ਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲ 29 ਅਗਸਤ ਨੂੰ

ਜਰਖੜ ਹਾਕੀ ਅਕੈਡਮੀ ਦੇ ਹਾਕੀ ਖੇਡ ਵਿੰਗਾਂ ਦੇ ਚੋਣ ਟਰਾਇਲ 29 ਅਗਸਤ ਨੂੰ ਜਰਖੜ ਖੇਡ ਸਟੇਡੀਅਮ ਵਿਖੇ ਲੁਧਿਆਣਾ 27 ਅਗਸਤ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ਤੇ  ਪੰਜਾਬ ਸਕੂਲ ਸਿੱਖਿਆ ਵਿਭਾਗ...

ਤੀਸਰੀ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੋਨ, ਸਿਲਵਰ ਅਤੇ ਬਰਾਉਂਜ ਮੈਡਲ ਹਾਸਿਲ ਕਰ ਸੂਬੇ ਦਾ ਨਾਮ ਕੀਤਾ ਰੌਸ਼ਨ ਪੰਜਾਬ ਸਰਕਾਰ ਵੀ ਇਸ ਖੇਡ ਵੱਲ ਦੇਵੇ ਧਿਆਨ : ਕਰਾਟੇ ਕੋਚ ਧਲਵਿੰਦਰ ਸਿੰਘ ਬਿਆਸ : 26 ਅਗਸਤ (ਅਰੋੜਾ) : ਕਰਨਾਟਕਾ ਵਿਖੇ ਹੋਈ ਤੀਸਰੀ ਇੰਟਰਨੈਸ਼ਨਲ...

ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦਾ ਜਥੇਬੰਦਕ ਢਾਂਚਾ ਭੰਗ: ਗਿੱਲ

ਤਰਨਤਾਰਨ,27 ਅਗਸਤ (ਰਾਕੇਸ਼ ਨਈਅਰ 'ਚੋਹਲਾ') ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਸੰਸਥਾ ਦੇ ਸਮੁੱਚੇ ਜਥੇਬੰਦਕ ਢਾਂਚੇ ਨੂੰ ਭੰਗ ਕਰ ਦਿੱਤਾ ਗਿਆ ਹੈ।ਉਹਨਾਂ...

ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਡਾ.ਧਰਮਬੀਰ ਅਗਨੀਹੋਤਰੀ ਦਾ ਦੇਹਾਂਤ

ਤਰਨਤਾਰਨ,27 ਅਗਸਤ (ਰਾਕੇਸ਼ ਨਈਅਰ 'ਚੋਹਲਾ') ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਡਾਕਟਰ ਧਰਮਬੀਰ ਅਗਨੀਹੋਤਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।ਜਾਣਕਾਰੀ ਅਨੁਸਾਰ ਡਾਕਟਰ ਧਰਮਬੀਰ ਅਗਨੀਹੋਤਰੀ ਸ਼ਨੀਵਾਰ ਸ਼ਾਮ ਨੂੰ...

ਭਾਈ ਬੰਤਾ ਸਿੰਘ ਉੱਘੇ ਕਥਾ ਵਾਚਕ ਵੱਖ ਵੱਖ ਗੁਰੂ ਘਰਾਂ ਵਿੱਚ ਕਥਾ ਰਾਹੀ ਗੁਰਮਤਿ...

ਵਸ਼ਿਗਟਨ ਡੀ ਸੀ -( ਮਾਣਕੂ/ ਗਿੱਲ ) ਪ੍ਰਵਾਸੀ ਸੰਗਤਾ ਵਿੱਚ ਕਾਫੀ ਸ਼ਰਧਾ ਵੇਖਣ ਨੂੰ ਮਿਲਦੀ ਹੈ। ਇਸ ਗੱਲ ਦੇ ਪ੍ਰਗਟਾਵੇ ਦਾ ਉਸ ਵੇਲੇ ਪਤਾ ਚੱਲਦਾ ਹੈ। ਜਦੋਂ ਸੰਗਤਾ ਪ੍ਰਚਾਰਕਾਂ, ਕੀਰਤਨੀਆਂ ਤੇ ਕਥਾ ਵਾਚਕਾਂ ਨੂੰ...

ਲੱਖਣ ਖੁਰਦ ਤੇ ਖਾਲੂ ਵਿਖੇ ਕਿਸਾਨ ਜਾਗਰੂਕਤਾ ਕੈਂਪ

ਖੇਤੀ ਅਧਿਕਾਰੀਆਂ ਨੇ ਪਰਾਲੀ ਨੂੰ ਅੱਗ ਲਾਉਣ ਕਾਰਨ ਹੋਣ ਵਾਲੇ ਨੁਕਸਾਨਾਂ ਬਾਰੇ ਕਰਵਾਇਆ ਜਾਣੂੰ ਕਪੂਰਥਲਾ,ਸੁਖਪਾਲ ਸਿੰਘ ਹੁੰਦਲ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਡਾ: ਐਚ.ਪੀ.ਐਸ ਭਰੋਤ, ਬਲਾਕ ਖੇਤੀਬਾੜੀ ਅਫਸਰ ਕਪੂਰਥਲਾ ਦੀ ਅਗਵਾਈ ਹੇਠ ਪਿੰਡ ਲੱਖਣ ਖੁਰਦ...

69ਵੇਂ ਸਾਲ ਚ’ ਪ੍ਰਵੇਸ਼ ਭੁਲੱਥ ਦੀ ਨਾਮਵਰ ਰਾਮ ਲੀਲਾ 25 ਸਤੰਬਰ ਤੋ  4 ਅਕਤੂਬਰ ਤੱਕ ਚੱਲੇਗੀ ਅਤੇ...

ਭੁਲੱਥ, 27 ਅਗਸਤ ( ਅਜੈ ਗੋਗਨਾ )—ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੁਲੱਥ ਦੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ 69 ਵਜੇਂ ਸਾਲ ਚ’ ਪ੍ਰਵੇਸ਼ ਭਗਵਾਨ ਸ੍ਰੀ ਰਾਮ ਜੀ ਦੀ ਲੀਲਾ ਅਤੇ ਦੁਸ਼ਹਿਰਾ...

ਮੇਰੇ ਟਵੀਟ ਨੂੰ ਕਿਸੇ ਵੀ ਤਰ੍ਹਾਂ ਦੀ ਅੰਦਰੂਨੀ ਲੜਾਈ ਨਾ ਸਮਝਿਆ ਜਾਵੇ : ਖਹਿਰਾ

ਨਿਊਯਾਰਕ, 27 ਅਗਸਤ (ਰਾਜ ਗੋਗਨਾ )—ਸੀਨੀਅਰ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ ਵੱਲੋਂ ਪਾਰਟੀ ਤੋਂ ਅਸਤੀਫਾ ਦੇਣ ਤੋਂ ਇਕ ਦਿਨ ਬਾਅਦ ਅੱਜ ਪੰਜਾਬ ਕਾਂਗਰਸ ਵਿਚ ਇਕ ਵਾਰ ਮੁੜ ਤੋਂ ਹਿੱਲਜੁਲ ਸ਼ੁਰੂ ਹੋ ਗਈ।ਆਲ ਇੰਡੀਆ ਚੇਅਰਮੈਨ...

ਮੋਦੀ ਪ੍ਰਵਾਨਗੀ ਰੇਟਿੰਗ ਵਾਲੇ ਵਿਸ਼ਵ ਦੇ ਸਭ ਤੋਂ ਪ੍ਰਸਿੱਧ ਗਲੋਬਲ ਲੀਡਰ ਹਨ

ਗਲੋਬਲ ਨਿਰਣਾਇਕ ਖੁਫੀਆ ਕੰਪਨੀ ਮਾਰਨਿੰਗ ਕੰਸਲਟ ਦੇ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ ਹਨ।  ਮਾਰਨਿੰਗ ਕੰਸਲਟ ਦੁਆਰਾ ਸਰਵੇਖਣ ਕੀਤੇ ਗਏ ਘੱਟੋ-ਘੱਟ 75% ਭਾਰਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਸੰਜੀਵ ਭੰਡਾਰੀ ਬਣੇ ਮੰਦਿਰ ਸ਼੍ਰੀ ਰਾਮਵਾੜਾ ਕਮੇਟੀ ਰਈਆ ਦੇ ਨਵੇਂ ਪ੍ਰਧਾਨ 

ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਟਰਸੱਟ ਹੋਈ ਭੰਗ ਪਰ ਚਲੱਦੀ ਰਹੇਗੀ ਕਮੇਟੀ ਰਈਆ, ਕਾਰਤਿਕ ਰਿਖੀ ਪਿਛਲੇ ਕੁਝ ਦਿਨਾਂ ਤੋਂ ਮੰਦਿਰ ਸ਼੍ਰੀ ਰਾਮਵਾੜਾ ਕਮੇਟੀ ਦੀ ਪ੍ਰਧਾਨਗੀ ਦਾ ਵਿਵਾਦ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਇੱਕ ਦੂਸਰੇ ਦੇ ਗਲਾਂ ...