ਹੁਸਨ(ਕੈਲੀਫੋਰਨੀਆ ਵਿਚ ਸੁਨਿਆਰਿਆਂ ਦੇ ਸਟੋਰ ਵਿੱਚ ਚਿੱਟੇ ਦਿਨ ਡਾਕਾ ਮਾਰਨ ਵਾਲੇ 20 ਸ਼ੱਕੀਆਂ ਵਿਚੋਂ ਪੁਲਿਸ ਨੇ ਪਿੱਛਾ ਕਰਕੇ 5 ਕੀਤੇ ਗ੍ਰਿਫਤਾਰ

0
34

ਕੈਲੀਫੋਰਨੀਆ ਵਿਚ ਸੁਵਨਆਵਰਆਂਦੇਸਟੋਰ ਵਿਿੱਚ ਵਚਿੱਟੇਵਦਨ ਡਾਕਾ ਮਾਰਨ ਿਾਲੇ
20 ਸ਼ਿੱਕੀਆਂਵਿਚੋਂਪੁਵਲਸ ਨੇਵਪਿੱਛਾ ਕਰਕੇ5 ਕੀਤੇਵਰਿਫਤਾਰ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਸਨੀਿੇਲ ਵਿਖੇਭਾਰਤੀ ਅਮਰੀਕੀ ਦੀ ਮਾਲਕੀ ਿਾਲੇ
ਸਟੋਰ ਪੀ ਐਨ ਜੀ ਵਜਊਲਰਜ਼ ਵਿਚ ਵਦਨ ਵਦਹਾੜੇਦਲੇਰਾਨਾ ਡਾਕਾ ਮਾਰਨ ਿਾਲੇ20 ਸ਼ੱਕੀਆਂਵਿਚੋਂਪੁਵਲਸ ਿੱਲੋਂਵਪੱਛਾ ਕਰਕੇ5 ਨ ੰ
ਵਗਿਫਤਾਰ ਕਰ ਲੈਣ ਦੀ ਖਬਰ ਹੈ। ਸਨੀਿੇਲ ਵਡਪਾਰਟਮੈਂਟ ਆਫ ਪਬਵਲਕ ਸੇਫਟੀ (ਡੀ ਪੀ ਐਸ) ਨੇਜਾਰੀ ਇਕ ਵਬਆਨ ਵਿਚ ਵਕਹਾ
ਹੈਵਕ ਲੁੱਟਮਾਰ ਦੀ ਇਹ ਘਟਨਾ ਲੰਘੇਵਦਨ ਦੁਪਵਹਰ ਬਾਅਦ ਤਕਰੀਬਨ 1.30 ਿਜੇਿਾਪਰੀ। ਅੰਦਾਜਨ 20 ਸ਼ੱਕੀ ਵਿਅਕਤੀ
ਹੇਸੀਨਡਾ ਸ਼ਾਵਪੰਗ ਸੈਂਟਰ ਵਿਚ ਆਏ ਵਜਨਾਂ ਕੋਲ ਹਥੌੜੇਤੇਹੋਰ ਸੰਦ ਸਨ। ਉਨਾਂ ਨੇਗਵਹਵਣਆਂ ਿਾਲੇਬਕਵਸਆਂ ਨ ੰ ਤੋਵੜਆ ਤੇ
ਕੀਮਤੀ ਸਮਾਨ ਲੈਕੇਪੁਵਲਸ ਦੇਪਹੁੰਚਣ ਤੋਂਪਵਹਲਾਂਹੀ ਕਾਰਾਂ ਵਿਚ ਫਰਾਰ ਹੋਗਏ। ਪੁਵਲਸ ਨੇਸ਼ੱਕੀ ਵਿਅਕਤੀਆਂਦੀਆਂਦੋਕਾਰਾਂ
ਦੀ ਪਛਾਣ ਕਰਕੇਉਨਾਂ ਨ ੰ ਰੋਕਣ ਦੀ ਕੋਵਸ਼ਸ਼ ਕੀਤੀ ਪਰੰਤ ਉਹ ਫਰਾਰ ਹੋਗਏ। ਪੁਵਲਸ ਅਨੁਸਾਰ ਇਨਾਂ ਦੋਨਾਂ ਕਾਰਾਂ ਦਾ ਵਪੱਛਾ
ਕੀਤਾ ਵਗਆ। ਇਕ ਕਾਰ ਗਾਇਬ ਹੋਗਈ ਜਦ ਵਕ ਦ ਸਰੀ ਕਾਰ ਨ ੰ ਛੱਡ ਕੇ5 ਲੁਟੇੇੇਰੇਨਾਲ ਲੱਗਦੇਸਨਅਤੀ ਖੇਤਰ ਿੱਲ ਫਰਾਰ
ਹੋਗਏ। ਇਨਾਂ ਵਿਚੋਂ4 ਨ ੰ ਸੈਨ ਕਾਰਲੋਸ ਵਿਚ ਇੰਡਸਟਰੀਅਲ ਰੋਡ ਤੇਬਰੀਟਨ ਐਿਵਨਊ ਨੇੜੇਕਾਬ ਕਰ ਵਲਆ ਵਗਆ ਜਦ ਵਕ
ਪੰਜਿੇਂਨ ੰ ਨੇਵੜਉਂਹੀ ਉਸ ਿੇਲੇਕਾਬ ਕਰ ਵਲਆ ਜਦੋਂਉਹ ਭੱਜਣ ਦੀ ਕੋਵਸ਼ਸ਼ ਵਿਚ ਸੀ। ਵਗਿਫਤਾਰ ਸ਼ੱਕੀਆਂਦੀ ਪਛਾਣ ਟੌਂਗਾ ਲਟ ,
ਟਾਿੇਕ ਐਸੇਫ, ਓਫਾ ਅਹੋਮਾਨਾ, ਵਕਲੀਫੀ ਲੀਏਟੋਆ ਤੇਅਫ ਹੀਆ ਲਾਿਕੀਆਹੋਿਜੋਂਹੋਈ ਹੈ। ਇਨਾਂਨ ੰ ਲੁੱਟਮਾਰ ਸਮੇਤ ਹੋਰ ਕਈ
ਦੋਸ਼ਾਂ ਤਵਹਤ ਸਾਂਟਾ ਕਲਾਰਾ ਕਾਊਟਂ ੀ ਦੀ ਮੁੱਖ ਜੇਲ ਵਿਚ ਰਵਖਆ ਵਗਆ ਹੈ। ਪੁਵਲਸ ਨੇਵਕਹਾ ਹੈਵਕ ਚੋਰੀ ਕੀਤੇਗਵਹਵਣਆਂ ਵਿਚੋਂ
ਕੁਝ ਬਰਾਮਦ ਕਰ ਲਏ ਹਨ। ਅਜੇਤੱਕ ਚੋਰੀ ਹੋਏ ਗਵਹਵਣਆਂਦੀ ਕੁਲ ਕੀਮਤ ਦਾ ਪਤਾ ਨਹੀ ਂਲੱਗ ਸਵਕਆ।
ਕੈਪਸ਼ਨ ਵਗਿਫਤਾਰ ਸ਼ੱਕੀ
ਟੈਕਸਾਸ ਵਿਚ ਕਵਮਸ਼ਨਰ ਦੇਅਹੁਿੱਦੇਲਈ ਚੋਣ ਲੜ ਵਰਹਾ ਭਾਰਤੀ ਮੂਲ ਦਾ ਪਟੇਲ
ਵਰਿਫਤਾਰ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਟੈਕਸਾਸ ਵਿਚ ਫੋਰਟ ਬੈਂਡ ਕਾਊਟਂ ੀ ਕਵਮਸ਼ਨਰ ਦੀ ਚੋਣ ਲੜ ਰਹੇਭਾਰਤੀ ਮ ਲ
ਦੇਤਾਰਲ ਪਟੇਲ ਨ ੰ ਵਿਰੋਧੀਆਂ ਨ ੰ ਵਨਸ਼ਾਨਾ ਬਣਾਉਣ ਦੇ ਮਕਸਦ ਨਾਲ ਨਕਲੀ ਫੇਸ ਬੁੱਕ ਖਾਤਾ ਬਣਾਉਣ ਦੇਮਾਮਲੇਵਿਚ
ਵਗਿਫਤਾਰ ਕਰਕੇਜੇਲ ਭੇਜ ਵਦੱਤਾ ਵਗਆ ਹੈ। ਅਵਧਕਾਰੀਆਂਨੇਦੋਸ਼ ਲਾਇਆ ਹੈਵਕ ਪਟੇਲ ਨੇਇਸ ਖਾਤੇਦੀ ਿਰਤੋਂਵਿਰੋਧੀਆਂਨ ੰ
ਨੀਿਾਂ ਵਿਖਾਉਣ ਲਈ ਕੀਤੀ। ਇਸ ਖਾਤੇ’ਤੇਉਹ ਆਪਣੇਵਿਰੁੱਧ ਤੇਵਹੰਦ ਆਂ ਵਿਰੁੱਧ ਖੁਦ ਹੀ ਅਪਮਾਨਜਨਕ ਭਾਸ਼ਾ ਦੀ ਿਰਤੋਂ
ਕਰਦਾ ਵਰਹਾ। ਪਟੇਲ ਨੇਇਸ ਸਾਲ ਮਾਰਚ ਵਿਚ ਕਵਮਸ਼ਨਰ ਸੀਟ ਲਈ ਡੈਮੋਕਰੈਵਟਕ ਉਮੀਦਿਾਰ ਿਜੋਂਮੁੱਢਲੀ ਚੋਣ ਵਜੱਤੀ ਸੀ।
ਪਟੇਲ ਨੇਇਕ ਪਿੈਸ ਵਬਆਨ ਵਿਚ ਦਾਅਿਾ ਕੀਤਾ ਸੀ ਵਕ ਉਸ ਵਿਰੁੱਧ ਸੋਸ਼ਲ ਮੀਡੀਆ ‘ਤੇਨਸਲੀ ਵਟਪਣੀਆਂਕੀਤੀਆਂਜਾ ਰਹੀਆਂ
ਹਨ ਜਦ ਵਕ ਜਾਂਚਕਾਰਾਂ ਅਨੁਸਾਰ ਘੱਟੋਘੱਟ 3 ਵਟੱਪਣੀਆਂ ਨਕਲੀ ਖਾਤੇਤੋਂਕੀਤੀਆਂ ਗਈਆਂ ਹਨ ਜੋਖਾਤਾ ਪਟੇਲ ਨੇਖੁਦ ਹੀ
ਬਣਾਇਆ ਹੈ।

LEAVE A REPLY

Please enter your comment!
Please enter your name here