ਪੰਜਾਬ ਡੇਅਰੀ ਫੈਡਰੇਸ਼ਨ ਐਸੋਸੀਏਸ਼ਨ ਅੱਜ ਦੇਵੇਗੀ ਅਣਮਿੱਥੇ ਸਮੇਂ ਲਈ ਧਰਨਾ ਸਰਕਲ ਵਲੋਂ ਕੀਤੀ ਗਈ...

ਚੋਹਲਾ ਸਾਹਿਬ/ਤਰਨਤਾਰਨ,23 ਅਗਸਤ (ਨਈਅਰ) -ਪੰਜਾਬ ਡੇਅਰੀ ਫੈਡਰੇ਼ਸਨ ਐਸੋਸੀਏਸ਼ਨ ਦੀ ਮੀਟਿੰਗ ਹਰਚੰਦ ਸਿੰਘ ਦੇ ਗ੍ਰਹਿ ਵਿਖੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਕਾਹਲਵਾਂ ਦੀ ਅਗਵਾਈ ਹੇਠ ਹੋਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਕਾਹਲਵਾਂ ਨੇ ਦੱਸਿਆ ਕਿ...

ਸਤਨਾਮ ਸਿੰਘ ਗਿੱਲ ਪ੍ਰੈੱਸ ਫੀਲਡ ਜਰਨਲਿਸਟ ਐਸੋਸੀਏਸ਼ਨ ਦੇ ਮਾਝਾ ਜੋਨ ਦੇ ਸਰਪ੍ਰਸਤ ਨਿਯੁਕਤ

ਚੋਹਲਾ ਸਾਹਿਬ/ਤਰਨਤਾਰਨ,23 ਅਗਸਤ (ਰਾਕੇਸ਼ ਨਈਅਰ) -ਸੂਬਾ ਪੰਜਾਬ ਦੇ ਸਾਰੇ ਪੱਤਰਕਾਰ ਭਾਈਚਾਰੇ ਨੂੰ  ਇਕਮੁੱਠ ਕਰਨ ਦੇ ਮੰਤਵ ਨਾਲ ਲਗਾਤਾਰ ਪਿਛਲੇ ਸੱਤ ਸਾਲਾਂ ਤੋਂ ਕੰਮ ਕਰ ਰਹੀ ਟੀਮ ਵੱਲੋਂ ਲਗਾਤਾਰ ਪੱਤਰਕਾਰ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ  ਹੱਲ...

ਸ਼੍ਰੀ ਅਨੰਦਪੁਰ ਸਾਹਿਬ ਦੀ ਅੰਜੂ ਬਾਲਾ ਬਣੀ ਮਾਣਮੱਤੀ ਪੰਜਾਬਣ 

ਸ਼੍ਰੀ ਅਨੰਦਪੁਰ ਸਾਹਿਬ ( ਸਾਂਝੀ ਸੋਚ ਬਿਊਰੋ ) -ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਬਹੁਪੱਖੀ ਸਖਸ਼ੀਅਤ ਸਾਹਿਤਕਾਰ  ਤੇ ਅਧਿਆਪਕਾ ਅੰਜੂ ਬਾਲਾ ਨੂੰ ਹੁਣ ਮਾਣਮੱਤੀ ਪੰਜਾਬਣ ਹੋਣ ਦਾ ਮਾਣ ਹਾਸਿਲ ਹੋਇਆ ਹੈ। ਅੰਜੂ ਬਾਲਾ ਨੂੰ...

ਇੰਡੋ-ਅਮਰੀਕਨ ਸ਼ੋਸ਼ਲ ਵੈਲਫੇਅਰ ਸੁਸਾਇਟੀ ਨਿਊਯਾਰਕ ਨੇ ਗੁਰੂ ਨਾਨਕ ਫ੍ਰੀ ਡਾਇਲਸਿਸ ਸੈਂਟਰ ਭੁਲੱਥ ਨੂੰ ਤਿੰਨ...

ਭੁਲੱਥ, 22 ਅਗਸਤ (ਅਜੈ ਗੋਗਨਾ ) —ਅਮਰੀਕਾ ਰਹਿੱਦੇ ਭੁਲੱਥ ਦੇ ਲਾਗਲੇ ਪਿੰਡ ਖੱਸਣ ਦੇ ਜੰਮਪਲ ਅਸ਼ੋਕ ਸ਼ਰਮਾ ਜੋ ਅਮਰੀਕਾ ਚ’ ਇੰਡੋ- ਅਮਰੀਕਨ ਸੋਸਲ ਵੇਲਫੇਅਰ ਸੁਸਾਇਟੀ ਦੇ ਚੀਫ ਪੈਟਰਨ ਹਨ। ਅਤੇ ਇਹ ਸੁਸਾਇਟੀ ਲੋਕ ਭਲਾਈ...

ਗੁਰਪਤਵੰਤ ਪੰਨੂ ਦੀ ਮੋਦੀ ਨੂੰ ਪੰਜਾਬ ਫੇਰੀ ਤੋਂ ਪਹਿਲਾਂ ਦਿੱਤੀ ਧਮਕੀ ਤੋਂ ਬਾਅਦ ਸੁਰੱਖਿਆ...

( ਚੰਡੀਗੜ੍ਹ ਸਾਂਝੀ ਸੋਚ ਬਿਊਰੋ ) -ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਅਗਸਤ ਨੂੰ ਮੋਹਾਲੀ ਫੇਰੀ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਚਿਤਾਵਨੀ ਦਿੱਤੀ ਹੈ।...

ਸਰਕਾਰੀ ਸਕੂਲ ਭੁਲੱਥ ਵਿਖੇ ਵਾਲੀਬਾਲ ਦੇ ਹੋਏ ਮੁਕਾਬਲਿਆਂ ਚ’ ਪਿੰਡ ਲਿੱਟਾਂ ਦੀ ਟੀਮ ਜੇਤੂ ਰਹੀ ਅਤੇ ਭੁਲੱਥ ਦੀ...

ਭੁਲੱਥ, 22 ਅਗਸਤ (ਅਜੈ ਗੋਗਨਾ ) —ਬੀਤੇਂ ਦਿਨ ਭੁਲੱਥ ਦੇ ਸਰਕਾਰੀ ਸਕੂਲ ਦੀ ਗਰਾਂਊਂਡ ਵਿਖੇ  ਭੁਲੱਥ , ਲਿੱਟਾ, ਅਤੇ ਪਿੰਡ ਭਗਵਾਨਪੁਰ ਦੀਆਂ ਟੀਮਾਂ ਦਾ ਵਾਲੀਵਾਲ  ਮੈਚ ਕਰਵਾਇਆ ਗਿਆ ਜਿਸ ਵਿੱਚ ਪਿੰਡ  ਲਿੱਟਾਂ ਦੀ ਟੀਮ...

ਪਿੰਡ ਓਇੰਦ ਵਿਖੇ ਕਬੱਡੀ ਕੱਪ ਟੂਰਨਾਮੈਂਟ ਕਰਵਾਇਆ ਗਿਆ ਮਨੀਸ਼ ਤਿਵਾੜੀ ਮੁੱਖ ਮਹਿਮਾਨ ਵਜੋਂ...

ਨਿਊਯਾਰਕ/ਸ੍ਰੀ ਚਮਕੌਰ ਸਾਹਿਬ, 21 ਅਗਸਤ (ਰਾਜ ਗੋਗਨਾ ) —ਯੂਥ ਵੈਲਫੇਅਰ ਕਲੱਬ ਪਿੰਡ ਓਇੰਦ ਵਲੋ ਨਹਿਰੂ ਯੁਵਾ ਕੇਂਦਰ ਰੋਪੜ੍ਹ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ...

ਹੋਲੀ ਸਿਟੀ ਕਾਲੋਨੀ ਵਾਸੀਆਂ ਵਲੋਂ ਸੁਰੱਖਿਆ ਨੂੰ ਲੈ ਕੇ ਕਲੋਨਾਈਜ਼ਰ ਤੇ ਪ੍ਰਸ਼ਾਸ਼ਨ ਵਿਰੁੱਧ ਰੋਸ...

ਅੰਮ੍ਰਿਤਸਰ,ਰਾਜਿੰਦਰ ਰਿਖੀ -ਕਲੋਨਾਈਜ਼ਰ ਤੇ ਪ੍ਰਸ਼ਾਸ਼ਨ ਦੀਆਂ ਧੱਕੇਸ਼ਾਹੀਆਂ ਸ਼ਿਕਾਰ ਹੋ ਰਹੇ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ੀ ਕਲੋਨੀ ਹੋਲੀ ਸਿਟੀ ਦੇ ਵਾਸੀਆਂ ਵਲੋਂ ਹੁਣ ਆਪਣੀ ਕੋਈ ਸੁਣਵਾਈ ਨਾ ਹੁੰਦੇ ਵੇਖ ਰੋਸ ਮੁਜ਼ਾਹਰਾ ਕੀਤਾ...

ਪੁਲਿਸ ਵੱਲੋ 400 ਕਿਲੋ ਲਾਹਣ ਕਾਬੂ, ਅਰੋਪੀ ਫਰਾਰ 

ਸੁਖਪਾਲ ਹੁੰਦਲ/ਅਵਿਨਾਸ਼ ਸ਼ਰਮਾ ( ਕਪੂਰਥਲਾ ) -ਮਨਪ੍ਰੀਤ ਸ਼ੀੰਹਮਾਰ ਡੀ.ਐਸ.ਪੀ ਸੁਲਤਾਨਪੁਰ ਲੋਧੀ ਦੀਆਂ ਹਦਾਇਤਾਂ ਤੇ ਐਸ.ਆਈ ਲਖਵਿੰਦਰ ਸਿੰਘ ਥਾਣਾ ਮੁਖੀ ਕਬੀਰਪੁਰ ਨੇ ਏ.ਐਸ.ਆਈ ਜਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਐਕਸਾਈਜ ਸਟਾਫ ਦੇ ਨਾਲ ਆਬਕਾਰੀ ਸਰਚ...

150 ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ

 ਸੁਖਪਾਲ ਹੁੰਦਲ/ਅਵਿਨਾਸ਼ ਸ਼ਰਮਾ (ਸੁਲਤਾਨਪੁਰ ਲੋਧੀ ) : ਪੁਲਸ ਵਲੋਂ ਨਸ਼ੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡੀਐਸਪੀ ਸੁਲਤਾਨਪੁਰ ਲੋਧੀ ਡਾ ਮਨਪ੍ਰੀਤ ਸ਼ੀੰਹਮਾਰ ਅਤੇ ਸਬ ਇੰਸਪੈਕਟਰ ਜਸਪਾਲ ਸਿੰਘ  ਥਾਣਾ ਮੁਖੀ ਸੁਲਤਾਨਪੁਰ...