ਆਮ ਆਦਮੀ ਪਾਰਟੀ ਨੂੰ ਵੱਡਾ ਝੱਟਕਾ – ਸੈਂਕੜੇ ਆਗੂ ਕਾਂਗਰਸ ਚ ਸ਼ਾਮਲ

0
13

ਆਮ ਆਦਮੀ ਪਾਰਟੀ ਨੂੰ ਵੱਡਾ ਝੱਟਕਾ – ਸੈਂਕੜੇ ਆਗੂ ਕਾਂਗਰਸ ਚ ਸ਼ਾਮਲ

ਖੰਨਾ ,8 ਅਗਸਤ ( ਅਜੀਤ ਖੰਨਾ
)ਸਾਬਕਾ ਮੰਤਰੀ ਸਰਦਾਰ ਗੁਰਕਿਰਤ
ਸਿੰਘ ਜੀ ਦੀ ਰਹਿਨੁਮਾਈ ਹੇਠ
ਪਿੰਡ ਹੋਲ ਤੋਂ ਸਰਦਾਰ ਹਰਦਿਆਲ
ਸਿੰਘ ਜੀ ਝਾੜੂ ਨੂੰ ਹਮੇਸ਼ਾ ਲਈ
ਅਲਵਿਦਾ ਕਹਿ ਕੇ ਵੱਡੀ ਗਿਣਤੀ
ਵਿੱਚ ਆਪਣੇ ਸਾਥੀਆਂ ਸਮੇਤ
ਕਾਂਗਰਸ ਵਿੱਚ ਸ਼ਾਮਲ ਹੋਏ।ਆਮ
ਆਦਮੀ ਪਾਰਟੀ ਛੱਡ ਕੇ ਕਾਂਗਰਸ
ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਚ
ਹਰਦਿਆਲ ਸਿੰਘ ,ਮਨਦੀਪ ਸਿੰਘ
ਭਲਵਾਨ,ਕੇਸਰ ਸਿੰਘ,ਕੁਲਵਿੰਦਰ
ਸਿੰਘਜਗਤਾਰ ਸਿੰਘ,ਨਾਹਰ
ਸਿੰਘ,ਯਾਦਵਿੰਦਰ ਸਿੰਘ,ਛੀਨਾ
ਸਿੰਘ,ਲਾਡੀ ਸਿੰਘ
ਪਵਿੱਤਰ ਸਿੰਘ ਪੀਤਾ ,ਕੁਲਵਿੰਦਰ
ਸਿੰਘ ਕਿੰਦੂ ,ਚਮਕੌਰ ਸਿੰਘ,ਬੰਤਾ
ਸਿੰਘ
ਕਰਮ ਸਿੰਘ ਪੰਚ,ਸਾਬਕਾ ਸਰਪੰਚ
ਸਵਰਨ ਸਿੰਘ,ਸੁਖਵਿੰਦਰ
ਸਿੰਘ,ਬੇਅੰਤ ਸਿੰਘ,ਗੁਰਪਿੰਦਰ
ਸਿੰਘ,ਅਵਤਾਰ ਸਿੰਘ,ਸਰਬਜੀਤ
ਸਿੰਘ,ਸ਼ਿੰਗਾਰਾ ਸਿੰਘ ਕਬੱਡੀ
ਖਿਡਾਰੀ ਸ਼ਾਮਲ ਹਨ ।ਇਸ ਮੌਕੇ
ਹੋਰਨਾਂ ਤੋ ਇਲਾਵਾ ਜ਼ਿਲ੍ਹਾ
ਕਾਂਗਰਸ ਪ੍ਰਧਾਨ ਖੰਨਾ ਸ ਲਖਵੀਰ
ਸਿੰਘ ਲੱਖਾ,ਬਲਾਕ ਪ੍ਰਧਾਨ
ਹਰਜਿੰਦਰ ਸਿੰਘ ਇਕੋਲਾਹਾ,ਜਗਜੀਤ
ਸਿੰਘ ਜੱਗੀਏਕ ਓਂਕਾਰ
ਸਿੰਘ,ਜਸਪਾਲ ਸਿੰਘ ਪਾਲੀ,ਜਗਤਾਰ
ਸਿੰਘਕੇਸਰ ਸਿੰਘ ,ਨਿਰਮਲ ਸਿੰਘ
ਟਾਂਸਾ,ਭਾਨ ਸਿੰਘ
ਤੁਰਮਰੀ,ਸੁੱਚਾ ਸਿੰਘ ,ਗਿਆਨ
ਸਿੰਘ,ਸੁਰਜੀਤ ਸਿੰਘ,ਗੁਰਮੀਤ
ਸਿੰਘ ਪੰਚ,ਮਨਿੰਦਰ ਸਿੰਘ
ਬੋਬੀਵੀ ਮੌਜੂਦ ਸਨ
ਫ਼ੋਟੋ ਕੈਪਸ਼ਨ : ਸਾਬਕਾ ਮੰਤਰੀ
ਗੁਰਕੀਰਤ ਕੋਟਲੀ ਕਾਂਗਰਸ ਚ
ਸ਼ਾਮਲ ਹੋਣ ਵਾਲੇ ਆਗੂਆਂ ਨੂੰ
ਸਿਰਪਾਓ ਪਾ ਕੇ ਸਨਮਾਨਿਤ ਕਰਦੇ
ਹੋਏ ( ਤਸਵੀਰ : ਅਜੀਤ ਖੰਨਾ )

LEAVE A REPLY

Please enter your comment!
Please enter your name here