ਜਿਮਨੀ ਚੋਣ ਲਈ ਟਿਕਟ ਮਿਲਣ ‘ਤੇ ਹਰਜੀਤ ਸਿੰਘ ਸੰਧੂ ਸਾਥੀਆਂ ਸਮੇਤ ਗੁਰੂ ਘਰਾਂ ਵਿੱਚ ਹੋਏ ਨਤਮਸਤਕ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,15 ਅਗਸਤ
ਵਿਧਾਨ ਸਭਾ ਹਲਕਾ ਤਰਨਤਾਰਨ ਤੋਂ
ਜਿਮਨੀ ਚੋਣ ਨੂੰ ਲੈ ਕੇ ਭਾਜਪਾ
ਵੱਲੋਂ ਪਹਿਲਾਂ ਤੋਂ ਹੀ ਸੰਗਠਨ
ਵਿੱਚ ਜ਼ਿਲ੍ਹਾ ਪ੍ਰਧਾਨ ਦੀ
ਜਿੰਮੇਵਾਰੀ ਨਿਭਾ ਰਹੇ ਹਰਜੀਤ
ਸਿੰਘ ਸੰਧੂ ਨੂੰ ਪਾਰਟੀ
ਹਾਈਕਮਾਂਡ ਨੇ ਵੱਡਾ ਵਿਸਵਾਸ਼
ਪ੍ਰਗਟ ਕਰਕੇ ਸਮੁੱਚੇ ਆਗੂਆਂ ਦੀ
ਮਿਹਨਤ ਨੂੰ ਵੇਖਦਿਆਂ ਉਨਾਂ ਨੂੰ
ਟਿਕਟ ਦੇ ਕੇ ਨਿਵਾਜਿਆ ਹੈ।ਜਿਸ
ਨਾਲ ਹਲਕਾ ਤਰਨਤਾਰਨ ਦੇ ਪਾਰਟੀ
ਆਗੂਆਂ ਅਤੇ ਵਰਕਰਾਂ ਵਿੱਚ ਖੁਸ਼ੀ
ਦੀ ਲਹਿਰ ਪਾਈ ਜਾ ਰਹੀ ਹੈ। ਟਿਕਟ
ਦਾ ਐਲਾਨ ਹੁੰਦਿਆਂ ਹੀ ਜ਼ਿਲ੍ਹਾ
ਪ੍ਰਧਾਨ ਹਰਜੀਤ ਸਿੰਘ ਸੰਧੂ
ਹਜਾਰਾਂ ਦੀ ਗਿਣਤੀ ਵਿੱਚ
ਵਰਕਰਾਂ ਨਾਲ ਤਰਨਤਾਰਨ ਸ਼ਹਿਰ
ਵਿੱਚ ਸ਼ੁਸ਼ੋਭਿਤ ਭਗਵਾਨ ਵਾਲਮੀਕਿ
ਜੀ ਮੰਦਿਰ ਤਹਿਸੀਲ ਚੌਂਕ,ਮਾਤਾ
ਸ੍ਰੀ ਚਿੰਤਪੁਰਨੀ ਮੰਦਿਰ
ਤਹਿਸੀਲ ਬਜਾਰ, ਪੰਜਵੇਂ ਪਾਤਸ਼ਾਹ
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ
ਮਹਾਰਾਜ ਦੇ ਅਸਥਾਨ ਸ੍ਰੀ ਦਰਬਾਰ
ਸਾਹਿਬ ਤਰਨਤਾਰਨ ਵਿਖੇ ਨਤਮਸਤਕ
ਹੋਏ ਅਤੇ ਅਕਾਲ ਪੁਰਖ ਦੇ ਚਰਨਾਂ
ਵਿੱਚ ਸੀਸ ਝੁਕਾਉਂਦਿਆਂ ਕੋਟਿਨ
ਕੋਟਿ ਧੰਨਵਾਦ ਕੀਤਾ। ਉਨ੍ਹਾਂ
ਸ੍ਰੀ ਦਰਬਾਰ ਸਾਹਿਬ ਬੈਠ ਕੇ
ਗੁਰਬਾਣੀ ਦਾ ਪ੍ਰਵਾਹ ਸਰਵਣ
ਕੀਤਾ,ਸਰਬੱਤ ਦੇ ਭਲੇ ਲਈ ਕੜਾਹ
ਪ੍ਰਸ਼ਾਦ ਦੀ ਤੇਗ ਕਰਵਾ ਕੇ
ਸ਼ੁਕਰਾਨਾ ਕੀਤਾ ਗਿਆ ਅਤੇ
ਪਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ
ਕੀਤਾ।ਇਸ ਮੌਕੇ
ਉਨ੍ਹਾਂ ਨੂੰ ਸਿਰੋਪਾਓ ਦੇ ਕੇ
ਸਨਮਾਨਿਤ ਵੀ ਕੀਤਾ ਗਿਆ। ਭਾਜਪਾ
ਉਮੀਦਵਾਰ ਹਰਜੀਤ ਸਿੰਘ ਸੰਧੂ ਨੇ
ਕਿਹਾ ਕਿ ਗੁਰੂ ਘਰ ਦਾ ਓਟ ਆਸਰਾ
ਲੈ ਕੇ ਹੁਣ ਪਾਰਟੀ ਗਤੀਵਿਧੀਆਂ
ਲਈ ਉਹ ਆਪਣੇ ਹਰ ਇੱਕ ਆਗੂ ਅਤੇ
ਵਰਕਰ ਨੂੰ ਮਿਲ ਰਹੇ ਹਨ ਅਤੇ
ਸੰਗਠਾਤਮਿਕ ਰੂਪਰੇਖਾ ਤਹਿਤ
ਪ੍ਰਚਾਰ ਅਤੇ ਪ੍ਰਸਾਰ ਲਈ ਅਗਲੀ
ਰਣਨੀਤੀ ਤਿਆਰ ਕਰ ਰਹੇ ਹਨ।ਇਸ
ਮੌਕੇ ਤੇ ਜ਼ਿਲ੍ਹਾ ਮਹਾਂ ਮੰਤਰੀ
ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ
ਮੰਤਰੀ ਸੁਰਜੀਤ ਸਿੰਘ
ਸਾਗਰ,ਮਹਾਂ ਮੰਤਰੀ ਸ਼ਿਵ ਕੁਮਾਰ
ਸੋਨੀ,ਸੀਨੀਅਰ ਆਗੂ ਦਲਬੀਰ ਸਿੰਘ
ਅਲਗੋਂਕੋਠੀ, ਮੀਤ ਪ੍ਰਧਾਨ
ਰਿਤੇਸ਼ ਚੋਪੜਾ,ਮੀਤ ਪ੍ਰਧਾਨ
ਨੇਤਰਪਾਲ ਸਿੰਘ,ਮੀਤ ਪ੍ਰਧਾਨ
ਜਸਕਰਨ ਸਿੰਘ,ਸਕੱਤਰ ਸਵਿੰਦਰ
ਸਿੰਘ ਪੰਨੂ,ਸਕੱਤਰ ਹਰਮਨਜੀਤ
ਸਿੰਘ ਕੱਲਾ,ਸਕੱਤਰ ਪਵਨ ਦੇਵਗਨ,
ਸਕੱਤਰ ਪਵਨ ਕੁੰਦਰਾ,ਸਕੱਤਰ
ਵਿਨੀਤ ਪਾਸੀ,ਸਕੱਤਰ ਬਿਕਰਮ
ਅਰੋੜਾ,ਐਸਸੀ ਮੋਰਚਾ ਪ੍ਰਧਾਨ
ਅਵਤਾਰ ਸਿੰਘ ਬੰਟੀ,ਕਿਸਾਨ
ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ
ਵੇਈਂਪੂਈ, ਯੁਵਾ ਮੋਰਚਾ ਪ੍ਰਧਾਨ
ਦਿਨੇਸ਼ ਜੋਸ਼ੀ, ਓਬੀਸੀ ਮੋਰਚਾ
ਪ੍ਰਧਾਨ ਨਿਸ਼ਾਨ ਸਿੰਘ, ਐਸਸੀ
ਮੋਰਚਾ ਜਨਰਲ ਸਕੱਤਰ ਹਰਜੀਤ
ਸਿੰਘ ਕੰਗ,ਯੁਵਾ ਮੋਰਚਾ ਜਨਰਲ
ਸਕੱਤਰ ਅਮਨ ਅਰੋੜਾ, ਸਰਕਲ
ਪ੍ਰਧਾਨ ਮੇਹਰ ਸਿੰਘ
ਬਾਣੀਆ,ਸਰਕਲ ਪ੍ਰਧਾਨ ਨਰਿੰਦਰ
ਸਿੰਘ,ਸਰਕਲ ਪ੍ਰਧਾਨ ਕੁਲਦੀਪ
ਸਿੰਘ ਮੱਲਮੋਹਰੀ,ਸਰਕਲ ਪ੍ਰਧਾਨ
ਗੌਰਵ ਦੇਵਗਨ,ਸਰਕਲ ਪ੍ਰਧਾਨ
ਹਰਪਾਲ ਸੋਨੀ,ਤਰਨਤਾਰਨ ਸ਼ਹਿਰੀ
ਪ੍ਰਧਾਨ ਰੋਹਿਤ ਸ਼ਰਮਾ,ਸਰਕਲ
ਪ੍ਰਧਾਨ ਦਿਲਬਾਗ ਸਿੰਘ
ਖਾਰਾ,ਸਰਕਲ ਪ੍ਰਧਾਨ ਸਾਹਿਬ
ਸਿੰਘ ਝਾਮਕਾ, ਸਰਕਲ ਪ੍ਰਧਾਨ
ਭੋਲਾ ਸਿੰਘ ਰਾਣਾ, ਸਰਕਲ ਪ੍ਰਧਾਨ
ਵਿਜੇ ਵਿਨਾਇਕ, ਸਰਕਲ ਪ੍ਰਧਾਨ
ਕਾਰਜ ਸਿੰਘ ਸ਼ਾਹ, ਸਰਕਲ ਪ੍ਰਧਾਨ
ਜਸਬੀਰ ਸਿੰਘ, ਵਪਾਰ ਸੈੱਲ
ਕਨਵੀਨਰ ਮੇਜਰ ਸਿੰਘ
ਗਿੱਲ,ਮਾਸਟਰ ਬਲਦੇਵ ਸਿੰਘ ਮੰਡ,
ਕਸ਼ਮੀਰ ਕੌਰ ਮਾਨ ਮਲੀਆ, ਬਲਜਿੰਦਰ
ਸਿੰਘ ਚੀਮਾ,ਬਲਧੀਰ ਸਿੰਘ,ਘੁੱਲਾ
ਸਿੰਘ ਮਿਆਣੀ, ਸਵਿੰਦਰ ਸਿੰਘ
ਠੱਠਗੜ,ਰਣਜੀਤ ਸਿੰਘ ਗਿੱਲ
ਵੜੈਚ,ਕਾਬਲ ਸਿੰਘ,ਜਗਤਾਰ ਸਿੰਘ
ਠੱਠਾ,ਜਸਵਿੰਦਰ ਸਿੰਘ ਤਰਨਤਾਰਨ,
ਅਮਨ ਸ਼ਰਮਾ, ਬਲਦੇਵ ਮਸੀਹ,ਗੋਰਾ
ਮਸੀਹ,ਸਵਿੰਦਰ ਸਿੰਘ ਠੱਠਗੜ,
ਹਰਜਿੰਦਰ ਸਿੰਘ ਚਹਿਲ,ਹਰਜੀਤ
ਸਿੰਘ ਕਾਲਾ ਸੋਹਲ,ਸਾਬਕਾ ਸਰਪੰਚ
ਬਲਦੇਵ ਸਿੰਘ, ਨਵਪ੍ਰੀਤ ਸਿੰਘ
ਛਾਪਾ, ਹਰਪਾਲ ਸਿੰਘ
ਭੁੱਚਰ,ਅਵਤਾਰ ਸਿੰਘ ਰਸੂਲਪੁਰ,
ਗੁਰਲਾਲ ਸਿੰਘ ਐਮਾਂ
ਕਲਾਂ,ਸੁਖਦੇਵ ਸਿੰਘ ਬਘਿਆੜੀ,
ਰਣਜੀਤ ਸਿੰਘ ਰਾਣਾ,ਸਾਬਕਾ
ਮੈਂਬਰ ਸੁਖਦੇਵ ਸਿੰਘ ਸ਼ਾਹ
ਮੀਰਪੁਰ,ਸਾਬਕਾ ਮੈਂਬਰ ਲੱਖਾ
ਸਿੰਘ,ਬਾਬਾ ਲਖਵਿੰਦਰ ਸਿੰਘ
ਮੱਜੂਪੁਰਾ, ਗੁਰਪ੍ਰੀਤ ਸਿੰਘ
ਛਿਛਰੇਵਾਲ,ਬਲਜਿੰਦਰ ਸਿੰਘ
ਛਿਛਰੇਵਾਲ,ਜਸਪਾਲ ਸਿੰਘ
ਮਾਲੂਵਾਲ,ਕਪੂਰ ਸਿੰਘ ਚੱਕ
ਸਿਕੰਦਰ, ਬਾਬਾ ਜਗੀਰ ਸਿੰਘ
ਰਾਮਰੌਣੀ, ਬਾਬਾ ਚਾਨਣ ਸਿੰਘ
ਰਾਮਰੌਣੀ,ਸਕੱਤਰ ਸਿੰਘ ਪੰਡੋਰੀ
ਰਣ ਸਿੰਘ,ਰਾਜ ਕੁਮਾਰ, ਸਵਰਨ ਸਿੰਘ
ਕੋਟਲੀ,ਕਨਵਰਦੀਪ ਸਿੰਘ ਪੰਡੋਰੀ
ਸਿੱਧਵਾਂ,ਮਨਜਿੰਦਰ ਸਿੰਘ
ਖਾਰਾ,ਮੇਜਰ ਸਿੰਘ ਕੱਕਾ
ਕੰਡਿਆਲਾ,ਅਮਾਨਤ ਮਸੀਹ ਕੱਕਾ
ਕੰਡਿਆਲਾ,ਬਲਵਿੰਦਰ ਸਿੰਘ ਕੱਕਾ
ਕੰਡਿਆਲਾ,ਬਾਜ ਸਿੰਘ ਕੈਰੋਂਵਾਲ,
ਗੁਰਪ੍ਰੀਤ ਸਿੰਘ ਠੱਠੀ, ਹਰਜੀਤ
ਸਿੰਘ ਲਾਲੂਘੁੰਮਣ,ਬਾਬਾ
ਹਰਪ੍ਰੀਤ ਸਿੰਘ ਖਾਲਸਾ, ਜੱਬਰ
ਸਿੰਘ, ਮਨਦੀਪ ਮੋਨੂ, ਪਰਮਜੀਤ
ਸਿੰਘ ਤਰਨਤਾਰਨ ਤੋਂ ਇਲਾਵਾ
ਜਿਲੇ ਭਰ ਚੋਂ ਵੱਡੀ ਗਿਣਤੀ ਵਿੱਚ
ਅਹੁਦੇਦਾਰ ਅਤੇ ਵਰਕਰ ਸਾਹਿਬਾਨ
ਮੌਜੂਦ ਸਨ।
ਕੈਪਸ਼ਨ–ਜਿਮਨੀ ਚੋਣ ਲਈ ਭਾਜਪਾ
ਵੱਲੋਂ ਟਿਕਟ ਮਿਲਣ ਤੇ ਸ੍ਰੀ
ਦਰਬਾਰ ਸਾਹਿਬ ਤਰਨਤਾਰਨ ਵਿਖੇ
ਨਤਮਸਤਕ ਹੋਣ ਮੌਕੇ ਜ਼ਿਲ੍ਹਾ
ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ
ਹੋਰ।(ਫੋਟੋ:ਪੱਤਰਕਾਰ ਨਈਅਰ