Home ਬੋਲੀਵੁੱਡ

ਬੋਲੀਵੁੱਡ

ਖਾਪ ਪੰਚਾਇਤਾਂ ਵੱਲੋਂ Kangana Ranaut ਨੂੰ ਖੁੱਲੀ ਚਿਤਾਵਨੀ, ਹਿੰਮਤ ਹੈ ਤਾਂ ਹਰਿਆਣਾ ‘ਚ ਆਵੇ

ਕਿਸਾਨ ਅੰਦੋਲਨ ਬਾਰੇ ਕੀਤੇ ਟਵੀਟ ਤੋਂ ਬਾਅਦ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੂੰ ਹਰਿਆਣਾ ਦੀ ਖਾਪ ਪੰਚਾਇਤਾਂ ਨੇ ਖੁੱਲੀ ਚੁਣੌਤੀ ਦਿੱਤੀ ਹੈ। ਸਾਂਝੀ ਸੋਚ ਬਿਊਰੋ :ਕਿਸਾਨ ਅੰਦੋਲਨ ਬਾਰੇ ਟਵੀਟ ਕੀਤੇ ਜਾਣ ਤੋਂ ਬਾਅਦ ਬਾਲੀਵੁੱਡ ਕੰਗਨਾ ਰਨੌਤ ਦੀਆਂ...

ਕਿਸਾਨਾਂ ਬਾਰੇ ਗਲਤ ਟਿੱਪਣੀ ਕਰਨ ‘ਤੇ ਹਿਮਾਂਸੀ ਖੁਰਾਣਾ ਨੇ ਕੰਗਨਾ ਰਨੌਤ ਨੂੰ ਸੁਣਾਈ ਖਰੀ-ਖਰੀ

ਸਾਂਝੀ ਸੋਚ ਬਿਊਰੋ :ਕਿਸਾਨਾਂ ਬਾਰੇ ਗਲਤ ਟਿਪਣੀ ਕਰਨ ਉਤੇ  ਹਿਮਾਂਸ਼ੀ ਖੁਰਾਣਾ ਨੇ ਸੋਸ਼ਲ ਮੀਡੀਆ ‘ਤੇ ਕੰਗਨਾ ਰਨੌਤ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਹਿਮਾਂਸ਼ੀ ਨੇ ਕਿਸਾਨਾਂ ਦਾ ਵਿਰੋਧ ਕਰਨ ਵਾਲੀ ਕੰਗਨਾ ਨੂੰ ਟਵਿੱਟਰ ’ਤੇ ਕਰਾਰਾ ਜਵਾਬ...

ਸ਼ਾਹਰੁਖ ਖਾਨ ਨੇ ਕੀਤਾ ਅਮਰੀਕੀ ਟੀ-20 ਲੀਗ ‘ਚ ਨਿਵੇਸ਼, ਇਸ ਟੀਮ ਦੇ ਹੋਣਗੇ ਮਾਲਕ

ਸ਼ਾਹਰੁਖ ਖਾਨ ਦੀ ਨਾਈਟ ਰਾਈਡਰਜ਼ ਫ੍ਰੈਂਚਾਇਜ਼ੀ, ਅਮਰੀਕਾ ਦੀ ਕ੍ਰਿਕਟ ਲੀਗ ਵਿੱਚ ਨਿਵੇਸ਼ ਕਰਨ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੇ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਤੋਂ ਬਾਅਦ ਸ਼ਾਹਰੁਖ ਖਾਨ ਅਮਰੀਕਾ ਵਿੱਚ ਲਾਸ...

ਆਲੀਆ ਨੇ ਪਿਆਰ ਦੇ ਚੱਕਰ ‘ਚ ਖਰਚੇ 32 ਕਰੋੜ, ਸ਼ਾਹਰੁਖ ਦੀ ਪਤਨੀ ਨੂੰ ਸੌਂਪੀ...

ਪਿਆਰ 'ਚ ਬਹੁਤ ਤਾਕਤ ਹੁੰਦੀ ਹੈ ਤੇ ਪਿਆਰ ਕੀ-ਕੁਝ ਨਹੀਂ ਕਰਵਾ ਦਿੰਦਾ। ਲੱਗਦਾ ਹੈ ਇਸੇ ਪਿਆਰ ਦੀ ਉਦਾਹਰਨ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਸੈੱਟ ਕੀਤੀ ਹੈ। ਪਿਆਰ ਦੇ ਚੱਕਰ 'ਚ ਆਲੀਆ ਨੇ 32 ਕਰੋੜ...

ਬਾਲੀਵੁਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਫੜਿਆ ਸ਼ਿਵ ਸੈਨਾ ਦਾ ਪੱਲਾ

ਨਵੀਂ ਦਿੱਲੀ, ਸਾਂਝੀ ਸੋਚ ਬਿਊਰੋ : ਬਾਲੀਵੁਡ ਅਦਾਕਾਰਾ ਉਰਮਿਲਾ ਮਾਤੋਂਡਕਰ ਅੱਜ ਸ਼ਿਵ ਸੈਨਾ 'ਚ ਸ਼ਾਮਿਲ ਹੋਈ ਗਈ ਹੈ। ਉਹ ਊਧਵ ਠਾਕਰੇ ਦੀ ਹਾਜ਼ਰੀ 'ਚ ਪਾਰਟੀ ਸ਼ਿਵ ਸੈਨਾ 'ਚ ਸ਼ਾਮਿਲ ਹੋਏ।

ਸੰਨੀ ਦਿਓਲ ਦੀ ਕੋਰੋਨਾ ਟੈਸਟ ਰਿਪੋਰਟ ਆਈ ਪਾਜ਼ੀਟਿਵ

ਗੁਰਦਾਸਪੁਰ, ਸਾਂਝੀ ਸੋਚ ਬਿਊਰੋ : ਫ਼ਿਲਮੀ ਅਦਾਕਾਰ ਅਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਵੀ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ। ਇਹ ਜਾਣਕਾਰੀ ਸੰਨ੍ਹੀਨੀ ਦਿਉਲ ਨੇ ਬੁੱਧਵਾਰ ਸਵੇਰੇ ਆਪਣੇ ਅਫੀਸ਼ੀਅਲ ਟਵੀਟਰ ਹੈਂਡਲ 'ਤੇ...

ਹਿਨਾ ਖਾਨ ਨੇ ਕਰਵਾਇਆ ਨਵਾਂ ਫੋਟੋਸ਼ੂਟ, ਕਿਹਾ- ਬਹੁਤ ਸਾਰੇ ਸੁਪਨਿਆਂ ਨਾਲ ਇਕ ਲੜਕੀ

ਤਸਵੀਰਾਂ 'ਚ ਹਿਨਾ ਖਾਨ ਬਿੰਦਾਸ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਲੋਕ ਕਾਫ਼ੀ ਟਿੱਪਣੀਆਂ ਕਰ ਰਹੇ ਹਨ। ਸਾਂਝੀ ਸੋਚ ਬਿਊਰੋ :ਅਦਾਕਾਰਾ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। 'ਯੇ...

ਐਮੀ ਵਿਰਕ ਦਾ ਕੰਗਨਾ ਰਣੌਤ ਨੂੰ ਕਰਾਰਾ ਜਵਾਬ

ਚੰਡੀਗੜ੍ਹ,ਸਾਂਝੀ ਸੋਚ ਬਿਊਰੋ :ਕਿਸਾਨਾਂ ਬਾਰੇ ਟਵੀਟ ਕਰਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਘਿਰ ਗਈ ਹੈ। ਟਵੀਟ ਤੋਂ ਬਾਅਦ ਪੰਜਾਬ ਦੇ ਕਲਾਕਾਰ ਕੰਗਨਾ ਦੇ ਵਿਰੋਧ ’ਚ ਖੜੇ ਹੋ ਗਏ ਨੇ। ਕੰਗਨਾ ਰਣੌਤ ਨੇ ਕਿਸਾਨਾਂ ਦੇ ਅੰਦੋਲਨ ਖ਼ਿਲਾਫ਼...

ਅਕਸ਼ੇ ਕੁਮਾਰ ਦੀ ਫ਼ਿਲਮ ‘ਬੈੱਲ ਬੋਟਮ’ ਦੇ ਕਾਸਟਿੰਗ ਨਿਰਦੇਸ਼ਕ ਖਿਲਾਫ ਬਲਾਤਕਾਰ ਦਾ ਕੇਸ ਦਰਜ

ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਆਯੁਸ਼ ਤਿਵਾੜੀ ਨੇ ਵਿਆਹ ਦਾ ਬਹਾਨਾ ਬਣਾ ਕੇ ਉਸ ਨਾਲ ਕਾਫ਼ੀ ਸਮੇਂ ਤੋਂ ਬਲਾਤਕਾਰ ਕੀਤਾ। ਆਯੁਸ਼ ਦੇ ਰੂਮ ਮੇਟ ਦੇ ਖਿਲਾਫ ਵੀ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ...

ਜੰਗਲਾਤ ਮੰਤਰੀ ਨਾਲ ’ਡਿਨਰ’ ਤੋਂ ਇਨਕਾਰ ਕਰਨਾ ਵਿਦਿਆ ਨੂੰ ਪਿਆ ਮਹਿੰਗਾ, ਰੁਕਵਾਈ ਸ਼ੂਟਿੰਗ

ਵਿਜੇ ਸ਼ਾਹ ਨੇ ਵਿਦਿਆ ਬਾਲਨ ਨੂੰ ਆਪਣੇ ਨਾਲ ਰਾਤ ਦੇ ਖਾਣੇ ਦਾ ਸੱਦਾ ਦਿੱਤਾ ਸੀ, ਜਿਸ ਨੂੰ ਵਿਦਿਆ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ। ਮੁੰਬਰੀ:ਸਾਂਝੀ ਸੋਚ...