ਫੂਡ ਸੇਫਟੀ ਟੀਮ ਨੇ ਫਗਵਾੜਾ ਤੋਂ ਦੁੱਧ ਦੇ ਸੈਂਪਲ ਭਰੇ

ਕਪੂਰਥਲਾ, ਸੁਖਪਾਲ ਹੁੰਦਲ -ਅਭਿਨਵ ਤ੍ਰਿਖਾ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਟਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤਪਾਲ ਸਿੰਘ ਦੀ ਅਗਵਾਈ ਵਿਚ ਫ਼ੂਡ ਸੇਫਟੀ ਅਫਸਰ ਮੁਕਰ ਗਿੱਲ ਵਲੋਂ ਫਗਵਾੜਾ ਅਤੇ ਆਸਪਾਸ ਦੀਆਂ ਡੇਰੀਆ...

ਸਾਈਕਲਿੰਗ ਨੂੰ ਪੰਜਾਬ ਖੇਡ ਮੇਲਾ 2022 ਵਿੱਚੋਂ ਬਾਹਰ ਰੱਖਣ ਤੇ ਖਿਡਾਰੀਆਂ ਚ ਭਾਰੀ ਰੋਸ

ਅੰਮ੍ਰਿਤਸਰ,ਰਾਜਿੰਦਰ ਰਿਖੀ -ਪੰਜਾਬ ਸਰਕਾਰ ਵੱਲੋਂ ਖੇਡ ਮੇਲਾ 2022 ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 14 ਤੋਂ 50 ਸਾਲਾ ਵਰਗਾਂ ਦੇ (ਮਰਦ ਅਤੇ ਔਰਤ) ਖਿਡਾਰੀਆਂ ਨੇ ਭਾਗ ਲੈਣਾ ਹੈ। ਇਸ ਖੇਡ ਮੇਲੇ ਦੀ ਅਨਾਊਂਸਮੈਂਟ ਹੁੰਦਿਆਂ...

ਧਾਰਮਿਕ ਤੇ ਸੱਭਿਆਚਾਰਕ ਮੇਲੇ ਸਾਡੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹਨ : ਇੰਸਪੈਕਟਰ ਸੋਨਮਦੀਪ...

ਅਵਿਨਾਸ਼ ਸ਼ਰਮਾ, ਕਪੂਰਥਲਾ -ਜੈ ਦੁਰਗਾ ਸੇਵਾ ਸੰਮਤੀ ਰਜਿ. ਸਿੱਧਵਾਂ ਦੋਨਾ ਜਿਲਾ ਕਪੂਰਥਲਾ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਰਾਮ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ (ਜਨਮ ਅਸ਼ਟਮੀ) ਸ੍ਰੀ ਰਘੁਨਾਥ ਮੰਦਰ ਸਿੱਧਵਾਂ ਦੋਨਾ...

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ

ਚੋਹਲਾ ਸਾਹਿਬ,20 ਅਗਸਤ (ਨਈਅਰ) -ਸ਼ਿਵ ਮੰਦਿਰ ਚੋਹਲਾ ਸਾਹਿਬ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਓਹਾਰ ਮੰਦਿਰ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਮੰਦਿਰ ਨੂੰ...

ਸਕਾਟਲੈਂਡ : ਐੱਮ ਪੀ ਮਾਰਗਰੇਟ ਫੇਰੀਅਰ ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਲਈ ਦੋਸ਼ੀ ਮੰਨਿਆ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਸਾਬਕਾ ਐੱਸ ਐੱਨ ਪੀ ਪਾਰਟੀ ਦੀ ਐੱਮ ਪੀ ਮਾਰਗਰੇਟ ਫੇਰੀਅਰ ਨੂੰ ਕੋਵਿਡ ਦੌਰ ਦੇ ਦੌਰਾਨ ਸਤੰਬਰ 2020 ਵਿੱਚ ਇਕਾਂਤਵਾਸ ਹੋਣ ਲਈ ਕਹੇ ਜਾਣ ਤੋਂ ਬਾਅਦ ਸਕਾਟਲੈਂਡ ਅਤੇ ਲੰਡਨ ਵਿਚਕਾਰ...

ਪਰਕਸ  ਵੱਲੋਂ ਉੱਘੇ ਇਤਿਹਾਸਕਾਰ ਪ੍ਰੋ. ਜਗਤਾਰ ਸਿੰਘ ਗਰੇਵਾਲ ਦੇ  ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 19 ਅਗਸਤ 2022 :- ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਬਾਨੀ  ਤੇ ਬਾਅਦ ਵਿੱਚ ਇਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨ ਵਾਲੇ 40 ਕਿਤਾਬਾਂ   ਦੇ ਲੇਖਕ   ਤੇ...

ਰਹਿਣਗੇ ਸਦਾ ਨਿਸ਼ਾਨ ਝੂਲਦੇ ਗ਼ਦਰੀ ਬਾਬਿਆਂ ਦੇ,ਬਲਵੀਰ ਸ਼ੇਰਪੁਰੀ ਵੱਲੋਂ ਸੱਚੀ ਸ਼ਰਧਾਂਜਲੀ — ਸੰਤ ਸੀਚੇਵਾਲ

ਨਿਊਯਾਰਕ 16 ਅਗਸਤ (ਰਾਜ ਗੋਗਨਾ ) —ਵਾਤਾਵਰਨ ਅਤੇ ਸੱਭਿਆਚਾਰ ਸਮਾਜਿਕ ਮੁਦਿਆਂ ਤੇ ਲਗਾਤਾਰ ਗੀਤ ਸਮਾਜ ਦੇ ਸਾਹਮਣੇ ਰੱਖਣ ਵਾਲੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਇਸ ਮੌਕੇ ਪੂਰੀ ਚਰਚਾ ਵਿਚ ਹਨ। ਇਹ ਸ਼ਬਦ ਲੋਕ ਗਾਇਕ...

ਪ੍ਰਧਾਨ ਮੰਤਰੀ ਜੀਵਨ ਯੋਜਨਾ ਤਹਿਤ ਵਾਰਿਸਾਂ ਨੂੰ 2 ਲੱਖ ਦਾ ਚੈੱਕ ਦਿੱਤਾ ਗਿਆ

ਅੰਮ੍ਰਿਤਸਰ, ( ਸਾਂਝੀ ਸੋਚ ਬਿਊਰੋ ) -ਬੀਤੇ ਦਿਨੀਂ ਪੰਜਾਬ ਨੈਸ਼ਨਲ ਬੈਂਕ ਸ਼ਾਖਾ  ਧਾਰੜ ਵੱਲੋਂ ਪ੍ਰਧਾਨ ਮੰਤਰੀ ਜੀਵਨ ਯੋਜਨਾ ਤਹਿਤ 2 ਲੱਖ ਰੁਪਏ ਦਾ ਚੈੱਕ ਮ੍ਰਿਤਕ ਪਰਮਜੀਤ ਕੌਰ ਜਹਾਂਗੀਰ ਦੇ ਵਾਰਿਸ ਪਤੀ ਹਜੂਰਾ ਸਿੰਘ ਜਹਾਂਗੀਰ...

ਬਲਵੀਰ ਸ਼ੇਰਪੁਰੀ ਨੇ ਸ਼ਹੀਦਾਂ ਨੂੰ ਸਮਰਪਿਤ ਗਦਰੀ ਬਾਬੇ ਗੀਤ ਨਾਲ ਸ਼ਰਧਾਂਜਲੀ ਭੇਟ ਕੀਤੀ

ਨਿਊਯਾਰਕ, 15 ਅਗਸਤ (ਰਾਜ ਗੋਗਨਾ) —ਪੂਰੇ ਭਾਰਤ ਵਿੱਚ ਜਿੱਥੇ ਸੁਤੰਤਰਤਾ ਦਿਵਸ ਮੌਕੇ ਆਜ਼ਾਦੀ ਦੇ 75 ਵੇਂ  ਦਿਵਸ ਤੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਂਦੀਆਂ ਹਨ ਉਥੇ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ...

ਮਨਦੀਪ ਕੌਰ ਦੇ ਪਰਿਵਾਰ ਵਾਲੇ ਧੀ ਦੀ ਲਾਸ਼ ਪਹੁੰਚਣ ਦੀ ਉਡੀਕ ਕਰਦੇ ਰਹੇ, ਪਰ...

ਮਨਦੀਪ ਕੌਰ ਦੇ ਪਰਿਵਾਰ ਵਾਲੇ ਧੀ ਦੀ ਲਾਸ਼ ਪਹੁੰਚਣ ਦੀ ਉਡੀਕ ਕਰਦੇ ਰਹੇ ਪਰ ਪਤੀ ਨੇ ਚੁੱਪ-ਚੁਪੀਤੇ ਅੰਤਿਮ ਸੰਸਕਾਰ ਕਰ ਦਿੱਤਾ ਨਿਊਯਾਰਕ, 13 ਅਗਸਤ (ਰਾਜ ਗੋਗਨਾ )- ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਵਲੋਂ ਰਿਚਮੰਡ ਹਿੱਲ ...