ਡਨਕਿਨ ਡੋਨਟ ਦੇ ਨਵੇ ਟਿਕਾਣੇ ਨੂੰ ਖੋਲਣ ਤੋ ਪਹਿਲਾ ਕਿੱਕ ਆਫ ਪਾਰਟੀ ਦਾ...

ਬਾਲ਼ਟੀਮੋਰ/ ਮੈਰੀਲੈਡ -( ਗਿੱਲ ) ਸਿੱਖ ਭਾਈਚਾਰੇ ਨੂੰ ਇਕੱਠਿਆਂ ਰੱਖ ਕੇ ਵਿਚਰਨ ਦਾ ਹੁਨਰ ਬਾਈ ਕੇ ਕੇ ਸਿਧੂ ਤੋ ਵਿੱਚ ਅਹਿਮ ਹੈ। ਜੋ ਪੰਜਾਬੀ ਕਲੱਬ ਮੈਰੀਲੈਡ ਦਾ ਫਾਊਡਰ ਵੀ ਹੈ। ਜਿੱਥੇ ਉਹ ਡਨਕਨ ਕਿੰਗ...

ਜੀ-20 ਸੰਮੇਲਨ ਦੁਨੀਆ ਭਰ ਵਿੱਚ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਪੁਖ਼ਤਾ ਪਲੇਟਫਾਰਮ ਸਾਬਤ...

ਜੀ-20 ਦੇ ਐਜੂਕੇਸ਼ਨ ਵਰਕਿੰਗ ਗਰੁੱਪ ਦੇ ਉਦਘਾਟਨੀ ਸਮਾਰੋਹ ਵਿੱਚ ਕੀਤੀ ਸ਼ਿਰਕਤ ਸਿੱਖਿਆ ਖੇਤਰ ਦੀ ਤਰੱਕੀ ਲਈ ਸੂਬਾ ਸਰਕਾਰ ਵੱਲੋਂ ਚੁੱਕੇ ਮਿਸਾਲੀ ਕਦਮਾਂ ਬਾਰੇ ਦੱਸਿਆ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਸਰਕਾਰਾਂ ਨੂੰ ਜਾਣੂੰ ਕਰਵਾਉਣ ਦਾ ਵਧੀਆ ਜ਼ਰੀਆ ਬਣੇਗਾ...

ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਯੂਕੇ ਵੱਲੋਂ ਸਲਾਨਾ ਸਾਹਿਤਕ ਅਤੇ ਇਨਾਮ ਵੰਡ ਸਮਾਗਮ ਕਰਵਾਇਆ...

ਦੀਦਾਰ ਸਿੰਘ ਪ੍ਰਦੇਸੀ, ਚੰਨੀ ਸਿੰਘ ਓ ਬੀ ਈ, ਸ਼ਿਵਚਰਨ ਜੱਗੀ ਕੁੱਸਾ ਤੇ ਅਮਰ ਜਯੋਤੀ ਸਨਮਾਨਿਤ ਯੂਕੇ ਦੇ ਸਭ ਤੋਂ ਛੋਟੀ ਉਮਰ ਦੇ ਬਾਲ ਗਾਇਕ ਹਿੰਮਤ ਖੁਰਮੀ ਦਾ ਵਿਸ਼ੇਸ਼ ਸਨਮਾਨ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)...

ਖਾਲਸੇ ਦਾ ਨਵਾਂ ਸਾਲ ਗੁਰਦੁਆਰਾ ਸਿੱਖ ਐਸੋਸੇਸ਼ਨ ਬਾਲਟੀਮੋਰ ਵਿਖੇ ਸ਼ਰਧਾ ਤੇ ਧੂੰਮ ਧਾਮ ਨਾਲ...

ਮਿਠਿਆਈਆਂ ਤੇ ਲੰਗਰ ਦੀ ਅਤੁੱਟ ਸੇਵਾ ਸੰਗਤਾ ਵੱਲੋਂ ਖ਼ੂਬ ਕੀਤੀ। ਆਤਿਸ਼ਬਾਜੀ ਦੇ ਨਜ਼ਾਰੇ ਨਵੇ ਸਾਲ ਦੀ ਆਮਦ ਤੇ ਸ਼ਾਨੋ ਸ਼ੋਖਤ ਨਾਲ ਪੇਸ਼ ਕੀਤੇ ਸੰਗਤਾ ਦਾ ਭਾਰੀ ਇਕੱਠ ਚੇਤ ਮਹੀਨੇ ਦੀ ਆਮਦ ਨੂੰ ਚਾਰ ਚੰਨ ਲਗਾ ਗਿਆ। ਕੀਰਤਨ...

ਅੰਮ੍ਰਿਤਸਰ ਦੂਜੀ ਜੀ-20 ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ

ਸਿੱਖਿਆ ਮੰਤਰਾਲਾ ਅੰਮ੍ਰਿਤਸਰ, ਪੰਜਾਬ ਵਿੱਚ ਦੂਜੇ ਐਜੂਕੇਸ਼ਨ ਵਰਕਿੰਗ ਗਰੁੱਪ (EdWG) ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। 28 ਜੀ-20 ਮੈਂਬਰ ਦੇਸ਼, ਮਹਿਮਾਨ ਦੇਸ਼ ਅਤੇ ਸੱਦੇ ਗਏ ਸੰਗਠਨ (OECD, UNESCO ਅਤੇ UNICEF) ਸੈਮੀਨਾਰ/ਪ੍ਰਦਰਸ਼ਨੀ...

ਸਿੱਖ ਏਡ ਸਕਾਟਲੈਂਡ ਵੱਲੋਂ ਸਿਕਲੀਗਰ ਵਣਜਾਰੇ ਸਿੱਖਾਂ ਦੀ ਮਦਦ ਲਈ ਵਿਸ਼ਾਲ ਫੰਡ ਰੇਜਿੰਗ ਸਮਾਗਮ

-ਸਕਾਟਲੈਂਡ ਵਿੱਚ ਹੋਏ ਸਮਾਗਮ ਨੇ ਰਚਿਆ ਨਵਾਂ ਇਤਿਹਾਸ -1000 ਬੱਚੇ ਦੀ ਸਮਰੱਥਾ ਵਾਲੇ ਸਕੂਲ ਦੇ ਨਿਰਮਾਣ ਲਈ ਭਾਈਚਾਰੇ ਨੇ ਕੀਤੀ ਦਿਲ ਖੋਲ੍ਹ ਕੇ ਮਦਦ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਕਹਿੰਦੇ ਹਨ ਕਿਸੇ ਨੂੰ ਪੈਸਾ ਦਾਨ ਦੇਣ...

ਅਮਰੀਕਾ ਨਿਵਾਸੀ ਭਾਈ ਸ਼ਵਿੰਦਰ ਸਿੰਘ ਜੀ ਦੀ ਪੁੱਤਰੀ ਗਨੀਵ ਕੌਰ ਦੀ ਅੰਗਰੇਜ਼ੀ ਕਵਿਤਾ ‘ਰੂਟਸ’...

ਮੈਰੀਲੈਂਡ (ਡਾ. ਸੁਰਿੰਦਰ ਸਿੰਘ ਗਿੱਲ) ਹੋਣਹਾਰ ਬੱਚੇ ਆਪਣੀ ਪੜ੍ਹਾਈ ਦੇ ਨਾਲ ਨਾਲ ਮੁੱਢ ਤੋਂ ਹੀ ਹੋਰ ਕਈ ਸਹਿਕ੍ਰਿਆਵਾ ਵਿੱਚ ਵੀ ਸਰਗਰਮੀ ਅਤੇ ਗਰਮਜ਼ੋਸ਼ੀ ਨਾਲ ਭਾਗ ਲੈਂਦੇ ਹਨ ਅਤੇ ਉਨ੍ਹਾਂ ਵਿੱਚ ਕੁਝ ਵਧੇਰੇ ਕਰ ਗੁਜਰਨ...

ਸਿੱਖਸ ਆਫ਼ ਅਮੈਰਿਕਾ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀਆਂ ਸੰਗਤਾਂ ਲਈ ਲਗਾਇਆ...

ਤਿੰਨ ਦਿਨ ਚੱਲੇ ਡਾਕਟਰੀ ਕੈਂਪ ਦਾ ਹਜ਼ਾਰਾਂ ਮਰੀਜ਼ਾਂ ਨੇ ਲਾਭ ਲਿਆ_ਜਸਦੀਪ ਸਿੰਘ ਜੱਸੀ ਵਾਸ਼ਿੰਗਟਨ ਡੀ.ਸੀ. 10 ਮਾਰਚ (ਰਾਜ ਗੋਗਨਾ)-ਸਿੱਖਸ ਆਫ਼ ਅਮੈਰਿਕਾ ਵਲੋਂ ਹੋਲਾ ਮਹੱਲਾ ਸਮਾਗਮਾਂ ’ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 6,7,8 ਮਾਰਚ 2023 ਨੂੰ ਫ੍ਰੀ...

ਭਗਵੰਤ ਮਾਨ ਨੇ ਰਾਸ਼ਟਰਪਤੀ ਦਾ ਅੰਮ੍ਰਿਤਸਰ ਪੁੱਜਣ ਉਤੇ ਕੀਤਾ ਸਵਾਗਤ

ਰਾਸ਼ਟਰਪਤੀ ਨੂੰ ਪਵਿੱਤਰ ਨਗਰੀ ਦੀ ਸ਼ਾਨਾਮੱਤੀ ਸੱਭਿਆਚਾਰਕ, ਸਮਾਜਿਕ ਤੇ ਧਾਰਮਿਕ ਵਿਰਾਸਤ ਬਾਰੇ ਕਰਵਾਇਆ ਜਾਣੂੰ ਮੁੱਖ ਮੰਤਰੀ ਨੇ ਰਾਸ਼ਟਰਪਤੀ ਨਾਲ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ਼, ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕਿ ਤੀਰਥ ਵਿਖੇ ਕੀਤੇ ਦਰਸ਼ਨ ਅੰਮ੍ਰਿਤਸਰ, 9 ਮਾਰਚ ਪੰਜਾਬ...

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਵਾਲਾ ਵਿਅਕਤੀ ਕੀਤਾ ਕਾਬੂ

ਅੱਜ ਪ੍ਰੈਸ ਨੁੰ ਜਾਣਕਾਰੀ ਦਿੰਦਿਆ ਡਾ.ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਮਿਤੀ 04-03-2023 ਨੂੰ ਬਲਕੌਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੂਸਾ, ਜੋ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਪਿਤਾ...