Facebook, WhatsApp, Instagram Down: ਵ੍ਹਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਹੋਏ ਡਾਊਨ

ਯੂਜ਼ਰਸ ਨੂੰ ਹੋਈ ਪਰੇਸ਼ਾਨੀ ਸੋਸ਼ਲ ਮੀਡੀਆ ਪਲੇਟਫਾਰਮ ਵ੍ਹਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਬੰਦ ਹੋ ਗਏ ਹਨ।ਪਿਛਲੇ ਲਗਭਗ 20 ਮਿੰਟਾਂ ਤੋਂ ਲੋਕ ਵਟਸਐਪ 'ਤੇ ਸੰਦੇਸ਼ ਭੇਜਣ ਦੇ ਯੋਗ ਨਹੀਂ ਹਨ। Facebook, WhatsApp, Instagram Down:  ਸੋਸ਼ਲ ਮੀਡੀਆ ਪਲੇਟਫਾਰਮ ਵ੍ਹਟਸਐਪ,...

ਅਮਰੀਕੀ ਪੁਲਿਸ ਮੁਲਾਜ਼ਮ ‘ਤੇ ਪੇਚਕਸ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਹੋਈ 8 ਸਾਲ...

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-ਅਮਰੀਕਾ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਮੂੰਹ ‘ਤੇ ਪੇਚਕਸ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ 8 ਸਾਲ ਦੀ ਸਜ਼ਾ ਦਿੱਤੀ ਗਈ ਹੈ। ਇਸ ਸਬੰਧੀ ਰਿਪੋਰਟ ਦੇ ਅਨੁਸਾਰ...

ਡੈਲਾਸ ਵਿੱਚ ਗੈਸ ਧਮਾਕੇ ਨਾਲ ਡਿੱਗੀ ਇਮਾਰਤ ਕਾਰਨ ਹੋਏ 7 ਜਖਮੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-ਅਮਰੀਕਾ ਦੇ ਸ਼ਹਿਰ ਡੈਲਾਸ ਵਿੱਚ ਬੁੱਧਵਾਰ ਨੂੰ ਇੱਕ ਇਮਾਰਤ ਵਿੱਚ ਗੈਸ ਧਮਾਕੇ ਕਾਰਨ ਇਸ ਦਾ ਇੱਕ ਹਿੱਸਾ ਡਿੱਗ ਪਿਆ ਜਿਸ ਕਾਰਨ ਫਾਇਰ ਫਾਈਟਰਾਂ ਸਮੇਤ 7 ਵਿਅਕਤੀ ਜਖਮੀ...

ਅਮਰੀਕਾ ਵਿਚ ਕੋਰੋਨਾ ਵੈਕਸੀਨ ਨਾ ਲਗਵਾਉਣ ਕਾਰਨ ਹਸਪਤਾਲ ਨੇ ਲਗਭਗ 175 ਕਰਮਚਾਰੀਆਂ ਨੂੰ ਨੌਕਰੀ...

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-ਅਮਰੀਕਾ ਦੇ ਨਾਰਥ ਕੈਰੋਲਿਨਾ ਵਿੱਚ ਨੋਵਾਂਤ ਹੈਲਥ ਸਿਸਟਮ ਇੱਕ ਪ੍ਰਮੁੱਖ ਹਸਪਤਾਲ ਚੇਨ ਹੈ। ਇਸ ਹਸਪਤਾਲ ਪ੍ਰਣਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ਹਸਪਤਾਲ ਪ੍ਰਸ਼ਾਸਨ ਨੇ ਲਗਭਗ 175...

ਫਰਿਜ਼ਨੋ ਵਿਚ ਐਨੀਮਲ ਸ਼ੈਲਟਰ ਨੇੜੇ ਲੱਗੀ ਅੱਗ ਨੇ ਸਟਾਫ ਨੂੰ ਪਾਈ ਭਾਜੜ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਇੱਕ ਐਨੀਮਲ ਸ਼ੈਲਟਰ ਦੇ ਨੇੜੇ ਹਾਈਵੇਅ 99 ‘ਤੇ ਘਾਹ ਨੂੰ ਲੱਗੀ ਅੱਗ ਕਾਰਨ ਸਟਾਫ ਵਿੱਚ ਹਫੜਾ ਦਫੜੀ ਮੱਚ ਗਈ। ਇਸ ਅੱਗ ਕਾਰਨ...

ਓਲੰਪਿਕ ਗੋਲਡ ਮੈਡਲ ਜੇਤੂ ਤੈਰਾਕ ਕਲੇਟ ਕੈਲਰ ਨੂੰ ਕੈਪੀਟਲ ਦੰਗਿਆਂ ਵਿੱਚ ਦੋਸ਼ੀ ਮੰਨਿਆ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-ਅਮਰੀਕੀ ਅਥਲੀਟ ਕਲੇਟ ਕੈਲਰ ਜੋ ਕਿ ਇੱਕ ਤੈਰਾਕ ਹੈ ਅਤੇ ਉਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਵੀ ਜਿੱਤ ਚੁੱਕਾ ਹੈ, ਨੂੰ 6 ਜਨਵਰੀ ਦੇ ਕੈਪੀਟਲ ਦੰਗਿਆਂ ਦੌਰਾਨ ਇੱਕ...

ਕੈਲੀਫੋਰਨੀਆ ਨਿਵਾਸੀ ਸਰੂਪ ਸਿੰਘ ਝੱਜ ਦਾ ਬੇਸਬਾਲ ਗੇਮ ਦਰਮਿਆਨ ਹੋਇਆ ਸਨਮਾਨ

ਫਰਿਜ਼ਨੋ / ਸਾਨਫਰਾਂਸਸਕੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-ਵੱਖੋ ਵੱਖ ਸੇਵਾਵਾਂ ਕਰਕੇ ਪ੍ਰਦੇਸ਼ਾਂ ਵਿੱਚ ਪੰਜਾਬੀ ਅਕਸਰ ਸਿੱਖ ਕੌਮ ਦਾ ਨਾਮ ਚਮਕਾਉਂਦੇ ਰਹਿੰਦੇ ਨੇ। ਪਿਛਲੇ ਦਿਨੀਂ ਸਿੱਖੀ ਸਰੂਪ ਵਾਲੇ ਪੰਜਾਬੀ ਸਿੱਖ ਸਰੂਪ ਸਿੰਘ ਝੱਜ...