ਅਧਿਆਪਕ ਦਿਵਸ ਮੌਕੇ ਨੇਸ਼ਨ ਬਿਲਡਰ ਐਵਾਰਡ ਦਿੱਤੇ ਗਏ

0
228
ਅੰਮ੍ਰਿਤਸਰ,ਅੰਤਿਮਾ ਮਹਿਰਾ -ਈਸ਼ਾਨ ਮੀਡੀਆ ਹਾਊਸ ਵਲੋਂ ਅਧਿਆਪਕ ਦਿਵਸ ਮੌਕੇ ਇਕ ਐਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਨੂੰ ਨੇਸ਼ਨ ਬਿਲਡਰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਐਵਾਰਡ ਸਮਾਗਮ ਦੀ ਪ੍ਰਬੰਧਕ ਅਰਚਨਾ ਠਾਕੁਰ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਲੀ ਹਾਰਟ ਸਕੂਲ ਗਰੁਪ ਦੇ ਨਿਰਦੇਸ਼ਕ ਮੈਡਮ ਅੰਜਨਾ ਸੇਠ ਅਟ ਸੁਨੀਲ ਚੋਪੜਾ ਸਨ। ਇਸ ਮੌਕੇ ਤੰਬੋਲਾ ਗੇਮ ਵੀ ਖਿਡਾਈ ਗਈ ਅਤੇ ਹਾਜਰ ਅਧਿਆਪਕਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਸਮਾਗਮ ਵਿਚ ਪ੍ਰਿੰਸੀਪਲ ਰਮ ਮਹਾਜਨ, ਡਾ.ਰਜਨੀ ਡੋਗਰਾ, ਰਿਟਾਇਰਡ ਡੀਈਓ ਸਤਿੰਦਰਬੀਰ ਸਿੰਘ, ਮੁਸਕਾਨ ਕਪੂਰ, ਮਨੀਸ਼ਾ ਧਾਨੁਕਾ, ਮਨੋਜ ਸਰੀਨ, ਨੇਹਾ ਸਰੀਨ, ਦੀਪਾਲੀ, ਰਾਹਤ ਅਰੋੜਾ, ਕੰਚਨ, ਰੁਪਾਲੀ ਬਤਰਾ, ਸੋਨੀਆ ਸ਼ਰਮਾ, ਵਿਸ਼ਾਲ ਸਰਪਾਲ, ਨੈਂਸੀ ਸਰਪਾਲ, ਸੁਲੇਖਾ ਮਹਿਰਾ, ਗੀਤਾ, ਪੰਕਜ ਸ਼ਰਮਾ, ਅੰਕੁਸ਼ ਉੱਪਲ, ਸ਼ਮਾ ਜੁਨੇਜਾ, ਰਿਧਮ ਕਪੂਰ, ਸ਼ੀਤਲ ਸਿੰਘ, ਮ੍ਰਿਦੁਲ, ਡਾ.ਮੋਨਿਕਾ ਗਿਰਗਲਾ, ਅਮਰਜੀਤ ਕੌਰ, ਵੰਦਨਾ, ਮੀਨਾਕਸ਼ੀ, ਗੁਰਿੰਦਰਜੀਤ ਕੌਰ, ਰੇਖਾ ਮਹਾਜਨ, ਅਰਵਿੰਦਰ ਭੱਟੀ, ਰੂਬੀ ਭੱਟੀ, ਸ਼ਿਲਪੀ ਗਾਂਗੁਲੀ, ਮਨਿੰਦਰਜੀਤ ਕੌਰ, ਸਾਰਿਕਾ ਸਿੰਘ, ਧੀਰਿਕਾ, ਡਾ.ਦੀਪਿਕਾ, ਅੰਜੂ ਬਾਲਾ ਅਤੇ ਰਾਹੁਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here