ਸਕਾਟਲੈਂਡ ਵਿੱਚ ਖੁੱਲਿ੍ਹਆ ਅਪਾਹਿਜ ਲੋਕਾਂ ਲਈ ਪਹਿਲਾ ਜਿਮ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਵਿੱਚ ਇੱਕ ਨਿੱਜੀ ਟ੍ਰੇਨਰ ਦੁਆਰਾ ਅਜਿਹਾ ਪਹਿਲਾ ਜਿਮ ਖੋਲਿ੍ਹਆ ਗਿਆ ਹੈ ਜੋ ਅਪਾਹਜਤਾ ਜਾਂ ਲੰਮੇ ਸਮੇਂ ਦੇ ਸਰੀਰਕ ਰੋਗਾਂ ਵਾਲੇ ਲੋਕਾਂ ਨੂੰ ਸਮਰਪਿਤ ਹੈ। ਸਟ੍ਰੈਟਨ, ਮਿਡਲੋਥੀਅਨ ਵਿੱਚ ਡੀ ਆਰ...

ਸਕਾਟਲੈਂਡ: ਨਰਸਰੀ ‘ਚ 10 ਮਹੀਨਿਆਂ ਦੇ ਬੱਚੇ ਦੀ ਮੌਤ, ਨਰਸਰੀ ਨੂੰ 8 ਲੱਖ ਪੌਂਡ...

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਦੇ ਸ਼ਹਿਰ ਐਡਿਨਬਰਾ ਦੀ ਇੱਕ ਨਰਸਰੀ ਵਿੱਚ ਸਟਾਫ ਦੀ ਲਾਪਰਵਾਹੀ ਕਾਰਨ 10 ਮਹੀਨਿਆਂ ਦੇ ਬੱਚੇ ਦੇ ਗਲ ਵਿੱਚ ਅੰਬ ਦਾ ਇੱਕ ਟੁਕੜਾ ਫਸਣ ਨਾਲ ਸਾਹ ਨਾ ਆਉਣ ਕਰਕੇ ਮੌਤ...

ਯੂ ਕੇ: ਮਜੀਠੀਆ ਦੇ ਸਮਰਥਕਾਂ ਨੇ ਵਿਸ਼ਾਲ ਇਕੱਠ ਦੌਰਾਨ ਲੱਡੂ ਵੰਡ ਕੇ ਜਮਾਨਤ ਦੀ...

ਗਲਾਸਗੋ/ਲੈਸਟਰ (ਮਨਦੀਪ ਖੁਰਮੀ ਹਿੰਮਤਪੁਰਾ) -ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਹਾਈਕੋਰਟ ਵਲੋਂ ਜ਼ਮਾਨਤ ਮਿਲਣ ਤੋਂ ਬਾਅਦ ਜਿੱਥੇ ਪੰਜਾਬ ਵਿੱਚ ਅਕਾਲੀ ਆਗੂਆਂ ਅਤੇ ਵਰਕਰਾਂ...

ਸਕਾਟਲੈਂਡ: ਬਰਫਬਾਰੀ ਨੇ ਤਾਣੀ ਚਿੱਟੀ ਚਾਦਰ, ਪ੍ਰੇਸ਼ਾਨੀ ਤੇ ਆਨੰਦ ਨਾਲੋ-ਨਾਲ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਵਿੱਚ ਹੋਈ ਬਰਫਬਾਰੀ ਜਿੱਥੇ ਤਸਵੀਰਾਂ ਵਿੱਚ ਵੇਖਣ ਵਾਲਿਆਂ ਨੂੰ ਆਕਰਸ਼ਿਤ ਕਰਦੀ ਹੈ, ਉੱਥੇ ਵਸਨੀਕਾਂ ਲਈ ਸਮੱਸਿਆਵਾਂ ਵੀ ਲੈ ਕੇ ਆਉਂਦੀ ਹੈ। ਬੀਤੀ ਰਾਤ ਮੀਂਹ ਦੀਆਂ ਫੁਹਾਰਾਂ ਦੇ ਨਾਲ ਬਰਫੀਲੇ...

ਸਕਾਟਲੈਂਡ: ਅਜੋਕੇ ਦੋ ਹਫਤੇ ਐੱਨ ਐੱਚ ਐੱਸ ਲਈ ਪਿਛਲੇ 73 ਸਾਲਾਂ ਨਾਲੋਂ ਵਧੇਰੇ ਮੁਸ਼ਕਿਲ...

ਸਕਾਟਲੈਂਡ ਵਿੱਚ ਸ਼ੁਰੂਆਤ ਤੋਂ ਹੁਣ ਤੱਕ ਕੋਵਿਡ ਪਾਜੇਟਿਵ ਕੇਸਾਂ ਦਾ ਅੰਕੜਾ ਇੱਕ ਮਿਲੀਅਨ ਤੋਂ ਪਾਰ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਵਿੱਚ ਕੋਵਿਡ ਕੇਸਾਂ ਦੇ ਵਾਧੇ ਸਬੰਧੀ ਹੁਣ ਤੱਕ ਦੇ ਸਭ ਤੋਂ ਬੁਰੇ ਹਾਲਾਤ ਵੇਖਣ ਨੂੰ...

ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਹੁਣ ਭਾਰਤੀਆਂ ਨੂੰ ਮਿਲੇਗਾ ਆਸਾਨੀ ਨਾਲ ਤੇ ਸਸਤਾ UK...

ਬ੍ਰਿਟੇਨ (UK) ਭਾਰਤੀਆਂ ਲਈ ਵੀਜ਼ਾ (Visa) ਨਿਯਮਾਂ ਵਿਚ ਢਿੱਲ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਹ ਕਦਮ ਭਾਰਤ ਨਾਲ ਮੁਕਤ ਵਪਾਰ ਸਮਝੌਤਾ (FTA) ਕਰਨ ਦੀ ਯੋਜਨਾ ਤਹਿਤ ਚੁੱਕਿਆ ਜਾਵੇਗਾ। ਇਹ ਭਾਰਤੀ ਸੈਲਾਨੀਆਂ, ਵਿਦਿਆਰਥੀਆਂ ਤੇ...

ਇੰਡੋ-ਕੈਨੇਡੀਅਨ ਮੀਡੀਆ ਕਲੱਬ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਸਰਬੱਤ ਦੇ ਭਲੇ ਲਈ ਅਰਦਾਸ ਨਾਲ...

ਮਾਲਟਨ, ਮਿਸੀਸਾਗਾ, (ਰਾਜ ਗੋਗਨਾ) -ਇੰਡੋ-ਕੈਨੇਡੀਅਨ ਮੀਡੀਆ ਕਲੱਬ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਸਰਬੱਤ ਦੇ ਭਲੇ ਲਈ ਅਰਦਾਸ ਨਾਲ ਕੀਤੀ ਗਈ ਹੈ। ਕਲੱਬ ਵੱਲੋਂ ਮਾਲਟਨ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਅਖੰਡ ਪਾਠ...

ਬੰਦੇ ਨੇ ਬਿੱਛੂਆਂ ਦੇ ਜ਼ਹਿਰ ਨੂੰ ਹੀ ਬਣਾ ਲਿਆ ਕਿੱਤਾ, ਸਿਰਫ ਇੱਕ ਗ੍ਰਾਮ ਜ਼ਹਿਰ...

ਕਾਹਿਰਾ (ਮਿਸਰ): ਪੱਛਮੀ ਰੇਗਿਸਤਾਨ ਦੀ ਇੱਕ ਲੈਬ. ’ਚ ਅਹਿਮਦ ਅਬੂ ਅਲ ਸਊਦ ਨੂੰ ਹਜ਼ਾਰਾਂ ਜਿਊਂਦੇ ਬਿੱਛੂਆਂ ’ਚੋਂ ਇੱਕ ਬੂੰਦ ਜ਼ਹਿਰ ਕੱਢਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਦੋ ਦਹਾਕਿਆਂ ਤੱਕ ਤੇਲ ਖੇਤਰ ਵਿੱਚ ਕੰਮ...

ਯੂ ਕੇ: ਕੋਵਿਡ ਇਕਾਂਤਵਾਸ ਦੀ ਮਿਆਦ 10 ਦਿਨਾਂ ਤੋਂ ਘਟਾ ਕੇ 7 ਦਿਨ ਹੋਵੇਗੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਇੰਗਲੈਂਡ ਵਿੱਚ ਕੋਵਿਡ-19 ਲਈ ਪਾਜੇਟਿਵ ਟੈਸਟ ਕਰਨ ਵਾਲੇ ਲੋਕਾਂ ਲਈ ਸਵੈ- ਇਕਾਂਤਵਾਸ ਹੋਣ ਦੀ ਮਿਆਦ 10 ਦਿਨਾਂ ਤੋਂ ਘਟਾ ਕੇ 7 ਕਰ ਦਿੱਤੀ ਜਾਵੇਗੀ। ਜੋ ਲੋਕ ਆਪਣੀ ਕੁਆਰੰਟੀਨ ਦੀ ਸ਼ੁਰੂਆਤ...

ਸਕਾਟਲੈਂਡ ‘ਚ ਨਾਈਟ ਕਲੱਬ 27 ਦਸੰਬਰ ਤੋਂ ਤਿੰਨ ਹਫ਼ਤਿਆਂ ਲਈ ਰਹਿਣਗੇ ਬੰਦ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਵਿੱਚ ਸਰਕਾਰ ਦੁਆਰਾ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸੇ ਲੜੀ ਤਹਿਤ ਜਾਣਕਾਰੀ ਦਿੰਦਿਆਂ ਸਕਾਟਲੈਂਡ ਦੇ ਡਿਪਟੀ ਫਸਟ ਮਨਿਸਟਰ ਜੌਹਨ ਸਵਿੰਨੇ ਨੇ...