ਸਤਨਾਮ ਸਿੰਘ ਮਾਹਲਾ ਮੁੜ ਸੰਸਥਾ ਦੇ ਮਾਝਾ ਜੋਨ ਦੇ ਚੇਅਰਮੈਨ ਵਜੋਂ ਹੋਏ ਬਹਾਲ

ਜਥੇਬੰਦਕ ਢਾਂਚੇ 'ਚ ਜ਼ਿਲ੍ਹਾਵਾਰ ਬਹਾਲੀ ਸੁਰੂ: ਗਿੱਲ ਮਾਝਾ ਜੋਨ ਦੀ ਵਰਕਿੰਗ ਕਮੇਟੀ 'ਚ ਕੀਤੀਆਂ ਕਈ ਨਾਮਜ਼ਦਗੀਆਂ ਤਰਨਤਾਰਨ,1 ਨਵੰਬਰ (ਰਾਕੇਸ਼ ਨਈਅਰ 'ਚੋਹਲਾ') ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ.) ਦੇ ਸੁਪਰੀਮੋ ਸ.ਸਤਨਾਮ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ...

ਬੱਚਿਆਂ ਨੂੰ ਤੰਬਾਕੂ ਪੇਸ਼ ਕਰਨ ‘ਤੇ ਹੋ ਸਕਦੀ ਹੈ 7 ਸਾਲ ਦੀ ਕੈਦ-ਸਿਵਲ ਸਰਜਨ...

ਸਿਵਲ ਹਸਪਤਾਲ ਤਰਨਤਾਰਨ ਵਿਖੇ ਮਨਾਇਆ ਗਿਆ ਤੰਬਾਕੂ ਦਿਵਸ ਤਰਨ ਤਾਰਨ,01 ਨਵੰਬਰ (ਰਾਕੇਸ਼ ਨਈਅਰ 'ਚੋਹਲਾ') ਪੰਜਾਬ ਦਿਵਸ ਨੂੰ ਸਮਰਪਿਤ ਮੰਗਲਵਾਰ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਸਿਵਲ ਸਰਜਨ ਡਾ.ਸੀਮਾ ਦੀ ਪ੍ਰਧਾਨਗੀ ਹੇਠਾਂ ਤੰਬਾਕੂ ਦਿਵਸ ਮਨਾਇਆ ਗਿਆ।ਇਸ ਮੌਕੇ ‘ਤੇ...

ਪੰਜਾਬ ਕਲਾ ਪਰਿਸ਼ਦ ਨੇ ਕਰਵਾਇਆ ‘ਪੰਜਾਬੀ ਦਿਵਸ’  ਮੌਕੇ ਵਿਸ਼ੇਸ਼ ਸੈਮੀਨਾਰ

ਚੰਡੀਗੜ੍ਹ  ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਸਥਾਨਕ ਕਲਾ ਭਵਨ ਵਿਖੇ 'ਪੰਜਾਬੀ ਦਿਵਸ ਤੇ ਪੰਜਾਬੀ ਭਾਸ਼ਾ ਮਾਹ ਨੂੰ ਸਮਰਪਿਤ' ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਵਿਦਵਾਨਾਂ ਨੇ ਅਜੋਕੇ  ਪੰਜਾਬ ਦੇ ਵੱਖ ਵੱਖ ਪੱਖਾਂ ਉਤੇ ਚਰਚਾ...

ਜੀ.ਐਮ. ਸਰੋਂ ਨੂੰ ਮਨਜੂਰੀ ਮਨੁੱਖਾਂ, ਚੌਗਿਰਦੇ ਤੇ ਖੇਤੀ ਲਈ ਮਾਰੂ ਫ਼ੈਸਲਾ : ਮਹਿਲਾ ਕਿਸਾਨ ਯੂਨੀਅਨ

•  ਕੇਂਦਰ ਦਾ ਫ਼ੈਸਲਾ ਚਹੇਤੀਆਂ ਕਾਰਪੋਰੇਟ ਕੰਪਨੀਆਂ ਨੂੰ ਫਾਇਦੇ ਦੇਣ ਵਾਲਾ : ਬੀਬਾ ਰਾਜਵਿੰਦਰ ਕੌਰ ਰਾਜੂ •  ਕਾਰਪੋਰੇਟਾਂ ਨੂੰ ਜੀਐਮ ਬੀਜਾਂ ਲਈ ਖੁੱਲ ਦੇਣ ਵਿਰੁੱਧ ਦਿੱਤੀ ਚਿਤਾਵਨੀ   ਚੰਡੀਗੜ ਅਕਤੂਬਰ 30 : ਸੰਯੁਕਤ ਕਿਸਾਨ ਮੋਰਚੇ ਦੀ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ...

553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ  22 ਵੀੰ ਮਹਾਨ ਪੈਦਲ ਯਾਤਰਾ ਦਾ ਸੰਗਤਾਂ ਵੱਲੋਂ ਕੀਤਾ...

ਲੱਖਾਂ ਸੰਗਤਾਂ ਹੋਈਆਂ ਯਾਤਰਾ ਵਿੱਚ ਸ਼ਾਮਲ ਸੁਖਪਾਲ ਸਿੰਘ ਹੁੰਦਲ, ਕਪੂਰਥਲਾ,  ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 22 ਵੀਂ ਸਾਲਾਨਾ ਮਹਾਨ  ਪੈਦਲ ਯਾਤਰਾ ਦਸਮੇਸ਼ ਸੇਵਕ ਜਥਾ ਧਾਰਮਿਕ  ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ...

ਹੰਕਾਰੀ, ਜ਼ਾਲਮ ਅਤੇ ਭ੍ਰਿਸ਼ਟ ਭਾਜਪਾ ਨੇਤਾਵਾਂ ਨੂੰ ਗੁਜਰਾਤ ਤੋਂ ਬਾਹਰ ਕਰਨ ਦੀ ਬੇਸਬਰੀ ਨਾਲ...

ਕਾਂਗਰਸ ਨੇ ਦੇਸ਼ ਦੀ ਦੌਲਤ ਨੂੰ ਲੁੱਟਣ ਦੀ ਸ਼ੁਰੂਆਤ ਕੀਤੀ, ਭਾਜਪਾ ਨੇ ਇਸ ਲੁੱਟ ਨੂੰ ਸਿਖਰ 'ਤੇ ਪਹੁੰਚਾਇਆ ਚੋਣਾਂ ਤੋਂ ਬਾਅਦ ਗੁਜਰਾਤ ਵਿੱਚ 'ਆਪ' ਦੀ ਸਰਕਾਰ ਬਣੇਗੀ ਨਵਸਾਰੀ (ਗੁਜਰਾਤ), 30 ਅਕਤੂਬਰ-   ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...

ਹਰਪ੍ਰੀਤ ਸੇਖੋਂ ਦਾ  ਕਾਵਿ ਸੰਗ੍ਰਹਿ ‘ਚਾਨਣ’ ਹੋਇਆ ਰਿਲੀਜ

ਚੰਡੀਗੜ੍ਹ-(ਨਿੰਦਰ ਘੁਗਿਆਣਵੀ)- ਨੌਜਵਾਨ ਲੇਖਕ ਹਰਪ੍ਰੀਤ  ਸੇਖੋਂ ਦੀ ਪਲੇਠੀ ਕਾਵਿ-ਪੁਸਤਕ 'ਚਾਨਣ' ਅਜੋਕੇ ਸਮਾਜ ਦੀਆਂ ਤਲਖ਼ ਹਕੀਕਤਾਂ ਨੂੰ ਬਾਖੂਬੀ ਬਿਆਨਦੀ ਹੋਈ ਹਨੇਰਿਆਂ ਨੂੰ ਚੀਰ ਕੇ ਰੁਸ਼ਨਾਉਂਦੇ ਰਾਹ ਵੱਲ ਤੁਰਨ ਲਈ ਪ੍ਰੇਰਨਾ ਦਿੰਦੀ ਹੈ ਤੇ ਇਸਦਾ ਸਵਾਗਤ ਕਰਨਾ...

ਜਸਟਿਸ ਤਲਵੰਤ ਸਿੰਘ ਘੁਗਿਆਣਾ ਵਿਖੇ ਹੋਇਆ ਸਨਮਾਨ।

ਫਰੀਦਕੋਟ: ਇਥੋਂ ਨਜਦੀਕ ਪਿੰਡ ਘੁਗਿਆਣਾ ਵਿਖੇ ਰਹਿ ਰਹੇ ਸ਼੍ਰੋਮਣੀ ਸਾਹਿਤਕਾਰ ਨਿੰਦਰ ਘੁਗਿਆਣਵੀ ਨੂੰ ਮਿਲਣ ਵਾਸਤੇ ਦਿੱਲੀ ਹਾਈਕੋਰਟ ਦੇ ਜੱਜ ਮਾਣਯੋਗ ਜਸਟਿਸ  ਸ੍ਰ ਤਲਵੰਤ ਸਿੰਘ  ਪਿੰਡ ਵਿਖੇ ਪਧਾਰੇ। ਇਸ ਮੌਕੇ ਲੇਖਕ ਘੁਗਿਆਣਵੀ ਵਲੋਂ  ਉਨਾਂ ਦੇ...

ਕੁਲਤਾਰ ਸਿੰਘ ਸੰਧਵਾਂ ਵੱਲੋਂ ਹਰਿਆਣਾ ਦੇ ਰਾਜਪਾਲ ਨਾਲ ਮੁਲਾਕਾਤ

ਚੰਡੀਗੜ੍ਹ, 28 ਅਕਤੂਬਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦਤਤਰੇਯਾ ਨਾਲ ਹਰਿਆਣਾ ਰਾਜ ਭਵਨ ਵਿਖੇ ਮੁਲਾਕਾਤ ਕੀਤੀ। ਪੰਜਾਬ ਸਰਕਾਰ ਦੇ ਇੱਕ ਬੁਲਾਰੇ ਅਨੁਸਾਰ ਸ. ਕੁਲਤਾਰ ਸਿੰਘ ਸੰਧਵਾਂ...

ਬਠਿੰਡਾ ਨਗਰ ਨਿਗਮ ਦੀ ਪਲਾਸਟਿਕ ਰਹਿੰਦ-ਖੂੰਹਦ ਤੋਂ ਸੜਕਾਂ ਬਣਾਉਣ ਦੀ ਪਹਿਲ

ਪਲਾਸਟਿਕ ਦੀ ਵਰਤੋਂ ਕਰਨ ਨਾਲ ਸੜਕਾਂ ਦੇ ਨਿਰਮਾਣ ਉਤੇ ਲਾਗਤ ਆਵੇਗੀ ਘੱਟ: ਡਾ. ਨਿੱਜਰ ਪਲਾਸਟਿਕ ਰਹਿੰਦ-ਖੂੰਹਦ ਦੀ ਸਮੱਸਿਆਂ ਨਿਪਟਾਉਣ ਵਿੱਚ ਵੀ ਮਿਲੇਗੀ ਸਫਲਤਾ ਚੰਡੀਗੜ, 28 ਅਕਤੂਬਰ: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ...