾਲ ਪਛਾੜਦੇ ਹੋਏ ਕਾਮਯਾਬੀ ਦੀ ਟੀਸੀ ਵੱਲ ਤੁਰੇ ਜਾ ਰਹੇ ਹਨ ਉਹ ਕਾਬਲੇ ਤਾਰੀਫ਼...

ਪਰਵਾਸੀ ਪੱਤਰਕਾਰ ਬੂਟਾ ਬਾਸੀ ਲੇਖਕਾਂ ਤੇ ਪੱਤਰਕਾਰਾਂ ਦੇ ਹੋਏ ਰੂਬਰੂ

ਚੰਡੀਗੜ੍ਹ (ਸਾਂਝੀ ਸੋਚ ਬਿਊਰੋ) : ਅਮਰੀਕਾ ਤੋਂ ਪੰਜਾਬ ਫੇਰੀ ਉਤੇ ਆਏ ਹੋਏ 'ਸਾਂਝੀ ਸੋਚ' ਅਖਬਾਰ ਤੇ ਟੀਵੀ ਦੇ ਸੰਪਾਦਕ ਬੂਟਾ ਸਿੰਘ ਬਾਸੀ ਚੰਡੀਗੜ੍ਹ ਵਿਖੇ ਅਦਬੀ ਪੰਜਾਬੀ ਸੱਥ ਰੋਜ ਗਾਰਡਨ ਦੇ ਸੱਦੇ ਉਤੇ ਪੰਜਾਬ ਸਾਹਿਤ...