ਬੱਸ ਵਿੱਚ ਕੁੜੀ ਨਾਲ ਕਥਿੱਤ ਜਿਣਸੀ ਛੇੜਛਾੜ ਕਰਨ ਦੇ ਦੋਸ਼ ਹੇਠ 68 ਸਾਲਾਂ ਬਜੁਰਗ ਵਿਸ਼ਨੂੰ ਰੋਚੇ...

ਨਿਊਯਾਰਕ/ ਉਨਟਾਰੀੳ, 10 ਸਤੰਬਰ (ਰਾਜ ਗੋਗਨਾ/ ਕੁਲਤਰਨ ਪਧਿਆਣਾ) —ਬੀਤੇਂ ਦਿਨੀ ਪੀਲ ਪੁਲਿਸ ਦੀ 12 ਡਵੀਜ਼ਨ  ਦੇ ਕ੍ਰਿਮਿਨਲ ਇਨਵੈਸਟੀਗੇਸ਼ਨ ਬਿਊਰੋ ਵੱਲੋ ਮਿਸੀਸਾਗਾ ਕੈਨੇਡਾ ਚ’ ਰਹਿੰਦੇ ਇਕ ਭਾਰਤੀ ਮੂਲ ਦੇ 68 ਸਾਲਾਂ ਬਜੁਰਗ ਵਿਸ਼ਨੂੰ ਰੋਚੇ ਨੂੰ...

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਟਲੀ ਚੋ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ

ਮਿਲਾਨ ਇਟਲੀ 9 ਸਤੰਬਰ (ਸਾਬੀ ਚੀਨੀਆ) —ਭਾਰਤ ਦੇ ਪੈਟਰੋਲੀਅਮ ,ਕੁਦਰਤੀ ਗੈਸਾਂ ਤੇ ਸ਼ਹਿਰੀ ਮੰਤਰੀ ਹਰਦੀਪ ਸਿੰਘ ਪੁਰੀ ਮਿਲਾਨ ਵਿਚ ਹੋਏ ਇਕ ਬਹੁਦੇਸ਼ੀ ਸੰਮੇਲਨ ਵਿਚ ਹਿੱਸਾ ਲੈਣ ਲਈ ਇਟਲੀ ਆਏ ਹੋਏ ਹਨ ਜਿੱਥੇ ਉਨਾਂ ਵੱਲੋ...

ਬਲਜੀਤ ਸਿੰਘ ਲਾਲੀਆ ਬਣੇ ਇਟਲੀ ਦੀ ਨੈਸ਼ਨਲ ਕ੍ਰਿਕਟ ਟੀਮ ਦਾ ਕਪਤਾਨ

ਮਿਲਾਨ ( ਇਟਲੀ) (ਦਲਜੀਤ ਮੱਕੜ) -ਫੈਡਰੇਸ਼ਨ ਕ੍ਰਿਕਟ ਇਤਾਲੀਆ  ਨੇ ਬਲਜੀਤ ਸਿੰਘ ਨੂੰ ਯੂਰਪੀਅਨ ਕ੍ਰਿਕਟ  ਚੈਂਪੀਅਨਸ਼ਿਪ ਲਈ  ਇਟਲੀ ਦੀ ਕ੍ਰਿਕਟ ਟੀਮ ਦਾ ਕੈਪਟਨ ਚੁਣਿਆ ਗਿਆ। ਜੋ ਅਗਲੇ ਮਹੀਨੇ ਯੂਰਪੀਅਨ ਦੇਸ਼  ਸਪੇਨ ਵਿਚ  ਹੋਣ ਜਾ ਰਹੀ...

ੳਨਟਾਰੀੳ ਪ੍ਰੋਵਿੰਸ਼ੀਅਲ ਪੁਲਿਸ ਨੇ ਕੈਲੇਡਨ ਤੋ ਫ਼ਰਨੀਚਰ ਨਾਲ ਲੱਦਿਆ ਵਪਾਰਕ ਵਾਹਨ ਚੋਰੀ ਕਰਨ...

ਨਿਊਯਾਰਕ/ ੳਨਟਾਰੀੳ, 9 ਸਤੰਬਰ (ਰਾਜ ਗੋਗਨਾ ) —ਪ੍ਰੋਵਿੰਸ਼ੀਅਲ ਪੁਲਿਸ ਦੇ ਕੈਲੇਡਨ ਡਿਟੈਚਮੈਂਟ ਦੇ ਅਧਿਕਾਰੀਆਂ ਨੇ ਇੱਕ ਫ਼ਰਨੀਚਰ ਨਾਲ ਲੱਦਿਆ ਚੋਰੀ ਕੀਤਾ ਹੋਇਆ ਵਪਾਰਕ ਟਰੱਕ  ਬਰਾਮਦ ਕੀਤਾ ਹੈ ਅਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਿਆ...

ਨਿਊਯਾਰਕ ਰਾਜ ਨੇ ਰੇਲਗੱਡੀਆਂ, ਆਵਾਜਾਈ ‘ਤੇ ਮਾਸਕ ਦੇ ਹੁਕਮਾਂ ਨੂੰ ਖਤਮ ਕੀਤਾ

ਨਿਊਯਾਰਕ, 8 ਸਤੰਬਰ (ਰਾਜ ਗੋਗਨਾ )—ਨਿਊਯਾਰਕ ਰਾਜ ਨੇ ਅੱਜ ਬੁੱਧਵਾਰ ਨੂੰ ਰੇਲਗੱਡੀਆਂ, ਬੱਸਾਂ ਅਤੇ ਜਨਤਕ ਆਵਾਜਾਈ ਦੇ ਹੋਰ ਤਰੀਕਿਆਂ 'ਤੇ ਮਾਸਕ ਦੀ ਲੋੜ ਵਾਲੇ 28 ਮਹੀਨਿਆਂ ਦੇ ਕੋਵਿਡ —19 ਦੇ ਫਤਵੇ ਨੂੰ ਖਤਮ ਕਰ ਦਿੱਤਾ ਹੈ।ਜਿੰਨਾਂ...

ਕੈਨੇਡਾ ਵਿੱਚ ਛੁਰਾ ਮਾਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸ਼ੱਕੀ ਦੀ ਆਤਮ-ਹੱਤਿਆ ਨਾਲ...

ਸਸਕੈਚਵਨ, 8 ਸਤੰਬਰ (ਰਾਜ ਗੋਗਨਾ )—ਬੀਤੇਂ ਦਿਨੀ ਮਾਈਲਸ ਸੈਂਡਰਸਨ ਨੂੰ ਕੈਨੇਡਾ ਦੇ ਸਸਕੈਚਵਨ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਸੀ।ਇਹ ਮਾਮਲਾ ਕੈਨੇਡਾ ਵਿੱਚ ਇੱਕ ਸਮੂਹਿਕ ਚਾਕੂ ਮਾਰਨ ਦੇ ਮਾਮਲੇ ਵਿੱਚ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ। ਜਿਸ ਵਿੱਚ 10...

ਪੰਜਾਬੀ ਕਲੱਬ ਵੱਲੋਂ ਕੁਲਵਿੰਦਰ ਬਿੱਲੇ ਦੀ ਨਾਈਟ ਤੇ ਖ਼ੂਬ ਫੰਡ ਜੁਟਾਏ।

ਮੈਰੀਲੈਡ -( ਗਿੱਲ ) ਪੰਜਾਬੀ ਕਲੱਬ ਮੈਰੀਲੈਡ ਦੇ ਫਾਊਡਰ ਕੇ ਕੇ ਸਿਧੂ ਨੇ ਇਕ ਅਹਿਮ ਮੀਟਿੰਗ ਦਾ ਅਯੋਜਿਨ ਪ੍ਰਿੰਸ ਕਬਾਬ ਰੈਸਟੋਰੈਟ ਵਿੱਚ ਕੀਤੀ। ਜਿਸ ਵਿੱਚ ਸਿੱਖਸ ਆਫ ਯੂ ਐਸ ਏ,ਤੋ ਦਲਜੀਤ ਸਿੰਘ ਪ੍ਰਧਾਨ,ਗੁਰਪ੍ਰੀਤ ਸੰਨੀ,ਪਾਰਟੀ...

ਸਕਾਟਲੈਂਡ: ਬੱਚਿਆਂ ਨੂੰ ਮਿਲਦਾ ਭੱਤਾ 25 ਪੌਂਡ ਹਫ਼ਤਾ ਤੱਕ ਵਧੇਗਾ, ਫਸਟ ਮਨਿਸਟਰ ਵੱਲੋਂ ਪੁਸ਼ਟੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕੌਟਿਸ਼ ਚਾਈਲਡ ਪੇਮੈਂਟ ਨੂੰ ਹਫ਼ਤੇ ਵਿੱਚ £25 ਤੱਕ ਵਧਾਉਣ ਦੀ ਪੁਸ਼ਟੀ ਕੀਤੀ ਹੈ। ਫਸਟ ਮਨਿਸਟਰ ਨੇ ਪੁਸ਼ਟੀ ਕੀਤੀ ਹੈ ਕਿ ਸਕੌਟਿਸ਼ ਚਾਈਲਡ ਪੇਮੈਂਟ...

ਸਕਾਟਲੈਂਡ: ਖੁਦਕੁਸ਼ੀ ਕਾਰਨ ਹੋਈਆਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀਆਂ ਮੌਤਾਂ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਕਿਸੇ ਵੀ ਸਮਾਜ ਦੀ ਖੁਸ਼ਹਾਲੀ ਇਸ ਗੱਲ ਤੋਂ ਵੀ ਦੇਖੀ ਜਾ ਸਕਦੀ ਹੈ ਕਿ ਉਸ ਸਮਾਜ ਵਿੱਚ ਹੋਈਆਂ ਮੌਤਾਂ ਦੀ ਅਸਲ ਵਜ੍ਹਾ ਕੀ ਸੀ? ਇਸ ਸੰਬੰਧੀ ਨਸ਼ਰ ਹੋਣ ਵਾਲੇ ਅੰਕੜੇ...

ਵੁਲਵਰਹੈਂਪਟਨ ਵਿਖੇ ਨਾਟਕ ਧਨੁ ਲੇਖਾਰੀ ਨਾਨਕਾ ਨੇ ਬੰਨ੍ਹਿਆ ਸਮਾਂ

ਗਲਾਸਗੋ/ ਵੁਲਵਰਹੈਂਪਟਨ (ਮਨਦੀਪ ਖੁਰਮੀ ਹਿੰਮਤਪੁਰਾ) -ਨਾਟਕਕਾਰ ਡਾ. ਸਾਹਿਬ ਸਿੰਘ ਦੇ ਬਹੁ-ਚਰਚਿਤ ਨਾਟਕ ‘ਧਨੁ ਲੇਖਾਰੀ ਨਾਨਕਾ' ਦੀਆਂ ਯੂਕੇ ਵਿੱਚ ਪੇਸ਼ਕਾਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।  ਇਸੇ ਲੜੀ ਤਹਿਤ ਹੀ ਭਾਰਤ ਪਾਕਿਸਤਾਨ ਦੀ ਵੰਡ, ਆਜ਼ਾਦੀ ਦੀ...