ਕੈਲੇਫੋਰਨੀਆਂ ਸਟੇਟ ਯੂਨੀਵਰਿਸਟੀ, ਫਰਿਜ਼ਨੋ ਵਿਖੇ ਵੱਡੇ ਪੱਧਰ ‘ਤੇ ਹੋਏ ਗਰੇਜ਼ੂਏਸ਼ਨ ਸਮਾਗਮ

ਕੈਲੇਫੋਰਨੀਆਂ ਸਟੇਟ ਯੂਨੀਵਰਿਸਟੀ, ਫਰਿਜ਼ਨੋ ਵਿਖੇ ਵੱਡੇ ਪੱਧਰ ‘ਤੇ ਹੋਏ ਗਰੇਜ਼ੂਏਸ਼ਨ ਸਮਾਗਮ ਕੈਲੇਫੋਰਨੀਆਂ ਸਟੇਟ ਯੂਨੀਵਰਿਸਟੀ, ਫਰਿਜ਼ਨੋ ਵਿਖੇ ਵੱਡੇ ਪੱਧਰ ‘ਤੇ ਹੋਏ ਗਰੇਜ਼ੂਏਸ਼ਨ ਸਮਾਗਮ ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਦੁਨੀਆਂ ਭਰ ਵਿੱਚ ਮਾਪੇ ਆਪਣੇ ਬੱਚਿਆਂ ਦੇ...

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ ਸਫ਼ਲ ਪੇਸ਼ਕਾਰੀ

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ ਸਫ਼ਲ ਪੇਸ਼ਕਾਰੀ ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜਨੋ (ਕੈਲੀਫੋਰਨੀਆਂ) ਪੰਜਾਬ ਲੋਕ ਰੰਗ ਮੰਚ ਵੱਲੋ ਨਾਟਕ-ਕਾਰ ਸ. ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਇੱਤਿਹਾਸਕ ਨਾਟਕ ਜ਼ਫ਼ਰਨਾਮਾਂ ਫਰਿਜਨੋ ਦੇ ਸੈਂਟਰਲ ਹਾਈ ਸਕੂਲ ਦੇ...

30 ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤਾ ਵਿਲੱਖਣ ਨਕਸ਼ਾ

ਸਕਾਟਲੈਂਡ: 30 ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤਾ ਵਿਲੱਖਣ ਨਕਸ਼ਾ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸੱਚੇ ਮਨ ਤੇ ਲਗਨ ਨਾਲ ਆਪਣੇ ਕੰਮ ਵਿੱਚ ਰੁੱਝੇ ਰਹਿਣ ਵਾਲੇ ਲੋਕ ਹੀ ਇਤਿਹਾਸ ਰਚਦੇ ਹਨ। ਇੱਕ ਅਜਿਹਾ ਹੀ ਇਤਿਹਾਸ ਰਚਣ...

ਕਰਮਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ 1984 ਦੇ ਸ਼ਹੀਦਾਂ ਨੂੰ...

ਕਰਮਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਹੋਏ ਕਰਮਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਸਮਾਗਮ...

ਹੁਸਨ(ਅਮਰੀਕੀ ਮਿਸ਼ਨਰੀ ਜੋੜੇ ਸਮੇਤ 3 ਅਮਰੀਕੀਆਂ ਦੀ ਬਦਮਾਸ਼ਾਂ ਵੱਲੋਂ ਹੈਤੀ ਵਿਚ ਹੱਤਿਆ ) ਖਬਰ...

ਹੁਸਨ(ਅਮਰੀਕੀ ਮਿਸ਼ਨਰੀ ਜੋੜੇ ਸਮੇਤ 3 ਅਮਰੀਕੀਆਂ ਦੀ ਬਦਮਾਸ਼ਾਂ ਵੱਲੋਂ ਹੈਤੀ ਵਿਚ ਹੱਤਿਆ ) ਖਬਰ ਤੇ ਫੋਟੋ ਅਮਰੀਕੀ ਮਮਸ਼ਨਰੀ ਜੋੜੇਸਮੇਤ 3 ਅਮਰੀਕੀਆਂ ਦੀ ਬਦਮਾਸ਼ਾਂ ਵੱ ਲੋਂਹੈਤੀ ਮਵਚ ਹੱ ਮਤਆ * ਮਮਸ਼ਨਰੀ ਜੋੜਾ ਮਰਪਬਲੀਕਨ ਆਗੂਬੇਨ ਬੇਕਰ ਦੇਧੀ ਜਵਾਈ...

ਹੁਸਨ(ਅਮਰੀਕਾ ਦੇ ਦੱਖਣੀ ਜਾਰਜੀਆ ਵਿਚ ਕੁੱਤਿਆਂ ਦੇ ਝੁੰਡ ਦੇ ਹਮਲੇ ਵਿਚ ਇਕ ਔਰਤ ਦੀ...

ਹੁਸਨ(ਅਮਰੀਕਾ ਦੇ ਦੱਖਣੀ ਜਾਰਜੀਆ ਵਿਚ ਕੁੱਤਿਆਂ ਦੇ ਝੁੰਡ ਦੇ ਹਮਲੇ ਵਿਚ ਇਕ ਔਰਤ ਦੀ ਮੌਤ ਤੇ ਉਸ ਦੇ 3 ਬੱਚੇ ਜ਼ਖਮੀ) ਖਬਰ ਤੇ ਫੋਟੋ ਅਮਰੀਕਾਦੇਦੱਖਣੀਜਾਰਜੀਆਵਿਚਕੁੱਤਿਆਂਦੇਝੁੰਡਦੇਹਮਲੇਵਿਚਇਕਔਰਤਦੀਮੌਤਤੇਉਸਦੇ 3 ਬੱਚੇਜ਼ਖਮੀ ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨਲੜੋਆਬੰਗਾ)- ਅਮਰੀਕਾਦੇਦੱਖਣੀਜਾਰਜੀਆਰਾਜਦੇਇਕਸ਼ਹਿਰਵਿਚਕੁੱਤਿਆਂਦੇਝੁੰਡਵੱਲੋਂਕੀਤੇਹਮਲੇਵਿਚਇਕਔਰਤਦੀਮੌਤਹੋਣਤੇਉਸਦੇ 3 ਬੱਚਿਆਂਦੇਜ਼ਖਮੀਹੋਣਦੀਖਬਰਹੈ। ਬੱਚਿਆਂਨੂੰਜ਼ਖਮੀਹਾਲਤਵਿਚਹਸਪਤਾਲਦਾਖਲਕਰਵਾਇਆਗਿਆਹੈ। ਬਰੁਕਸਕਾਊਂਟੀਸ਼ੈਰਿਫਦਫਤਰਦੇਪੁਲਿਸਅਫਸਰਾਂਅਨੁਸਾਰਫਲੋਰਿਡਾ- ਜਾਰਜੀਆਰਾਜਨੇੜੇਇਕਛੋਟੇਜਿਹੇਸ਼ਹਿਰਕੁਇਟਮੈਨਵਿਖੇਇਕਘਰਦੇਵੇਹੜੇਵਿਚਕੁੱਤਿਆਂਵੱਲੋਂਕੀਤੇਹਮਲੇਵਿਚ...

ਪੰਜਾਬੀ ਅਮਰੀਕਨ ਫੈਸਟੀਵਲ 2024 ਦਾ ਯੂਬਾ ਸਿਟੀ ਮੇਲਾ ਧੁੰਮਾ ਪਾ ਗਿਆ । ਡਾਕਟਰ ਗੁਰਪ੍ਰੀਤ...

ਪੰਜਾਬੀ ਅਮਰੀਕਨ ਫੈਸਟੀਵਲ 2024 ਦਾ ਯੂਬਾ ਸਿਟੀ ਮੇਲਾ ਧੁੰਮਾ ਪਾ ਗਿਆ । ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਉੱਘੇ ਸਾਹਿਤਕਾਰ ਨੂੰ ਵਿਸ਼ੇਸ ਤੌਰ ਤੇ ਸਨਮਾਨਿਆ। ਯੂਬਾ ਸਿਟੀ-( ਸੁਰਿੰਦਰ ਗਿੱਲ ) ਪੰਜਾਬੀਆ ਦੇ ਗੜ ਵਾਲੀ ਕੈਲੀਫੋਰਨੀਆ ਸਟੇਟ ਦਾ ਸ਼ਹਿਰ...

ਕੈਲੀਫੋਰਨੀਆ ਵਿਚ ਮੋਦੀ ਦੇ ਸਮਰਥਨ ਵਿੱਚ “ਹਮ ਹੈਂ ਮੋਦੀ ਕਾ ਪਰਿਵਾਰ” ਦੇ ਬੈਨਰ ਤਹਿਤ...

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਜ ਕੈਲੀਫੋਰਨੀਆ ਦੇ ਸ਼ਹਿਰ ਇਰਵਨ , ਲਾਸ ਏਂਜਲਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿਚ "ਹਮ ਹੈਂ ਮੋਦੀ ਕਾ ਪਰਿਵਾਰ" ਦੇ ਬੈਨਰ ਹੇਠ ਇਕ ਵਿਸ਼ਾਲ ਕਾਰ ਰੈਲੀ...

ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਅੰਧਾਧੁੰਦ ਗੋਲੀਬਾਰੀ ਵਿੱਚ 9 ਜ਼ਖਮੀ , ਸ਼ੱਕੀ ਹਮਲਾਵਰ ਦੀ...

ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਅੰਧਾਧੁੰਦ ਗੋਲੀਬਾਰੀ ਵਿੱਚ 9 ਜ਼ਖਮੀ , ਸ਼ੱਕੀ ਹਮਲਾਵਰ ਦੀ ਘਟਨਾ ਸਥਾਨ ਨੇੜੇ ਕੀਤੀ ਘੇਰਾਬੰਦੀ ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਸ਼ੀਗਨ ਰਾਜ ਦੇ ਰੋਚੈਸਟਰ ਹਿਲਜ਼ ਖੇਤਰ ਵਿਚ ਅਣਪਛਾਤੇ ਵਿਅਕਤੀ...

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ 20ਵੀਂ ਅੰਤਰਰਾਸ਼ਟਰੀ ਕਾਨਫਰੰਸ ਕਾਮਯਾਬੀ ਨਾਲ ਸੰਪੰਨ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ 20ਵੀਂ ਅੰਤਰਰਾਸ਼ਟਰੀ ਕਾਨਫਰੰਸ ਕਾਮਯਾਬੀ ਨਾਲ ਸੰਪੰਨ - ਕਾਨਫਰੰਸ ਸੁਰਜੀਤ ਪਾਤਰ, ਮਹਿੰਦਰ ਸਿੰਘ ਘੱਗ ਅਤੇ ਰਬਿੰਦਰ ਸਿੰਘ ਅਟਵਾਲ ਨੂੰ ਕੀਤੀ ਗਈ ਸਮਰਪਿਤ - ਦੇਸ਼ਾਂ-ਵਿਦੇਸ਼ਾਂ ਤੋਂ ਪਹੁੰਚੇ ਸਾਹਿਤਕਾਰ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ 20ਵੀਂ...