Home ਦੁਨੀਆਂ

ਦੁਨੀਆਂ

ਯੂਕੇ: NHS ਕੋਵਿਡ ਐਪ ਕਈ ਮਹੀਨਿਆਂ ਦੀ ਦੇਰੀ ਤੋਂ ਬਾਅਦ ਅੱਜ ਹੋਈ ਲਾਂਚ।

ਗਲਾਸਗੋ/ਲੰਡਨ  - ਸਾਂਝੀ ਸੋਚ ਬਿਊਰੋ  - (ਮਨਦੀਪ ਖੁਰਮੀ ਹਿੰਮਤਪੁਰਾ) ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਦੇ ਯਤਨਾਂ ਦੀ ਲੜੀ ਤਹਿਤ ਯੂਕੇ ਸਰਕਾਰ ਵੱਲੋਂ ਅੱਜ NHS ਕੋਵਿਡ ਐਪ ਕਈ ਮਹੀਨਿਆਂ ਦੀ ਦੇਰੀ ਤੋਂ ਬਾਅਦ ਲਾਂਚ ਕੀਤੀ...

ਯੂਕੇ: 2 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਕੋਵਿਡ-19 ਲਾਗ ਦੀ ਦਰ...

ਗਲਾਸਗੋ/ਲੰਡਨ : ਸਾਂਝੀ ਸੋਚ ਬਿਊਰੋ  - (ਮਨਦੀਪ ਖੁਰਮੀ ਹਿੰਮਤਪੁਰਾ) ਕੋਰੋਨਾ ਵਾਇਰਸ ਮਹਾਂਮਾਰੀ ਛੋਟੇ ਬੱਚਿਆਂ ਉੱਪਰ ਵੀ ਆਪਣਾ ਕਹਿਰ ਢਾਹ ਰਹੀ ਹੈ। ਰਾਸ਼ਟਰੀ ਅੰਕੜਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੋ ਤੋਂ 11 ਸਾਲ...

ਸਕਾਟਲੈਂਡ ਵਿੱਚ 48 ਘੰਟਿਆਂ ਦੇ ਅੰਦਰ ਹੋਵੇਗੀ ਕੋਰੋਨਾਵਾਇਰਸ ਸੰਬੰਧੀ ਅਗਲੀ ਤੇ ਜ਼ਰੂਰੀ ਕਾਰਵਾਈ।

ਗਲਾਸਗੋ/ਲੰਡਨ  : ਸਾਂਝੀ ਸੋਚ ਬਿਊਰੋ  - (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਕਰਨ ਲਈ ਜਰੂਰੀ ਅਤੇ ਪ੍ਰਭਾਵਸ਼ਾਲੀ ਨੀਤੀ ਦੀ ਜਰੂਰਤ ਹੈ। ਇਸ ਸੰਬੰਧ ਵਿੱਚ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਾਰਜਨ ਨੇ...

ਲੰਡਨ ਨੂੰ ਕਰਨਾ ਪੈ ਸਕਦਾ ਹੈ ਨਵੀਆਂ ਕੋਰੋਨਾਵਾਇਰਸ ਪਾਬੰਦੀਆਂ ਦਾ ਸਾਹਮਣਾ।

ਗਲਾਸਗੋ/ਲੰਡਨ : ਸਾਂਝੀ ਸੋਚ ਬਿਊਰੋ  -  (ਮਨਦੀਪ ਖੁਰਮੀ ਹਿੰਮਤਪੁਰਾ) ਕੋਰੋਨਾ ਵਾਇਰਸ ਦੇ ਫੈਲ ਰਹੇ ਖਤਰੇ ਨੂੰ ਵੇਖਦੇ ਹੋਏ ਰਾਜਧਾਨੀ ਲੰਡਨ ਨੂੰ ਕੁਝ ਦਿਨਾਂ ਦੇ ਅੰਦਰ ਨਵੇ ਨਿਯਮਾਂ ਅਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ...

ਲੰਡਨ ਵਿਚ ਸੈਂਕੜੇ ਕੋਰੋਨਾਵਾਇਰਸ ਤਾਲਾਬੰਦੀ ਵਿਰੋਧੀ ਪੁਲਿਸ ਨਾਲ ਟਕਰਾਏ।

ਗਲਾਸਗੋ/ਲੰਡਨ ਸਾਂਝੀ ਸੋਚ ਬਿਊਰੋ -  (ਮਨਦੀਪ ਖੁਰਮੀ ਹਿੰਮਤਪੁਰਾ) ਇੱਕ ਐਂਟੀ-ਵੈਕਸੀਨ ਰੈਲੀ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ 30 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  ਲੰਡਨ ਵਿਚ ਸੈਂਕੜੇ ਪ੍ਰਦਰਸ਼ਨਕਾਰੀਆਂ...

ਯੂਕੇ ਵਾਸੀਆਂ ਨੂੰ ਇਕਾਂਤਵਾਸ ਤੋਂ ਇਨਕਾਰ ਕਰਨ ‘ਤੇ ਹੋ ਸਕਦਾ ਹੈ £10,000 ਤੱਕ ਦਾ...

ਗਲਾਸਗੋ/ ਲੰਡਨ ਸਾਂਝੀ ਸੋਚ ਬਿਊਰੋ -  (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਵਿੱਚ ਕੋਰੋਨਾ ਮਹਾਂਮਾਰੀ ਰੁਕਣ ਦਾ ਨਾਂ ਨਹੀ ਲੈ ਰਹੀ ਹੈ। ਹਰ ਰੋਜ਼ ਇਸਦੇ ਲਾਗ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਲਈ ਇੱਥੇ...

ਯੂਕੇ: ਪਾਲਤੂ ਕੁੱਤੇ ਨੇ 12 ਦਿਨਾ ਬੱਚੇ ਨੂੰ ਨੋਚ ਖਾਧਾ।

ਗਲਾਸਗੋ/ ਲੰਡਨ ( ਮਨਦੀਪ ਖੁਰਮੀ ਹਿੰਮਤਪੁਰਾ) ਸਾਂਝੀ ਸੋਚ ਬਿਊਰੋ  - ਅਜੋਕੇ ਸਮੇਂ ਵਿੱਚ ਲੋਕ ਬੜੇ ਸੌਂਕ ਨਾਲ ਘਰਾਂ ਵਿੱਚ ਪਾਲਤੂ ਜਾਨਵਰ ਰੱਖਦੇ ਹਨ ਪਰ ਕਈ ਵਾਰ ਇਹ ਜਾਨਵਰ ਮਾਲਿਕ ਲਈ ਘਾਤਿਕ ਸਿੱਧ ਹੁੰਦੇ ਹਨ।...

ਯੂਕੇ: ਦੁਨੀਆਂ ਦੇ ਸਭ ਤੋਂ ਛੋਟੇ ਬੱਸ ਡਰਾਈਵਰ ਦਾ ਨਾਮ ਹੋਇਆ ਗਿੰਨੀਜ਼ ਰਿਕਾਰਡ...

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਸਾਂਝੀ ਸੋਚ ਬਿਊਰੋ  -ਗਿੰਨੀਜ਼ ਰਿਕਾਰਡ ਇੱਕ ਅਜਿਹਾ ਜ਼ਰੀਆ ਹੈ ਜੋ ਕਿਸੇ ਵੀ ਖੇਤਰ ਵਿੱਚ ਖਾਸ ਮੁਹਾਰਤ ਹਾਸਿਲ ਲੋਕਾਂ ਨੂੰ ਸੰਸਾਰ ਪੱਧਰ 'ਤੇ ਪ੍ਰਸਿੱਧੀ ਦਵਾਉਂਦਾ ਹੈ। ਇਸ ਦੀ ਹੀ ਇੱਕ ਲੜੀ...

ਡੋਨਾਲਡ ਟਰੰਪ ਦੇ ਖਿਲਾਫ਼ ਇੱਕ ਹੋਰ ਸਾਬਕਾ ਮਾਡਲ ਆਈ ਸਾਹਮਣੇ, ਜਿਨਸੀ ਸ਼ੋਸ਼ਣ ਦੇ ਲਾਏ...

ਸਾਂਝੀ ਸੋਚ ਬਿਊਰੋ - ਡੌਰਿਸ, ਜੋ ਉਸ ਸਮੇਂ 24 ਸਾਲਾਂ ਦਾ ਸੀ, ਨੇ ਟਰੰਪ 'ਤੇ ਦੋਸ਼ ਲਗਾਇਆ ਕਿ ਉਸਨੇ ਜਬਰਦਸਤੀ ਆਪਣੀ ਜੀਭ ਨੂੰ ਉਸਦੇ ਮੂੰਹ ਵਿੱਚ ਪਾ ਕੇ ਗਲੇ ਦੇ ਥੱਲੇ ਉਤਾਰ ਦਿੱਤੀ ਸੀ।...

Tiktok ‘ਤੇ ਪਤਨੀ ਨੇ ਪੋਸਟ ਕੀਤੀ ਪਤੀ ਦੀ ਮੌਤ ਦੀ ਝੂਠੀ ਖਬਰ, ਕਾਰਨ ਜਾਣ...

ਸਾਂਝੀ ਸੋਚ ਬਿਊਰੋ - ਪਾਕਿਸਤਾਨ ਦੇ ਟਿਕ-ਟਾਕਰ ਆਦਿਲ ਰਾਜਪੂਤ ਦੀ ਪਤਨੀ ਨੇ ਆਪਣੇ ਫਾਲੋਅਰਸ ਦੀ ਗਿਣਤੀ ਵਿਚ ਵਾਧਾ ਕਰਨ ਇਕ ਜੁਗਤ ਲਾਈ। ਉਸਨੇ ਆਪਣੇ ਪਤੀ ਦੀ ਮੌਤ ਦੀ ਜਾਅਲੀ ਵੀਡੀਓ ਬਣਾ ਕੇ ਪਤੀ ਦੇ...