ਅੰਮ੍ਰਿਤਸਰ 10 ਅਕਤੂਬਰ 2025 ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਯੂਥ ਕਲੱਬ ਮਕਬੂਲਪੁਰਾ ਪ੍ਰੈਜੀਡੈਂਟ ਹਰਪਿੰਦਰ ਸਿੰਘ ਹੈਪੀ ਅਤੇ ਵੋਇਸ ਪ੍ਰੈਜੀਡੈਂਟ ਨਿਤਿਨਜੀਤ ਸਿੰਘ ਵੱਲੋਂ ਸਾਡੇ ਨਵੇਂ ਨਿਯੁਕਤ ਡਿਪਟੀ ਐਡਵੋਕੇਟ ਜਨਰਲ ਸ਼੍ਰੀ ਰਾਜੀਵ ਮੈਦਾਨ ਜੀ ਦਾ ਉੱਗਾ ਸਵਾਗਤ

0
14

ਅੰਮ੍ਰਿਤਸਰ 10 ਅਕਤੂਬਰ 2025 ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਯੂਥ ਕਲੱਬ ਮਕਬੂਲਪੁਰਾ ਪ੍ਰੈਜੀਡੈਂਟ ਹਰਪਿੰਦਰ ਸਿੰਘ ਹੈਪੀ ਅਤੇ ਵੋਇਸ ਪ੍ਰੈਜੀਡੈਂਟ ਨਿਤਿਨਜੀਤ ਸਿੰਘ ਵੱਲੋਂ ਸਾਡੇ ਨਵੇਂ ਨਿਯੁਕਤ ਡਿਪਟੀ ਐਡਵੋਕੇਟ ਜਨਰਲ ਸ਼੍ਰੀ ਰਾਜੀਵ ਮੈਦਾਨ ਜੀ ਦਾ ਉੱਗਾ ਸਵਾਗਤ ਕੀਤਾ ਗਿਆ ਤੇ ਉਨਾਂ ਨੂੰ ਸਾਡੇ ਕਲੱਬ ਦੇ ਮੈਂਬਰ ਮਨਦੀਪ ਸਿੰਘ ਸੰਤੋਖ ਸਿੰਘ ਬਾਲ ਕ੍ਰਿਸ਼ਨ ਸ਼ਰਮਾ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਰਜੀਵ ਮੈਦਾਨ ਜੀ ਵੱਲੋਂ ਨੌਜਵਾਨਾਂ ਨੂੰ ਸਮਾਜ ਸੇਵੀ ਕੰਮਾਂ ਬਾਰੇ ਖੇਡਾਂ ਪ੍ਰਤੀ ਨਸ਼ਿਆਂ ਪ੍ਰਤੀ ਜਾਗਰੂਕਤਾ ਸੰਵਿਧਾਨਿਕ ਅਧਿਕਾਰਾਂ ਬਾਰੇ ਅਤੇ ਏ ਗ੍ਰੇਡ ਅਤੇ ਬੀ ਗ੍ਰੇਡ ਨੌਕਰੀਆਂ ਵਿੱਚ ਆਪਣਾ ਕਰੀਅਰ ਬਣਾਉਣ ਲਈ ਤਿਆਰੀ ਕਰ ਰਹੇ ਨੌਜਵਾਨ ਨੌਜਵਾਨਾਂ ਨੂੰ ਜਾਗਰੂਕ ਹੋਣੇ ਆ ਇਹਨਾਂ ਚੋਂ ਨਹੀਂ ਹੋਣੇ ਦੂਜਿਆਂ ਚ ਹੋਣੇ ਕਰਨ ਲਈ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਨਾਂ ਨਾਲ ਆਏ ਹੋਏ ਉਹਨਾਂ ਦੇ ਜੂਨੀਅਰ ਐਡਵੋਕੇਟ ਸਾਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਦੌਰਾਨ ਇਸ ਸਬੰਧੀ ਵਰਕਸ਼ਾਪ ਸੈਮੀਨਾਰ ਕਰਵਾਉਣ ਸਬੰਧੀ ਐਲਾਨ ਕੀਤਾ ਗਿਆ

LEAVE A REPLY

Please enter your comment!
Please enter your name here