ਨਿਊਯਾਰਕ ਦੇ  ਰਿਚਮੰਡ ਹਿੱਲ ਇਲਾਕੇ ਦੇ ਵਿੱਚ ਬੀਤੀ 16 ਅਗਸਤ ਨੂੰ ਤੁਲਸੀ ਮੰਦਰ ਅਤੇ ਬਾਹਰ ਲੱਗੇ ਗਾਂਧੀ...

ਨਿਊਯਾਰਕ, 22 ਸਤੰਬਰ (ਰਾਜ ਗੋਗਨਾ ) —ਨਿਊਯਾਰਕ ਦੇ ਕੁਈਨਜ਼ ਡਿਸਟ੍ਰਿਕਟ ਅਟਾਰਨੀ ਮੇਲਿੰਡਾ ਕਾਟਜ਼ ਨੇ ਘੋਸ਼ਣਾ ਕੀਤੀ ਕਿ ਡਗਲਸਟਨ ਦੇ ਰਹਿਣ ਵਾਲੇ ਇਕ ਪੰਜਾਬੀ ਮੂਲ ਦੇ ਇਕ 27 ਸਾਲਾ ਦੇ ਨੋਜਵਾਨ ਸੁਖਪਾਲ ਸਿੰਘ ਨੂੰ ਗ੍ਰਿਫਤਾਰ...

ਵਿਨੈ ਸ਼ੁਕਲਾ ਦੀ ਡਾਕੂਮੈਂਟਰੀ ‘ਵ੍ਹਾਈਲ ਵੀ ਵਾਚਡ’ ਨੇ ਟੋਰਾਂਟੋ (ਕੈਨੇਡਾ) ਫਿਲਮ ਫੈਸਟੀਵਲ ਵਿੱਚ ਅਵਾਰਡ...

ਟੋਰਾਟੋ,  ਸਾਂਝੀ ਸੋਚ ਬਿਊਰੋ -ਫ਼ਿਲਮ ਨਿਰਮਾਤਾ ਵਿਨੈ ਸ਼ੁਕਲਾ ਦੀ ਡਾਕੂਮੈਂਟਰੀ “ਵ੍ਹਾਈਲ ਵੀ ਵਾਚਡ”, ਜਿਸ ਵਿੱਚ ਪ੍ਰਸਿੱਧ ਨਿਊਜ਼ ਐਂਕਰ ਰਵੀਸ਼ ਕੁਮਾਰ ਸ਼ਾਮਲ ਹਨ, ਨੇ 2022 ਦੀ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (TIFF) ਵਿੱਚ ਇੱਕ ਪੁਰਸਕਾਰ ਜਿੱਤਿਆ ਹੈ। ਇਹ ਫ਼ਿਲਮ,...

ਮੈਰੀਲੈਡ ਦੇ ਰਿਪਬਲਿਕਨ ਨੇਤਾ ਡੈਮੋਕਰੇਟਕ ਗਵਰਨਰੀ ਉਮੀਦਵਾਰ ਦੇ ਖੇਮੇ ਵਿੱਚ ਫੰਡ ਜੁਟਾਉਣ ਤੁਰੇ।

ਮੈਰੀਲੈਡ -ਜਸਦੀਪ ਸਿੰਘ ਜੱਸੀ ਤੇ ਸਾਜਿਦ ਤਰਾਰ ਉੱਘੇ ਰਿਪਬਲਿਕਨ ਟਰੰਪ ਦੇ ਨਜ਼ਦੀਕੀ ਵੈਸ ਮੌਰ ਗਵਰਨਰ ਤੇ ਅਰੁਨਾ ਮਿਲਰ ਲੈਫ਼ਟੀਨੈਂਟ ਗਵਰਨਰ ਡੈਮੋਕਰੇਟਕ ਉਮੀਦਵਾਰਾਂ ਦੇ ਖੇਮੇ ਵਿੱਚ ਫੰਡ ਜੁਟਾਉਣ ਲੱਗੇ। ਇਹ ਦੋਵੇਂ ਨੇਤਾ ਨਿੱਤ ਇਕ ਪਾਰਟੀ...

ਇਟਲੀ ਵਿੱਚ ਪਿਛਲੇਂ 10 ਸਾਲਾਂ ਦੌਰਾਨ ਜਲਵਾਯੂ ਸੰਕਟ ਦੇ ਮੱਦੇਨਜ਼ਰ ਘਟਨਾਵਾਂ ਵਿੱਚ ਹੋਇਆ 5...

 *ਯੂਰਪ ਭਰ ਵਿੱਚ 2003 ਤੋਂ 2022 ਤੱਕ ਜਲਵਾਯੂ ਦੇ ਬਦਲਾਵ ਕਾਰਨ ਗਈ 70,000 ਲੋਕਾਂ ਦੀ ਜਾਨ* ਮਿਲਾਨ (ਦਲਜੀਤ ਮੱਕੜ) -ਕੋਈ ਸਮਾਂ ਸੀ ਕਿ ਏਸ਼ੀਅਨ ਲੋਕ ਯੂਰਪੀਅਨ ਦੇਸ਼ਾਂ ਨੂੰ ਠੰਡੇ ਮੁਲਕ ਮੰਨਦਿਆਂ ਗਰਮੀਂ ਤੋਂ ਬਚਣ ਲਈ...

ਗਲਾਸਗੋ: ਬ੍ਰਿਸਟਲ ਬਾਰ ਨੂੰ ਆਰਜੀ ਤੌਰ ‘ਤੇ ਦਿੱਤਾ ਗਿਆ ਮਹਾਰਾਣੀ ਐਲਿਜ਼ਾਬੈਥ ਆਰਮਜ਼ ਦਾ ਨਾਮ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਗਲਾਸਗੋ ਦੇ ਈਸਟ ਐਂਡ ਵਿੱਚ ਸਥਿਤ ਪ੍ਰਸਿੱਧ ਬ੍ਰਿਸਟਲ ਬਾਰ ਨੂੰ ਯੂਨੀਅਨ ਝੰਡੇ ਨਾਲ ਸ਼ਿੰਗਾਰਿਆ ਗਿਆ ਹੈ ਅਤੇ ਇਸਨੂੰ ਅਸਥਾਈ ਤੌਰ 'ਤੇ "ਕੁਈਨ ਐਲਿਜ਼ਾਬੈਥ ਆਰਮਜ਼" ਦਾ ਨਾਮ ਵੀ ਦਿੱਤਾ ਗਿਆ ਹੈ।...

ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਗੁਰਗੱਦੀ ਦਿਵਸ ਅਤੇ...

ਮਿਲਾਨ (ਦਲਜੀਤ ਮੱਕੜ) -ਇਟਲੀ ਦੇ ਸ਼ਹਿਰ ਬਰੇਸ਼ੀਆ ਜਿਲੇ ਵਿੱਚ ਸਥਿਤ  ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ  ਬੋਰਗੋ ਸੰਨ ਯਾਕਮੋ ਵਿਖੇ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਗੁਰਗੱਦੀ ਦਿਵਸ ਅਤੇ...

ਯੂਕੇ: ਗਾਇਕਾ ਤੇ ਅਦਾਕਾਰਾ ਰਾਜ ਕੌਰ ਦਾ ਵਿਸ਼ੇਸ਼ ਸਨਮਾਨ

ਬਰਮਿੰਘਮ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਪੰਜਾਬੀ ਸੰਗੀਤ ਜਗਤ ਦੀ ਝੋਲੀ 'ਤਲਵਾਰ ਖਾਲਸੇ ਦੀ', 'ਜਾਗ ਜਾ ਪੰਜਾਬੀਆ', 'ਮਕਸਦ', 'ਮੈਂ ਤਾਂ ਨੱਚਣਾ' ਵਰਗੇ ਮਕਬੂਲ ਗੀਤ ਪਾਉਣ ਵਾਲੀ ਗਾਇਕਾ ਤੇ ਅਦਾਕਾਰਾ ਰਾਜ ਕੌਰ ਦਾ ਵਿਸ਼ੇਸ਼ ਸਨਮਾਨ ਦਵਿੰਦਰ...

ਮਹਾਰਾਣੀ ਐਲਿਜ਼ਾਬੈਥ ਨਮਿਤ ਸਹਿਜ ਪਾਠ ਸਾਹਿਬ ਪ੍ਰਾਰੰਭ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਪਾਏ ਜਾਣਗੇ...

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਦੋਇਮ ਦੀ ਮੌਤ ਹੋਣ 'ਤੇ ਵੱਖ ਵੱਖ ਭਾਈਚਾਰਿਆਂ, ਸੰਸਥਾਵਾਂ ਵੱਲੋਂ ਸੋਗ ਮਨਾਇਆ ਜਾ ਰਿਹਾ ਹੈ। ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਸਦੇ ਸਿੱਖ ਭਾਈਚਾਰੇ ਵੱਲੋਂ ਵੀ ਇਸ ਸੋਗਮਈ...

ਯੂਕੇ: ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ ਵਾਲੇ ਨੋਟਾਂ ਅਤੇ ਸਿੱਕਿਆਂ ਨੂੰ ਬਦਲਣ ਦੀ ਯੋਜਨਾ 

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) -ਮਹਾਰਾਣੀ ਐਲਿਜ਼ਾਬੈਥ ਦੀ ਮੌਤ ਨੇ ਜਿੱਥੇ ਰਾਸ਼ਟਰ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ ਉੱਥੇ ਹੀ ਯੂਨਾਈਟਿਡ ਕਿੰਗਡਮ ਵਿੱਚ ਤਬਦੀਲੀਆਂ ਦਾ ਇੱਕ ਦੌਰ ਵੀ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਵਿੱਚੋਂ...

ਸਿੱਖ ਫਾਊਡੇਸ਼ਨ ਵਰਜੀਨੀਆ ਗੁਰੂ ਘਰ ਦੇ ਪ੍ਰਬੰਧਕਾ ਵੱਲੋਂ ਸਲਾਨਾ ਪਿਕਨਿਕ ਮਨਾਈ।

ਵਰਜੀਨੀਆ ( ਮਾਣਕੂ/ਗਿੱਲ ) -ਹਰ ਸਾਲ ਦੀ ਤਰਾਂ ਸਲਾਨਾ ਪਿਕਨਿਕ ਦਾ ਅਯੋਜਿਨ ਸਿੱਖ ਫਾਊਡੇਸ਼ਨ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਇਹ ਪਿਕਨਿਕ ਬਰਕ ਲੇਕ ਪਾਰਕ ਵਿੱਚ ਮਨਾਈ ਗਈ ਹੈ। ਜਿਸ ਨੂੰ SFV...