ਪਿੰਡ ਨਵਾਂ ਨੱਬੇਵਾਲਾ ਵਿਖੇ 5ਵਾਂ “ਕਰਤਾਰ ਰਮਲਾ ਯਾਦਗਾਰੀ ਮੇਲਾ” 22 ਮਾਰਚ ਨੂੰ

0
5
ਪਿੰਡ ਨਵਾਂ ਨੱਬੇਵਾਲਾ ਵਿਖੇ 5ਵਾਂ “ਕਰਤਾਰ ਰਮਲਾ ਯਾਦਗਾਰੀ ਮੇਲਾ” 22 ਮਾਰਚ ਨੂੰ
ਹਰ ਸਾਲ ਦੀ ਤਰਾ ਇਸ ਸਾਲ ਦਾ ਪੰਜਵਾ ਸਵ: ਗਾਇਕ ਕਰਤਾਰ ਰਮਲਾ ਯਾਦਗਾਰੀ ਸਭਿਆਚਾਰਕ ਮੇਲਾ ਪਿੰਡ ਨੱਥੇਵਾਲਾ ਜਿਲਾ ਫਰੀਦਕੋਟ ਵਿਖੇ 22 ਮਾਰਚ ਦਿਨ ਐਤਵਾਰ ਨੂੰ ਪੂਰੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ,  ਇਸ ਮੇਲੇ ਵਿੱਚ ਹਰ ਸਾਲ ਦੀ ਤਰਾ ਪੰਜਾਬ ਦੇ ਨਾਮਵਰ ਗਾਇਕ ਆਪਣੀ ਹਾਜ਼ਰੀ ਲਗਾਉਣ ਗਏ ਅਤੇ ਲੋਕਾ ਦਾ ਮਨੋਰੰਜਨ ਕਰਨ ਗੇ,  ਇਸ ਮੋਕੇ ਮਿਉਜਿਕ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆ ਮਹਾਨ ਸਖਸ਼ੀਅਤਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ,  ਇਸ ਮੇਲੇ ਦਾ ਆਯੋਜਨ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆ ਵੱਲੋ ਕੀਤਾ ਜਾਦਾ ਹੈ,  ਮੇਲੇ ਦੇ ਪ੍ਰਬੰਧਕ ਸੱਤਾ ਬਰਾੜ ਨੇ ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਸ ਮੇਲੇ ਵਿੱਚ ਹਰ ਪੂਰੇ ਇਲਾਕੇ ਦੀਆ ਸੰਗਤਾ ਵੱਲੋ ਸ਼ਿਕਰਤ ਕੀਤੀ ਜਾਦੀ ਹੈ,  ਇਸ ਸਾਲ ਵੀ ਮੇਲੇ ਵਿੱਚ ਪਹੁੰਚਣ ਲਈ ਸਮੂਹ ਸੰਗਤਾ ਨੂੰ ਖੁੱਲਾ ਸੱਦਾ ਦਿੱਤਾ ਜਾਦਾ ਹੈ
ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ  75082-54006

LEAVE A REPLY

Please enter your comment!
Please enter your name here