Home ਹੋਲੀਵੁੱਡ

ਹੋਲੀਵੁੱਡ

ਹਾਲ ਹੀ ਵਿੱਚ ਆਸਟਰੇਲੀਆ ਅਤੇ ਕੈਲੇਫੋਰਨੀਆ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ ਦੀ ਮੰਗ...

ਸਾਂਝੀ ਸੋਚ ਬਿਊਰੋ : ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਵਿੱਚ ਇਨ੍ਹੀਂ ਦਿਨੀਂ ਸੀਬੀਆਈ, ਐਨਸੀਬੀ ਅਤੇ ਈਡੀ ਸਮੇਤ ਤਿੰਨ ਏਜੰਸੀਆਂ ਜਾਂਚ ਵਿੱਚ ਸ਼ਾਮਲ ਹਨ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ...

ਕੰਗਨਾ ਨੇ ਕਿਹਾ ਕਿ ਫਿਲਮ ਮਾਫੀਆ ਤੋਂ ਜ਼ਿਆਦਾ ਡਰਮੁੰਬਈ ਪੁਲਿਸ ਤੋਂ ਲਗਦਾ ਹੈ।

ਮੁੰਬਈ: ਅਦਾਕਾਰਾ ਕੰਗਨਾ ਰਣੌਤ ਨੇ ਬਾਲੀਵੁੱਡ ਨਾਲ ਨਸ਼ਿਆਂ ਦੇ ਸੰਬੰਧ ਨੂੰ ਲੈ ਕੇ ਕਈ ਗੱਲਾਂ ਕਹੀਆਂ ਹਨ। ਕੰਗਨਾ ਨੇ ਕਿਹਾ ਕਿ ਉਹ ਬਹੁਤ ਸਾਰੇ ਨਾਵਾਂ ਨੂੰ ਜਾਣਦੀ ਹੈ ਜਿਨ੍ਹਾਂ ਦਾ ਡਰੱਗਜ਼ ਕਨੈਕਸ਼ਨ ਹੈ। ਇਸ ਬਿਆਨ...

ਹੁਣ ਅਨੁਸ਼ਕਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ੀ ਸਾਂਝੀ ਕੀਤੀ

ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਜ਼ਿੰਦਗੀ 'ਚ ਜਨਵਰੀ, 2021 'ਚ ਨੰਨ੍ਹਾ ਮਹਿਮਾਨ ਆਵੇਗਾ। ਅਨੁਸ਼ਕਾ ਸ਼ਰਮਾ ਨੇ ਖੁਦ ਟਵੀਟ ਕਰਦਿਆਂ ਆਪਣੀ ਤੇ ਪਤੀ ਵਿਰਾਟ ਕੋਹਲੀ ਦੀ ਤਸਵੀਰ...